Official account of Aam Aadmi Party - Punjab.

Joined August 2015
AAP Punjab retweeted
The Punjab government is making all-out efforts to prevent dengue. 1274 dengue beds have been dedicated for dengue patients in the govt. hospitals.All Punjab residents are requested to take precautions to prevent dengue and observe one day in a week as a dry day.
7
26
34
262
AAP Punjab retweeted
ਦਿਲ ਦੇ ਰੋਗਾਂ ਨਾਲ ਸਬੰਧੰਤ ਮੰਨੇ-ਪ੍ਰਮੰਨੇ ਡਾ. ਗੁਰਪ੍ਰੀਤ ਸਿੰਘ ਵਾਂਡਰ ਜੀ ਨੂੰ ਬਾਬਾ ਫਰੀਦ ਯੂਨੀਵਰਸਿਟੀ ਅਤੇ ਮੈਡੀਕਲ ਸਾਇੰਸਜ਼ ਕੇਂਦਰ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ …ਉਮੀਦ ਹੈ ਕਿ ਓਹਨਾਂ ਦੀ ਯੋਗ ਅਗਵਾਈ ਹੇਠ ਇਹ ਸੰਸਥਾ ਲੋਕ ਸੇਵਾ ਲਈ ਵੱਡਮੁੱਲਾ ਯੋਗਦਾਨ ਪਾਵੇਗੀ…
6
29
1
176
AAP Punjab retweeted
BJP has become a safe haven for all crooked politicians who remained mired in rampant corruption, ranging from Subendu Adhikari, Mukul Roy & Corrupt Coterie of Captain all were arm twisted using parrot turned puppets & given clean chit but same tactic doesn't work against AAP
चोर की दाढ़ी में तिनका! “कट्टर ईमानदारी” का चोला उतरने की इतनी बौखलाहट @ArvindKejriwal जी? आपने राघव चड्ढा का नाम ख़ुद ही ले डाला आपको पूरी जानकारी है कि आपकी पार्टी में राज्यसभा की सीटों के पैसे, शराब घोटाले के पैसे, सैंड माफ़िया के पैसे, कौन कौन किस माध्यम से ले रहा है! @ANI
4
28
1
48
508
ਵਿਰੋਧੀ ਸਾਹਮਣੇ ਬੈਠ ਕੇ ਗੱਲ ਕਰਨ, ਬਿਨਾਂ ਗੱਲੋਂ ਰੌਲਾ ਪਾਉਂਦੇ ਨੇ ਕੈਬਨਿਟ ਮੰਤਰੀ @KuldeepSinghAAP ਜੀ ਨੇ ਲਾਏ ਵਿਰੋਧੀਆਂ ਨੂੰ ਰਗੜੇ👇🏻
5
32
3
103
948
ਕੈਬਨਿਟ ਮੰਤਰੀ ਸ਼੍ਰੀ @AroraAmanSunam ਜੀ ਦੀ ਅਹਿਮ ਪ੍ਰੈੱਸ ਕਾਨਫ਼ਰੰਸ | Live nitter.fdn.fr/i/broadcasts/1Yq…
4
12
42
ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਜਿਹੜੇ ਕੰਡੇ 70 ਸਾਲਾਂ ਦੌਰਾਨ ਬੀਜੇ ਸੀ, ਉਹ ਮਾਨ ਸਰਕਾਰ ਮਹਿਜ਼ 6 ਮਹੀਨਿਆਂ ਦੌਰਾਨ ਚੁਗਣ ‘ਚ ਕਿਵੇਂ ਕਾਮਯਾਬ ਹੋ ਗਈ —@AroraAmanSunam ਕੈਬਨਿਟ ਮੰਤਰੀ, ਪੰਜਾਬ
13
21
3
114
1,146
AAP Punjab retweeted
Raghav Chadha Hon’ble MP, Youth Idol for Youngsters, who has made his mark in politics with his hard work, honesty, dedication & commitment. We are with you @raghav_chadha ji. Nothing can stop the Change Gujrat is awaiting for.
जब से राघव चड्ढा को गुजरात का सह प्रभारी नियुक्त किया है और उन्होंने गुजरात में चुनाव प्रचार के लिए जाना चालू किया है, अब सुन रहे हैं कि राघव चड्ढा को भी ये लोग गिरफ़्तार करेंगे। किस केस में करेंगे और क्या आरोप होंगे, ये अभी ये लोग बना रहे हैं
41
144
9
405
AAP Punjab retweeted
'हम अपने खून से लिखें कहानी ऐ वतन मेरे करें कुर्बान हंस कर ये जवानी ऐ वतन मेरे' गुजरात बदलाव मांग रहा है और हर दिन आम आदमी पार्टी के बढ़ते कदम देख भाजपा की नींद उड़ गई है. हम भगत सिंह के अनुयायी हैं - ना तुम्हारी जेल की दीवारों से डरते हैं ना फांसी के फंदे से. इंकलाब ज़िंदाबाद
जब से राघव चड्ढा को गुजरात का सह प्रभारी नियुक्त किया है और उन्होंने गुजरात में चुनाव प्रचार के लिए जाना चालू किया है, अब सुन रहे हैं कि राघव चड्ढा को भी ये लोग गिरफ़्तार करेंगे। किस केस में करेंगे और क्या आरोप होंगे, ये अभी ये लोग बना रहे हैं
771
952
118
2,728
ਕਾਂਗਰਸ ਵਾਲੇ ਨਕਲੀ ਮੁੱਖ ਮੰਤਰੀ ਨਾਲ ਕੰਮ ਕਰਦੇ ਰਹੇ ਨੇ, ਹੁਣ ਕੈਪਟਨ ਸਾਬ੍ਹ BJP ‘ਚ ਚਲੇ ਗਏ, ਕਦੇ ਬੱਤਰਾ ਸਿਨੇਮੇ ਅੱਗੇ ਵਿਧਾਨ ਸਭਾ ਲਾਈ ਬੈਠੇ ਹੁੰਦੇ ਨੇ, ਉੱਥੇ ਜਾ ਕੇ ਰੌਲਾ ਪਾਓ —CM @BhagwantMann
33
164
1
487
4,484
Punjab Vidhan Sabha Session Day 3 | Live nitter.fdn.fr/i/broadcasts/1Bd…
4
17
45
AAP Punjab retweeted
जब से राघव चड्ढा को गुजरात का सह प्रभारी नियुक्त किया है और उन्होंने गुजरात में चुनाव प्रचार के लिए जाना चालू किया है, अब सुन रहे हैं कि राघव चड्ढा को भी ये लोग गिरफ़्तार करेंगे। किस केस में करेंगे और क्या आरोप होंगे, ये अभी ये लोग बना रहे हैं
2,831
2,165
596
10,734
AAP Punjab retweeted
ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ @BhagwantMann ਜੀ ਦੀ ਅਗਵਾਈ ਵਿੱਚ ਬਠਿੰਡਾ ਵਿਖੇ ਬਠਿੰਡਾ ਰੂਰਲ ਓਲੰਪਿਕਸ 2022 ਦੀ ਰਸਮੀ ਸ਼ੁਰੂਆਤ ਕੀਤੀ। ਬਠਿੰਡਾ ਸਟੇਡੀਅਮ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਦਾ ਨਾਮ ਦਿੱਤਾ ਗਿਆ। ਪੰਜਾਬ ਦੀ ਨੌਜਵਾਨੀ ਲਈ ਸੁਨਹਿਰੀ ਭਵਿੱਖ ਸਿਰਜਣ ਲਈ ਯਤਨਸ਼ੀਲ ਹੈ ਪੰਜਾਬ ਸਰਕਾਰ।
7
19
1
95
Congress ਤੇ Corruption ਦੋ ਇੱਕੋ ਨਾਮ ਅੱਜ ਕਾਂਗਰਸ ਦੀ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਲੱਖਾਂ ਬੱਚਿਆਂ ਦਾ ਭਵਿੱਖ ਬਰਬਾਦ ਕਰ ਦਿੱਤਾ। ਸਾਡੇ ਬੱਚਿਆਂ ਨੂੰ ਸੜਕਾਂ ‘ਤੇ ਰੋਲ ਦਿੱਤਾ —@AAPHarbhajan ਕੈਬਨਿਟ ਮੰਤਰੀ, ਪੰਜਾਬ
68
176
9
555
6,951
ਅੱਜ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਕਿਸਾਨ, ਮਜ਼ਦੂਰ, ਵਿਦਿਆਰਥੀ, ਵਪਾਰੀ ਅਤੇ ਸਮੁੱਚਾ ਪੰਜਾਬ ਸੰਤੁਸ਼ਟ ਹੈ। ਮਾਨਯੋਗ ਭਗਵੰਤ ਮਾਨ ਜੀ ਨੇ ਪੰਜਾਬ ਦੇ ਸੋਮਿਆਂ ਦੀ ਲੁੱਟ ਬੰਦ ਕਰਕੇ ਉਹੀ ਪੈਸਾ ਪੰਜਾਬ ਦੇ ਲੋਕਾਂ ਦੀ ਸਿਹਤ,ਸਿੱਖਿਆ ਅਤੇ ਬਿਜਲੀ ਮੁਫ਼ਤ ਦੇਣ 'ਤੇ ਲਾਇਆ ਹੈ। —@mla_budhram ਸੀਨੀਅਰ ਆਗੂ ‘ਆਪ’
29
23
2
82
1,274
ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸਾਬ੍ਹ @Sandhwan ਜੀ ਨੇ ਵੀ ਬੱਚਿਆਂ ਦੇ ਵਜ਼ੀਫ਼ੇ ਸੰਬੰਧੀ ਸੁਣਾਈ ਹੱਡਬੀਤੀ ਪੂਰੇ ਪੰਜਾਬ ‘ਚ ਕਾਂਗਰਸ ਨੇ ਲੱਖਾਂ ਬੱਚਿਆਂ ਦਾ ਭਵਿੱਖ ਵਜ਼ੀਫ਼ੇ ਖਾ ਕੇ ਬਰਬਾਦ ਕਰ ਦਿੱਤਾ ਪੰਜਾਬ ਦਾ ਭਵਿੱਖ ਬਰਬਾਦ ਕੀਤਾ ਹੈ ਕਾਂਗਰਸ ਨੇ
19
64
3
233
2,049
ਅਸਲ ਵਿੱਚ BJP ਚਾਹੁੰਦੀ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਸੈਸ਼ਨ ਨਾ ਹੋਵੇ ਕਾਂਗਰਸ BJP ਅਤੇ ਅਮਿਤ ਸ਼ਾਹ ਦੇ ਕਹਿਣ 'ਤੇ ਸੈਸ਼ਨ ਦਾ ਮਹੌਲ ਖ਼ਰਾਬ ਕਰ ਰਹੀ ਹੈ —@KuldeepSinghAAP ਕੈਬਨਿਟ ਮੰਤਰੀ, ਪੰਜਾਬ
13
54
3
147
1,528
ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਬਹੁਤ ਘੁਟਾਲੇ ਕੀਤੇ ਨੇ। ਜੋ ਵਿਧਾਨ ਸਭਾ ਸੈਸ਼ਨ ਵਿੱਚ ਅਸੀਂ ਨੰਗੇ ਕਰਦੇ ਹਾਂ। ਇਸੇ ਕਰਕੇ ਕਾਂਗਰਸੀ ਸੈਸ਼ਨ ਦਾ ਮਹੌਲ ਖ਼ਰਾਬ ਕਰਦੇ ਹਨ। —@meet_hayer ਕੈਬਨਿਟ ਮੰਤਰੀ, ਪੰਜਾਬ
36
51
3
186
2,695
ਅੱਜ ਸਾਡੇ ਬੱਚਿਆਂ ਨੂੰ 10 ਮਹੀਨੇ ਵਜ਼ੀਫ਼ੇ ਮਿਲਦਾ ਹੈ, 11ਵੇਂ ਤੇ 12ਵੇਂ ਮਹੀਨੇ ਉਹ ਬੱਚੇ ਕੀ ਕਰਨ ਪਿਛਲੀਆਂ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਦਾ ਸ਼ਿਕਾਰ ਹੋਏ ਸਾਡੇ ਗਰੀਬ ਬੱਚੇ —@SarvjitManuke ਸੀਨੀਅਰ ਆਗੂ ‘ਆਪ’
2
20
2
57
547
ਕਾਂਗਰਸੀਆਂ ਦਾ ਸਾਬਕਾ ਮੁੱਖ ਮੰਤਰੀ ਜੋ ਹੁਣ BJP ਦਾ ਆਗੂ ਬਣ ਗਿਆ, ਉਸ ਨੇ ਆਪਣੇ ਆਪ ਨੂੰ ਮਾਲਕ ਦਾ ਸੀਰੀ ਕਹਿੰਦੇ ਹੋਏ ਨੇ ਬੱਚਿਆਂ ਦੇ ਵਜ਼ੀਫ਼ੇ ਦੇ ਮਾਮਲੇ ਤੋਂ ਪੱਲਾ ਝਾੜ ਲਿਆ —@SarvjitManuke ਸੀਨੀਅਰ ਆਗੂ ‘ਆਪ’
7
20
1
76
761
ਪੁੱਛੋ ਅੱਜ ਕਾਂਗਰਸੀਆਂ ਨੂੰ ਇਹਨਾਂ ਦੇ ਰਾਜ ‘ਚ 4 ਲੱਖ ਬੱਚਾ ਪੜ੍ਹਾਈ ਛੱਡ ਗਿਆ, 64 ਲੱਖ ਇਹਨਾਂ ਦਾ ਚੋਰ ਮੰਤਰੀ ਖਾ ਗਿਆ, ਕੈਪਟਨ ਸਾਬ੍ਹ ਨੇ ਕਲੀਨ ਚਿੱਟ ਦੇ ਦਿੱਤੀ ਆਪਣਾ ਗਿੱਧਾ ਕਿਤੇ ਹੋਰ ਜਾ ਕੇ ਪਾਓ, ਗਰੀਬ ਬੱਚਿਆਂ ਦੇ ਵਜ਼ੀਫ਼ੇ ਦੀ ਗੱਲ ਕਰਨ ਦਿਓ —@SarvjitManuke ਸੀਨੀਅਰ ਆਗੂ ‘ਆਪ’
28
81
4
207
2,487