Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

ਪੁੱਛੋ ਅੱਜ ਕਾਂਗਰਸੀਆਂ ਨੂੰ ਇਹਨਾਂ ਦੇ ਰਾਜ ‘ਚ 4 ਲੱਖ ਬੱਚਾ ਪੜ੍ਹਾਈ ਛੱਡ ਗਿਆ, 64 ਲੱਖ ਇਹਨਾਂ ਦਾ ਚੋਰ ਮੰਤਰੀ ਖਾ ਗਿਆ, ਕੈਪਟਨ ਸਾਬ੍ਹ ਨੇ ਕਲੀਨ ਚਿੱਟ ਦੇ ਦਿੱਤੀ ਆਪਣਾ ਗਿੱਧਾ ਕਿਤੇ ਹੋਰ ਜਾ ਕੇ ਪਾਓ, ਗਰੀਬ ਬੱਚਿਆਂ ਦੇ ਵਜ਼ੀਫ਼ੇ ਦੀ ਗੱਲ ਕਰਨ ਦਿਓ —@SarvjitManuke ਸੀਨੀਅਰ ਆਗੂ ‘ਆਪ’

Sep 29, 2022 · 10:24 AM UTC

30
83
4
225
2,767
ਬਦਲਾਅ ਵਾਲੀ ਸਰਕਾਰ @BhagwantMann ਦੇ ਬਦਲਾਅ ‍● ਸਰਕਾਰੀ ਨੌਕਰੀ ਲਈ ਅਯੋਗ ਤੇ ਯੋਗ ਵਿੱਚ ਕੋਈ ਫ਼ਰਕ ਨਹੀਂ। ● ਰਿਟਾਇਰ ਹੋਣ ਤੋ ਬਾਅਦ ਦੁਬਾਰਾ ਉਨ੍ਹਾਂ ਨੂੰ ਹੀ ਨੌਕਰੀ ਤੇ ਰੱਖਿਆ ਜਾਵੇਗਾ। ਇਸ ਲਈ ਕਿਸੇ ਨੂੰ ਜਿਆਦਾ ਪੜ੍ਹਾਈ ਕਰਨ ਦੀ ਲੋੜ ਨਹੀ। ਬਹੁਤਾ ਪੜ੍ਹੇ ਲਿਖੇ ਨੌਜਵਾਨ ਤਾਂ ਨੌਕਰੀ ਦੀ ਉਮੀਦ ਹੀ ਨਾ ਰੱਖਣ। #Protect_1158_Prof_Lib
1158AssistantProfessorAndLibrarianFront:Punjab
1,158 assistant profs, librarians again assemble at Barnala to challenge Punjab govt toi.in/g0HWaZ
4
3
319
ਤੁਸੀ ਉਸਨੂੰ ਗਿਰਫ਼ਤਾਰ ਕੀਤਾ। ਉਸਦੀ ਜਮਾਨਤ ਹੋ ਗਈ ਕਿਉ? ਕਿਉਂ ਤੁਸੀ ਫਾਸਟ ਟਰੈਕ ਵਿੱਚ ਕੇਸ ਲਗਾ ਕੇ ਉਸਨੂੰ ਉਸਦੇ ਕਿਤੇ ਦੀ ਸਜ਼ਾ ਦਵਾਉਂਦੇ?
Congressi have lost it totally. Batmiz. Uncouth
1
ਮੈਡਮ ਜੀ ਟੀਚਰ ਭਾਰਤੀ ਘੋਟਾਲਾ ਵੀ ਨਿੱਕਲਣਾ ਜੀ ਜੋਂ 2019-20 ਚ ਕੀਤੇ ਭਾਰਤੀ ।। ਮੇਰਾ ਇਹ ਖਿਆਲ ਹੈ ।। ਹੈ ਵਜ਼ੀਫ਼ੇ ਖਾਧੇ ਤੇ ਮਾਸਟਰ ਵੀ ਖੜ੍ਹੇ ਹੁਣੇ।। ਕੱਢ ਲਓ ਇਹ ਸੱਪ ਵੀ ਪ੍ਰਣ ਸਰਕਾਰਾਂ ਦੇ।। ਮਾਨ ਵੀਰ ਬੇਈਮਾਨੀ ਦੀ ਮਿੱਟੀ ਦਾ ਬਣਿਆ ਨੀ । ਮੈਂ ਜਾਣਦਾ ਹਾਂ। ਕੇ ਅਧਿਆਪਕ ਦੇ ਪੁੱਤਰ ਸਰਕਾਰੀ ਨੌਕਰੀ ਤੇ ਕਦ ਨੀ ਲਗਦੇ ।।
ਤੁਸੀਂ ਤਾਂ ਗਰੀਬਾਂ ਦੇ ਘਰਾਂ ਵਿੱਚ ਪੋਚੇ ਲਾਕੇ ਆਉਣੇ ਆ ਹਰ ਰੋਜ਼ ਡਾਂਗਾਂ ਵਰਾਉਣੇ ਹੋ ਗਰੀਬਾਂ ਤੇ ਬੇਰੁਜ਼ਗਾਰਾਂ ਦੇ ਨੋਕਰੀਆਂ ਵੀ ਵੱਡੀਆਂ ਵੱਡੀਆਂ ਫਲੈਕਸਾ ਤੇ ਹੀ ਦੇਈ ਜਾਂਦੇ ਹੋ
ਤੁਸੀ ਵੀ ਉਸੇ ਰਾਹ ਤੇ ਹੋ ਇੱਕ ਭ੍ਰਿਸ਼ਟ ਤੁਹਾਡੀ ਕੈਬਨਿਟ ਵਿੱਚ ਹੈ ਜਿਸਦੀ ਕਾਲ ਵੀ ਲੀਕ ਹੋ ਗਈ ਭ੍ਰਿਸ਼ਟਾਚਾਰ ਤੇ ਨੱਥ ਸਿਰਫ ਤੁਹਾਡੇ ਫਲੈਕਸ ਵਿੱਚ ਆ ਹੈ ਤੁਸੀ ਵੀ ਉਹੋ ਜੇ ਮੈਨੂੰ ਲੱਗਦਾ ਗਲਤੀ ਕਰਲੀ ਤੁਹਾਨੂੰ ਵੋਟਾਂ ਪਾਕੇ @CMOPb @BhagwantMann @meet_hayer @raghav_chadha