Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਏਗੀ ਮਾਨ ਸਰਕਾਰ। ਸ਼ਹੀਦ ਹੀ ਕੌਮਾਂ ਦਾ ਸੱਚਾ ਸਰਮਾਇਆ ਹੁੰਦੇ ਹਨ ਅਤੇ ਜਿਹੜੀ ਕੌਮ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੀ ਹੈ, ਉਸ ਕੌਮ ਦਾ ਸਤਿਕਾਰ ਫਿਰ ਦੁਨੀਆਂ ਕਰਦੀ ਹੈ

Sep 29, 2022 · 6:47 AM UTC

9
41
1
125
887
Replying to @AAPPunjab
Martyrs are symbols of leadership and heroism. They go down in the history till eternity. There is no greater sacrifice known to man other than giving one's life in the defence of the nation. Honouring your Martyrs is honouring ur Past for brighter Future.
2
Replying to @AAPPunjab
ਦਿੱਤਾ ਵਾਰ ਜੁਆਨੀ ਨੂੰ ਕੌਣ ਭੁੱਲ ਸਕਦਾ ਹੈ ਤੇਰੀ ਇਸ ਕੁਰਬਾਨੀ ਨੂੰ । ਮਹਿਮਾ ਸ਼ੇਰ ਦੀ ਗਾਵਾਂਗੇ ਵੀਰ ਸੋਹਣੇ ਭਗਤ ਸਿੰਘ ,ਕਥਾ ਤੇਰੀ ਸੁਣਾਵਾਂਗੇ । ਤੇਰੀ ਯਾਦ ਵਿੱਚ , ਹਰ ਘਰ ਦੀਵਾ ਜਗਾਵਾਂਗੇ
7
Replying to @AAPPunjab
ਇਹ ਫਰਜੀ ਇਨਕਲਾਬੀ ਭਗਵੰਤ ਮਾਨ ਜਿਸਨੇ ਸਰਾਬ ਪੀਣੀ ਬਾਹਰਲੇ ਮੁਲਕਾਂ ਵਿੱਚ ਜਾ ਕੇ ਪੰਜਾਬ ਦਾ ਬੇਇੱਜਤੀ ਕਰਵਾਉਣੀ ਰਜ ਕੇ ਝੂਠ ਬੋਲਣਾ ਲੋਕਾਂ ਮੂਹਰੇ ਫਰਜੀ ਇਨਕਲਾਬੀ ਬਣ ਜਾਣਾ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਵੋਟਾਂ ਮੰਗਣੀਆਂ ਕੇਜਰੀਵਾਲ ਦੀ ਗ਼ੁਲਾਮੀ ਕਰਨੀ ਹੋਰ ਕੋਈ ਨਹੀਂ ਇਸਨੂੰ
Replying to @AAPPunjab
ਜੇੜੇ ਗੈਂਗਸਟਰ ਮਾਵਾ ਦੇ ਪੁੱਤ ਮਾਰਦੇ ਆ ਇਹ ਨਾਲ ਰਲਾ ਰਹੇ ਆ ਤੁਹਾਡੀ ਸਰਕਾਰ ਆ ਕੇ ਤੁਸੀ ਵੀ ਪੰਜਾਬ ਨੂੰ ਅੱਗ ਚ ਸਿੱਟਣਾ ਚਉਦੇ ਓ? ਕੰਮ ਕਰ ਲਓ ਕੇ ਮੂੰਹ ਕੰਨੀ ਦੇਖੀ ਜਾਨਾ ਤੁਸੀ ਏਨਾ ਦੇ ?
1
Replying to @AAPPunjab
ਭਗਤ ਸਿੰਘ ਹੁਣੇ ਮਾਓ ਦੇ ਚੇਲੇ ਬਣੇ ਘੁੰਮ ਰਹੇ ਸੀ ਜਿੰਨੇ ਚਿੜੀਆ ਹੀ ਮਰਵਾ ਦਿੱਤੀਆਂ। 😝😝😝😝 ਨਾਂ ਭਗਤ ਦੀ ਜਮੀਨ ਦੀ ਕੁਰਕੀ ਹੋਈ ਨਾ ਕੋਚ ਬਾਕੀ ਕਰਤਾਰ ਸਿੰਘ ਸਰਾਭਾ ਹੋਰ ਦੀ ਜਮੀਨ ਜਾਇਦਾਦ ਤੇ ਆਪਣਾ ਸਭ ਕਿਛ ਵੇਚ ਵੱਟ ਸਿੰਘ ਪੰਜਾਬ ਆਇਆ। ਭਗਤ ਸਿੰਘ ਦੇ ਵੰਸ਼ਜਂ ਅੱਜ ਕਰੋੜਾਂ ਦੇ ਮਾਲਕ ਨੇ ਝੂਟੇ ਲੋਕੋ