Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਬਹੁਤ ਘੁਟਾਲੇ ਕੀਤੇ ਨੇ। ਜੋ ਵਿਧਾਨ ਸਭਾ ਸੈਸ਼ਨ ਵਿੱਚ ਅਸੀਂ ਨੰਗੇ ਕਰਦੇ ਹਾਂ। ਇਸੇ ਕਰਕੇ ਕਾਂਗਰਸੀ ਸੈਸ਼ਨ ਦਾ ਮਹੌਲ ਖ਼ਰਾਬ ਕਰਦੇ ਹਨ। —@meet_hayer ਕੈਬਨਿਟ ਮੰਤਰੀ, ਪੰਜਾਬ

Sep 29, 2022 · 10:52 AM UTC

36
58
3
205
3,175
Arrest all corrupt, you r in power, no excuses
2
Arrest kro,action lwo,nale action v oh lwo jis vich BAIL na mile You have the power Don't cook rice with talk. Why don't you grab captain ??? You was so vocal before elections why no action till today???
1
2
ਨਿਰਾਪੁਰਾ ਘੁਟਾਲਿਆਂ ਪਿੱਛੇ ਹੀ ਨਾ ਪਏ ਰਹੋ ਲੋਕਾਂ ਨੂੰ ਬਹੁਤ ਉਮੀਦਾਂ ਨੇ ਤੁਹਾਡੇ ਤੇ ਉਨ੍ਹਾਂ ਦੀਆਂ ਮੰਗਾਂ ਤੇ ਵੀ ਤਵੱਜੋ ਦਿਓ ਆਮ ਪਬਲਿਕ ਵੀ ਸੁੱਖ ਦਾ ਸਾਹ ਲਏ
ਉਹ ਭਾਈ ਹੁਣ ਕੁਝ ਲਿਖਣਾਗਾ ਤਾਂ ਪਰਚਾ ਕਰ ਦੇਵੋਗੇ। ਉਹਨਾਂ ਨੂੰ ਵਿਧਾਨ ਸਭਾ ਦੇ ਅੰਦਰ ਨਹੀਂ ਅਦਾਲਤ ਵਿੱਚ ਨੰਗਾ ਕਰੋਵਜੇਕਰ ਦਮ ਹੈ। ਐਵੇਂ ਵਿਧਾਨ ਸਭਾ ਵਿੱਚ 92 ਹੋਣ ਕਰਕੇ 18-2-2-1-1 ਨੂੰ ਦਬਕੇ ਮਾਰੀ ਜਾਂਦੇ ਹੋ।
2
2
ਕਾਂਗਰਸ ਦੇ ਬਣਾਏ ਨਿਯਮਾਂ ਨੂੰ ਤੁਸੀ ਲਾਗੂ ਕਰ ਰਹੇ ਹੋ ਪ੍ਰਾਇਮਰੀ ਐਜੂਕੇਸ਼ਨ ਦੇ ਨਿਯਮ Delhi ਦੇ ਲਾਗੂ ਨਹੀਂ ਕੀਤੇ Delhi ਦਾ ਸਿੱਖਿਆ ਮਾਡਲ ਕਿੱਥੇ ਗਿਆ ਤੁਹਾਨੂੰ ਕਾਂਗਰਸ ਦੇ ਨਿਯਮ ਚੰਗੇ ਲਗਦੇ ਨੇ ਡਰਾਮੇ ਕਹਾਣੀਆਂ ਬਣਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਲੋੜ ਨਹੀਂ
1
23
9
B.Ed PSTET-1 Pass ਵਿਦਿਆਰਥੀਆ ਦਾ Primary Teacher Eligibility Test Pass ਹੋਣ ਦੇ ਬਾਵਜੂਦ Gov ਉਹਨਾ ਨੂੰ Uneligible ਕਹਿ ਕੇ ਸਰੇਆਮ ਧੱਕਾ ਕਰ ਰਹੀ ਹੈ।ਉਹਨਾ ਬੇਰੁਜ਼ਗਾਰਾ ਤੋGov ਨੇ PSTET-1 ਪੈਸੇ ਇਕੱਠੇ ਕਰਨ ਲਈ ਲਿਆ ਸੀ?ਉਹ ਬੇਕਸੂਰ ਵਿਦਿਆਰਥੀਆ ਕੀ ਕਰਨ?ਕਿਉ ਉਹਨਾ ਦਾ ਭਵਿੱਖ ਖਤਮ ਕਰਨ ਲੱਗਿਓ? #GivejusticetoBedtet1pass
3
3
Justice for 1158 assistant professor and librarian #Protect_1158_Prof_Lib
2
2
Haan nahi te BMW Di factory taan is hi session ch lagg jaani si. Thelle da banda vidhan sabha de session diyan gallan krda muftakhor AAPiya 🐖 sooran de kar ke.