Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Official account of Aam Aadmi Party - Punjab.

Joined August 2015
Filter
Exclude
Time range
-
Near
AAP Punjab retweeted
ਮੁਹਾਲੀ ਖਰੜ ਪ੍ਰਸ਼ਾਸ਼ਨ ਦੀ ਅੱਜ ਰਿਵਿਊ ਮੀਟਿੰਗ ਲਈ ਗਈ, ਨਸ਼ਿਆਂ ਤੇ ਕ੍ਰਪਸ਼ਨ ਨੂੰ ਖ਼ਤਮ ਕਰਨ ਲਈ | ਪਿਛਲੇ ਇਕ ਮਹੀਨੇ ਦੇ ਦੌਰਾਨ ਵੱਡੀ ਗਿਣਤੀ ਵਿੱਚ ਨਸ਼ੇ ਦੇ ਸੌਦਾਗਰ ਜੇਲ ਵਿੱਚ ਦਿੱਤੇ ਜਾ ਚੁੱਕੇ ਹਨ | ਪੁਲਿਸ ਪ੍ਰਸ਼ਾਸ਼ਨ ਨੇ ਚੰਗੀ ਕਾਰਵਾਈ ਕੀਤੀ ਹੈ | ਹੋਰ ਇੱਕ ਮਹੀਨੇ ਵਿੱਚ ਖਰੜ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਕਰਦੇ ਹਾਂ |
3
27
87
AAP Punjab retweeted
Today (5/12/2022), the accused related to the sacrilege incident at the Gurdwara Sahib of village Mansoorpur, PS Goraya District Jalandhar (Rural) has been arrested, The case has been registered and Investigation is ongoing, the situation is under control.
2
26
2
39
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਇਹੀ ਖੂਬਸੂਰਤੀ ਹੈ ਕਿ ਮੇਰੇ ਵਰਗਾ ਆਮ ਘਰ ਦਾ ਮੁੰਡਾ ਮੁੱਖਮੰਤਰੀ ਬਣ ਗਿਆ — CM @BhagwantMann
12
69
3
224
1,552
ਆਪਣੀ ਕਲਮ ਰਾਹੀਂ ਸਿੱਖੀ ਦੇ ਪ੍ਰਚਾਰ-ਪਸਾਰ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਕਲਮ ਦੇ ਧਨੀ, ਸਿੱਖ ਸਾਹਿਤਕਾਰ ਤੇ ਬੁੱਧੀਜੀਵੀ ਭਾਈ ਵੀਰ ਸਿੰਘ ਜੀ ਨੂੰ ਜਨਮ ਦਿਵਸ ਮੌਕੇ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।
24
77
AAP Punjab retweeted
Yes it’s, A govt. school….. A primary govt. school of Punjab, Manela, District Fategarh Sahib.
123
578
67
1,620
BJP और AAP में अंतर साफ है‼️ आप खुद ही देख लीजिए कि BJP किस तरह समस्याओं पर बहाना मार के पल्ला झाड़ती है और AAP मंत्री @AnmolGaganMann कैसे तुरंत एक्शन लेकर समाधान करती हैं 👇
40
416
6
1,199
13,339
CM #BhagwantMann ਜੀ ਨੇ #militaryliteraturefestival ਜੋਕਿ ਹਰ ਸਾਲ ਚੰਡੀਗੜ੍ਹ ਵਿਖੇ ਕਰਵਾਇਆ ਜਾਂਦਾ ਹੈ, ਉਸ ਦੇ ਸਮਾਪਤੀ ਸਮਾਰੋਹ ‘ਚ ਸ਼ਿਰਕਤ ਕੀਤੀ। ਭਾਰਤੀ ਸੈਨਾ ‘ਚ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾ ਚੁੱਕੇ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਖੁਸ਼ੀ ਭਰੀ ਸਾਂਝ ਪਾਈ
26
122
7
520
21
43
8
147
ਸਾਨੂੰ ਸਾਡੀ ਫ਼ੌਜ ‘ਤੇ ਮਾਣ ਹੈ ਜਿਸ ਕਰਕੇ ਅਸੀਂ ਆਜ਼ਾਦੀ ਦਾ ਨਿੱਘ ਲੈ ਪਾ ਰਹੇ ਹਾਂ ਫੌਜ ਤੇ ਜਵਾਨਾਂ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ, ਅਗਲੇ ਸਾਲ ਤੋਂ ਅਜਿਹੇ ਸਮਾਗਮ ਪੰਜਾਬ ਦੇ ਸਕੂਲਾਂ,ਕਾਲਜਾਂ ਤੇ ਯੂਨੀਵਰਸਿਟੀ ਵਿੱਚ ਕਰਵਾਏ ਜਾਣਗੇ —CM @BhagwantMann
12
83
1
247
1,653
ਅਸੀਂ ਪਹਿਲਾਂ ਵਾਲਿਆਂ ਵਾਂਗ ਨਹੀਂ, ਜਵਾਨ ਜੋ ਸਾਡੀ ਰਾਖੀ ਕਰਦਾ ਸ਼ਹੀਦ ਹੁੰਦਾ ਹੈ, ਸਾਡਾ ਵੀ ਫ਼ਰਜ਼ ਬਣਦਾ ਹੈ ਉਸ ਦੇ ਪਰਿਵਾਰ ਦੀ ਪਿੱਛੋਂ ਸਾਂਭ-ਸੰਭਾਲ ਕਰੀਏ ਜਵਾਨਾਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਕਰਨਾ ਸਾਡਾ ਫ਼ਰਜ਼ ਹੈ —CM @BhagwantMann
5
63
1
198
902
ਅਸੀਂ ਦੁਨੀਆ ਦੀ ਸਭ ਤੋਂ ਵੱਡੀ Democracy ਅਖਵਾਉਣੇ ਹਾਂ ਦੇਸ਼ ‘ਚ Democracy ਸਾਡੇ ਜਵਾਨਾਂ ਕਰਕੇ ਵੀ ਹੈ, ਜੋ ਸਰਹੱਦਾਂ ‘ਤੇ ਸਾਡੀ ਹਰ ਵੇਲੇ ਰਾਖੀ ਕਰਦੇ ਨੇ —CM @BhagwantMann
14
81
2
272
1,911
ਮਿਲਟਰੀ ਲਿਟਰੇਚਰ ਫੈਸਟੀਵਲ, ਚੰਡੀਗੜ੍ਹ ਤੋਂ CM #BhagwantMann ਜੀ | Live nitter.fdn.fr/i/broadcasts/1Yp…
4
43
199
ਪੰਜਾਬ ਭਾਜਪਾ ਨਵੀਂ ਟੀਮ ਵਿੱਚ ਮੋਦੀ ਸਾਬ ਦੀ ਵਫ਼ਾਦਾਰੀ ਦਾ ਇਨਾਮ ਕੈਪਟਨ ਅਮਰਿੰਦਰ ਸਿੰਘ ਅਤੇ ਬਾਕੀ ਸਾਰੇ ਕਾਂਗਰਸੀ ਲੀਡਰਾਂ ਨੂੰ ਦਿੱਤਾ ਗਿਆ ਅਤੇ ਪੁਰਾਣੇ ਭਾਜਪਾ ਟਕਸਾਲੀ ਲੀਡਰਾਂ ਨੂੰ ਨਹੀਂ ਮਿਲੀ ਜਗਾ |
3
49
107
619
अंतर्राष्ट्रीय दिव्यांगता दिवस पर @BhagwantMann सरकार ने किया दिव्यांगजनों का सम्मान! 12 दिव्यांगजनों को राज्य स्तरीय अवार्ड, 17 को ₹57 लाख के लोन 219 लाभार्थियों को दिए ₹26लाख के कृत्रिम अंग 40% तक अपंगता वाले Govt कर्मचारी अपने घरों के पास करवा सकेंगे तबादला -@DrBaljitAAP
3
71
191
ਦੇਸ਼ ਦੀ ਸੁਰੱਖਿਆ ਲਈ ਹਰ ਪਲ ਮੁਸਤੈਦ ਸਾਡੀ ਜਲ ਸੈਨਾ ਦੇ ਬਹਾਦਰ ਜਵਾਨਾਂ ਉੱਪਰ ਸਾਨੂੰ ਮਾਣ ਹੈ। ਤੁਹਾਡੇ ਸਦਕਾ ਹੀ ਅਸੀਂ ਸੁਰੱਖਿਅਤ ਹਾਂ!
12
32
183
AAP Punjab retweeted
देश की राजनीति का आने वाला कल @ArvindKejriwal का होगा…. इस महत्वपूर्ण लेख में पढ़िए चार महत्वपूर्ण तथ्य जो बताते हैं कि कैसे केजरीवाल ही देश की राजनीति का भविष्य हैं. medium.com/@atulchanpuriya7/…
764
594
82
1,682
ਸਿੱਖਿਆ ਕ੍ਰਾਂਤੀ ਵੱਲ ਵੱਧ ਰਿਹਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਸਕੂਲ ਸਿੱਖਿਆ ਮੰਤਰੀ Harjot Singh Bains ਨੇ ਲਾਂਚ ਕੀਤਾ MISSION 100% | Recorded Live nitter.fdn.fr/i/broadcasts/1dj…
22
78
4
251
27 साल पुरानी, @BJP4India की भ्रष्टाचार की चक्की को जनता उखाड़ फेंकने के लिए तैयार है! #Gujarat में #Parivartan #Vote4Jhaadu
29
161
2
524
4,960
AAP Punjab retweeted
ਮਿਲਟਰੀ ਵਿਰਾਸਤ ਨੂੰ ਵਧਾਵਾ ਦੇਣ ਲਈ ਪੰਜਾਬ ਟੂਰਿਜ਼ਮ ਮਹਿਕਮੇ ਦੇ ਸਹਿਯੋਗ ਨਾਲ ਮਿਲਟਰੀ ਲਿਟਰੇਚਰ ਫੈਸਟੀਵਲ ਚੰਡੀਗੜ੍ਹ ਕਰਵਾਇਆ ਗਿਆ| ਸਾਨੂੰ ਮਾਣ ਹੈ ਸਾਡੀ ਮਿਲਟਰੀ ਵਿਰਾਸਤ ਤੇ ਅਸੀਂ ਬਹੁਤ ਵੱਡੀਆਂ ਜੰਗਾਂ ਲੜੀਆਂ ਤੇ ਆਪਣੀ ਬਹਾਦਰੀ ਦੇ ਸਬੂਤ ਦਿੱਤੇ |ਪੰਜਾਬੀ ਨੌਜਵਾਨਾਂ ਵਿੱਚ ਫ਼ੌਜ ਵਿੱਚ ਭਰਤੀ ਹੋਣ ਦਾ ਸੌਂਕ ਦੁਬਾਰਾ ਸੁਰਜੀਤ ਕਰਨ ਦੀ ਲੋੜ ਹੈ
20
139
2
569