Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Minister of Power and PWD, Punjab

Jandiala, India
Joined May 2019
ਆਮ ਲੋਕਾਂ ਦੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾਉਣ ਲਈ ਗੁਜਰਾਤ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ। ਅਸੀਂ ਭਾਰਤ ਨੂੰ No.1 ਰਾਸ਼ਟਰ ਬਣਾਉਣ ਦੇ ਸੰਕਲਪ 'ਤੇ ਪੱਕੇ ਹਾਂ। #AamAadmiParty #NationalParty #ArvindKejriwal
13
14
1
56
ਇਹ ਕੇਜਰੀਵਾਲ ਮਾਡਲ ਹੈ। Thankyou Delhi! #MCDmeinbhiKejriwal
13
9
2
93
ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਤੇ ਨਿਆਂ ਮੰਤਰੀ, ਦੇਸ਼ ਦੇ ਪਵਿੱਤਰ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਮਹਾਂਪ੍ਰੀਨਿਰਵਾਣ ਦਿਵਸ ਮੌਕੇ ਸ਼ਰਧਾਂਜਲੀ ਭੇਂਟ ਕਰਦੇ ਹਾਂ। ਆਪਾਂ ਸਭ ਰਲ਼ਕੇ ਬਾਬਾ ਸਾਹਿਬ ਵੱਲੋਂ ਵੇਖਿਆ ਸਮਾਜਿਕ ਬਰਾਬਰਤਾ ਦਾ ਸੁਪਨਾ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਯਕੀਨੀ ਬਣਾਈਏ #BabaSahebAmbedkar
4
6
31
ਭਾਰਤੀ ਸੰਵਿਧਾਨ ਦੇ ਰਚਣਹਾਰੇ ਤੇ 'ਭਾਰਤ ਰਤਨ' ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਮਹਾਂਪ੍ਰੀਨਿਰਵਾਣ ਦਿਵਸ ਤੇ ਕੋਟਿਨ ਕੋਟ ਪ੍ਰਣਾਮ। 🙏
11
6
66
ਵਿਆਹ ਦੀ ਵਰ੍ਹੇਗੰਢ ਮੌਕੇ ਭੇਂਟ ਕੀਤੀ ਲਾਜਵਾਬ ਤੇ ਖ਼ੂਬਸੂਰਤ ਪੇਂਟਿੰਗ ਜਿਸਨੂੰ ਜਲੰਧਰ ਤੋਂ ਵਿਵੇਕ ਜੀ ਨੇ ਆਪਣੀ ਸ਼ਾਹਕਾਰ ਕਲਾ ਨਾਲ ਨਿਖਾਰਿਆ ਹੈ । ਵਿਪਿਨ ਸੱਭਰਵਾਲ ਪ੍ਰਧਾਨ ਵਾਲਮੀਕਿ ਉੱਤਸਵ ਕਮੇਟੀ ਜਲੰਧਰ ਅਤੇ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਇਸ ਮਾਣ ਸਤਿਕਾਰ ਲਈ ।
10
12
1
64
ਉੱਘੇ ਸਿੱਖ ਸਾਹਿਤਕਾਰ ਅਤੇ ਵਿਦਵਾਨ ਤੇ ਬੁੱਧੀਜੀਵੀ ਭਾਈ ਵੀਰ ਸਿੰਘ ਜੀ ਨੂੰ ਜਨਮ ਦਿਵਸ ਮੌਕੇ ਸਤਿਕਾਰ ਸਹਿਤ ਪ੍ਰਣਾਮ।
4
4
1
36
23 ਸਾਲਾਂ ਦਾ ਨਿਰੰਅਤਰ ਸਾਥ ਤੇ ਮੇਰੀ ਜਿੰਦਗੀ ਵਿੱਚ ਹੱਦੋਂ ਵੱਧ ਉਤਰਾਅ-ਚੜ੍ਹਾਅ, ਪਰ ਕਦੀ ਵੀ ਨਾ ਡੋਲਨ ਵਾਲ਼ੀ ਜੀਵਨਸਾਥਣ ਤੇ ਸੁਭਾਵਿਕ ਹੈ ਮਾਣ ਮਹਿਸੂਸ ਹੋਣਾ । ਅੱਜ ਵਿਆਹ ਦੀ ਵਰ੍ਹੇਗੰਢ ਤੇ ਵਿਸ਼ੇਸ਼ ਵਧਾਈ 💐🎉
30
12
2
106
ਭਾਰਤੀ ਜਲ ਸੈਨਾ ਦਿਵਸ 'ਤੇ, ਆਓ ਆਪਣੇ ਨਿਡਰ ਅਤੇ ਨਿਰਸਵਾਰਥ ਜਲ ਸੈਨਾ ਦੁਆਰਾ ਦੇਸ਼ ਲਈ ਕੀਤੀ ਗਈ ਸੇਵਾ ਨੂੰ ਮਾਣ ਨਾਲ ਮਨਾਈਏ।
9
10
1
61
ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਖੱਬੇ ਰਾਜਪੂਤਾਂ ਦੇ ਹੈਡ ਗ੍ਰੰਥੀ ਬਾਬਾ ਹਰਭਜਨ ਸਿੰਘ ਜੀ ਦਾ ਬੇਟਾ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਛੋਟੀ ਉਮਰੇ ਹੀ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ। ਵਾਹਿਗੁਰੂ ਜੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
3
4
36
ਅੱਜ ਨਿਊ ਇੰਡੀਅਨ ਪਬਲਿਕ ਸਕੂਲ, ਬੁਤਾਲਾ ਵਿਖੇ ਸਾਲਾਨਾ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਹਾਜਰੀ ਲਗਵਾਈ। ਇਸ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ।
7
9
43
ਅੱਜ 66 kv ਲਾਈਨ ਮਾਨਾਵਾਲਾ ਅਤੇ 66 kv ਲਾਈਨ ਬੰਡਾਲਾ ਨੂੰ ਪੈਰਲਲ ਸਰਕਟ ਰਾਹੀਂ ਚਲਾਉਣ ਦੇ ਕੰਮ ਦਾ ਉਦਘਾਟਨ ਕੀਤਾ ਜਿਸ ਨਾਲ ਬਿਜਲੀ ਦੀ ਨਿਰੰਤਰਤਾ ਵਿਚ ਹੋਰ ਸੁਧਾਰ ਹੋਵੇਗਾ। ਮਾਨ ਸਰਕਾਰ ਹਰ ਘਰ ਨੂੰ ਨਿਰਵਿਘਣ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਇਸ ਮੌਕੇ ਚੀਫ਼ ਇੰਜੀਨੀਅਰ ਪੀ ਐਸ ਪੀ ਸੀ ਐਲ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ।
10
18
56
ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਜੀ ਨੂੰ ਉਹਨਾਂ ਦੇ ਜਨਮਦਿਨ ਮੌਕੇ ਸਤਿਕਾਰ ਸਹਿਤ ਪ੍ਰਣਾਮ।
8
5
48
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆਂ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਇਸ ਮੌਕੇ ਮਾਨਯੋਗ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਅਤੇ ਦਿਹਾਤੀ ਵੀ ਮੌਜੂਦ ਰਹੇ।
25
15
1
95
Harbhajan Singh ETO retweeted
Public Works Minister @AAPHarbhajan issued strict directions to the officials to speed up ongoing development works in the state. He also said that the quality of work should be ensured and government money should be fairly spent on development works in transparent manner.
17
28
89
ਅੱਜ ਤਹਿਸੀਲ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਕੇ ਅਧਿਕਾਰੀਆਂ ਨਾਲ ਮੁਲਕਾਤ ਕੀਤੀ ਅਤੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ। ਨਾਲ ਹੀ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਕਿਹਾ।
5
19
65
ਆਪਣੇ ਹਲਕੇ ਜੰਡਿਆਲਾ ਗੁਰੂ ਦੇ ਪਿੰਡ ਰਾਣਾ ਕਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ 5.81 ਲੱਖ ਰੁਪਏ ਦੇ ਵਿਕਾਸ ਕਾਰਜ ਦਾ ਉਦਘਾਟਨ ਕੀਤਾ ਗਿਆ।
7
10
46
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਜੀ ਆਪ ਸਭ ਤੇ ਖੁਸ਼ੀਆਂ ਅਤੇ ਮੇਹਰ ਭਰਿਆ ਹੱਥ ਰੱਖਣ।
4
7
47
ਅੱਜ ਬੀ ਡੀ ਪੀ ਓ ਦਫ਼ਤਰ ਜੰਡਿਆਲਾ ਗੁਰੂ ਵਿਖੇ Person with disability ਲਈ ਸਪੈਸ਼ਲ ਰਸਤੇ, ਟਾਇਲਟ ਅਤੇ ਪਾਰਕਿੰਗ ਵਿਵਸਥਾ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਕੰਮ ਲਈ 18.85 ਲੱਖ ਰੁਪਏ ਲੋਕ ਨਿਰਮਾਣ ਵਿਭਾਗ ਵੱਲੋਂ ਖਰਚੇ ਜਾਣਗੇ।
6
8
43
ਜੰਡਿਆਲਾ ਗੁਰੂ ਵਿਖੇ ਜੀ ਟੀ ਰੋਡ ਤੋਂ ਪਿੰਡ ਨਰਾਇਣ ਗੜ ਸੜਕ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰਦਿਆਂ, ਅੱਜ ਇਹ ਸੜਕ ਨੂੰ 1.25 ਕਰੋੜ ਦੀ ਲਾਗਤ ਨਾਲ 10 ਤੋਂ 18 ਫੁੱਟ ਕਰਨ ਦਾ ਉਦਘਾਟਨ ਕਰ ਦਿੱਤਾ ਗਿਆ ਹੈ।
7
12
46
ਜੰਡਿਆਲਾ ਗੁਰੂ ਤੋਂ ਦੇਵੀਦਾਸਪੁਰ ਸੜਕ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰਦਿਆਂ, ਅੱਜ ਇਹ ਸੜਕ ਨੂੰ 1.10 ਕਰੋੜ ਦੀ ਲਾਗਤ ਨਾਲ 10 ਤੋਂ 18 ਫੁੱਟ ਕਰਨ ਦਾ ਉਦਘਾਟਨ ਕਰ ਦਿੱਤਾ ਗਿਆ ਹੈ।
11
15
61