Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Minister of Tourism and Culture Affairs l Investment Promotion l Hospitality l Labour l Removal of Grievances l MLA, Kharar

Kharar, Punjab
Joined June 2015
The Indian Under-19 Women's Cricket Team has made the nation proud by lifting the inaugural T20 World Cup trophy! Their victory is a testament to the hard work, dedication and perseverance of these young women, who have done the country proud.
𝗖.𝗛.𝗔.𝗠.𝗣.𝗜.𝗢.𝗡.𝗦! 🏆🎉 Meet the winners of the inaugural #U19T20WorldCup INDIA 🇮🇳 #TeamIndia
2
14
66
Anmol Gagan Maan retweeted
पंजाब की जनता को बधाई। पंजाब में आज एक साथ 500 आम आदमी क्लीनिक की शुरुआत हो रही है। nitter.fdn.fr/i/broadcasts/1MY…
299
721
45
2,832
Today we pay tribute to the legendary 'Punjab Kesari', Lala Lajpat Rai on his birth anniversary. His selfless sacrifice for the nation and relentless efforts for India's freedom will always be remembered.
2
17
79
Anmol Gagan Maan retweeted
ਸਿਹਤਮੰਦ ਤੇ ਤੰਦਰੁਸਤ ਪੰਜਾਬ ਵੱਲ ਇੱਕ ਹੋਰ ਕਦਮ!! ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ @ArvindKejriwal ਜੀ ਨਾਲ #500AamAadmiClinic ਪੰਜਾਬੀਆਂ ਨੂੰ ਸਮਰਪਿਤ ਕੀਤੇ… ਸਿਹਤ ਖੇਤਰ ‘ਚ ਇਹ ਕ੍ਰਾਂਤੀ ਇਸੇ ਤਰ੍ਹਾਂ ਜਾਰੀ ਰਹੇਗੀ, ਆਉਣ ਵਾਲੇ ਸਮੇਂ ‘ਚ ਹੋਰ ਵੀ ਕਲੀਨਿਕ ਤੇ ਮੈਡੀਕਲ ਕਾਲਜ-ਹਸਪਤਾਲ ਪੰਜਾਬ ਦੀ ਨੁਹਾਰ ਬਦਲਣਗੇ…
59
194
12
542
Anmol Gagan Maan retweeted
#500AamAadmiClinic in Punjab 🔥 Facilitating the people with free & excellent healthcare in every village/neighbourhood, Delhi CM @ArvindKejriwal & Punjab CM @BhagwantMann dedicated 400 more #AamAadmiClinics to Punjabis This is the healthcare revolution in Punjab 💯
5
40
1
97
Congratulations to CM @BhagwantMann Ji and Shri @ArvindKejriwal Ji on the inauguration of 500 Aam Aadmi Clinics in Punjab! A proud moment for our government as we continue to provide accessible healthcare for all.
50
169
5
621
Anmol Gagan Maan retweeted
Do watch this video. This life is about helping each other…
239
1,486
99
5,373
153,989
ਆਪਣਾ ਸੰਪੂਰਨ ਜੀਵਨ ਗੁਰਮਤਿ ਅਤੇ ਕੌਮ ਨੂੰ ਸਮਰਪਿਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਬਾਬਾ ਜੀ ਦੇ ਪਵਿੱਤਰ ਜੀਵਨ ਅਤੇ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
4
13
100
74ਵੇਂ ਗਣਤੰਤਰ ਦਿਵਸ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਤਿਰੰਗਾ ਲਹਿਰਾਇਆ। ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦਾ ਸੰਦੇਸ਼ ਦਿੱਤਾ।
14
42
222
ਸਮੂਹ ਪੰਜਾਬੀਆਂ ਨੂੰ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ। ਪਰਮਾਤਮਾ ਕਰੇ ਕੁਦਰਤੀ ਬਹਾਰਾਂ ਦਾ ਇਹ ਤਿਉਹਾਰ ਆਪ ਸਭ ਦੇ ਜੀਵਨ ਨੂੰ ਖੁਸ਼ੀਆਂ-ਖੇੜਿਆਂ ਅਤੇ ਸਕਾਰਾਤਮਕਤਾ ਨਾਲ਼ ਭਰ ਦੇਵੇ।
4
11
75
Wishing a very happy #RepublicDay to all citizens of India. On this Day, let us honor the sacrifice and contributions of our freedom fighters. Let's also pledge to work towards building a stronger and more inclusive India.
32
24
1
120
ਅੱਜ ਹਲਕਾ ਖਰੜ ਦੇ ਪੰਚਾਇਤ ਸਕੱਤਰਾਂ ਨਾਲ਼ ਮੀਟਿੰਗ ਕਰਕੇ ਉਹਨਾਂ ਕੋਲ਼ੋਂ ਆਪਣੇ-ਆਪਣੇ ਇਲਾਕੇ ਦੇ ਪਿੰਡਾਂ-ਕਸਬਿਆਂ ਦੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਲਈ। ਜੋ ਵੀ ਕੰਮ ਕਿਸੇ ਵੀ ਕਾਰਨ ਰੁਕੇ ਹੋਏ ਹਨ, ਨੂੰ ਛੇਤੀ ਸ਼ੁਰੂ ਕਰਾਉਣ ਬਾਰੇ ਕਿਹਾ। ਮਨਰੇਗਾ ਦਾ ਜੋ ਵੀ ਕੰਮ ਰਹਿੰਦਾ ਹੈ ਉਸਨੂੰ ਵੀ ਛੇਤੀ ਨੇਪਰੇ ਚਾੜ੍ਹਨ ਲਈ ਕਿਹਾ।
16
40
1
194
Anmol Gagan Maan retweeted
ਦੇਸ਼ ਨੂੰ ਆਜ਼ਾਦ ਕਰਵਾਉਣ 'ਚ ਪੰਜਾਬ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ, 90% ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਕੇਂਦਰ ਸਰਕਾਰ ਨੂੰ ਪੰਜਾਬ ਦੇ ਨਾਲ ਇਹ ਵਿਤਕਰਾ ਨਹੀਂ ਕਰਨਾ ਚਾਹੀਦਾ ਸੀ ਪੰਜਾਬ ਦੀ ਧਰਤੀ ਨੇ ਭਗਤ ਸਿੰਘ, ਊਧਮ ਸਿੰਘ ਵਰਗੇ ਅਣਗਿਣਤ ਆਜ਼ਾਦੀ ਦੇ ਯੋਧਿਆਂ ਨੂੰ ਜਨਮ ਦਿੱਤਾ —@AnmolGaganMann Cabinet Minister Punjab
24
79
4
286
3,948
Shame on the BJP Government for rejecting Punjab's tableau for the 74th Republic Day Parade. This anti-Punjab decision shows a blatant disregard for our culture and contributions to the freedom struggle.
27
194
7
446
Anmol Gagan Maan retweeted
ਪੰਜਾਬ ਲਈ ਇਤਿਹਾਸਕ ਦਿਨ.. ਮੁਹਾਲੀ ਵਿਖੇ ਪੰਜਾਬ ਦੇ ਪਹਿਲੇ #SchoolOfEminence ਦਾ ਉਦਘਾਟਨ ਕੀਤਾ…ਇਹ ਨਵੇਂ ਯੁੱਗ ਦੇ 117 ਸਰਕਾਰੀ ਸਕੂਲ ਪੂਰੇ ਪੰਜਾਬ ‘ਚ ਖੋਲ੍ਹਾਂਗੇ…ਇਨ੍ਹਾਂ ਦੇ ਨਾਮ ਵੀ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੇ ਨਾਮ ‘ਤੇ ਹੀ ਰੱਖਾਂਗੇ… ਮੇਰੀ ਸਰਕਾਰ ਦਾ ਮਕਸਦ ਬੱਚਿਆਂ ਨੂੰ ਸ਼ਾਨਦਾਰ ਸਕੂਲ ਤੇ ਸ਼ਾਨਦਾਰ ਸਿੱਖਿਆ ਦੇਣਾ ਹੈ…
113
193
15
617
Anmol Gagan Maan retweeted
ਸਰਕਾਰ ਨਵੀਂ ਜ਼ਰੂਰ ਹੈ ਪਰ ਅਸੀਂ ਪੁਰਾਣੀਆਂ ਸਰਕਾਰਾਂ ਦੀਆਂ ਪਾਈਆਂ ਕੁਰੀਤੀਆਂ ਨੂੰ ਦੂਰ ਕਰਕੇ ਹੀ ਰਹਾਂਗੇ। ਸਾਡੇ ਵੱਲੋਂ ਚਪੜਾਸੀ ਤੋਂ ਲੈ ਕੇ ਵੱਡੇ ਤੋਂ ਵੱਡੇ ਅਫ਼ਸਰ ਤੱਕ ਸਿੱਧੇ ਨਿਰਦੇਸ਼ ਨੇ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਭ੍ਰਿਸ਼ਟਾਚਾਰ ਨਹੀਂ ਚੱਲਣ ਦਿੱਤਾ ਜਾਵੇਗਾ। — @AnmolGaganMann Cabinet Minister, Punjab
79
108
8
429
8,788
Attended the launch of 117 schools of eminence, a huge step forward in making Punjab's education system world-class. Congrats to @ArvindKejriwal Ji and @BhagwantMann Ji for their leadership in driving the education revolution in Punjab. Exciting times ahead for our students!"
36
153
5
535
Anmol Gagan Maan retweeted
ਬਚਪਨ, ਜਵਾਨੀ ਤੇ ਬੁਢਾਪਾ ਤਿੰਨ ਪੀੜ੍ਹੀਆਂ ਤੋਂ ਧੋਖੇ ਹੁੰਦੇ ਆਏ ਨੇ ਸਾਡੇ ਨਾਲ…ਹੁਣ ਲੋਕਾਂ ਦੀ ਸਰਕਾਰ ਹੈ ਲੋਕਾਂ ਤੋਂ ਪੁੱਛ ਕੇ ਕੰਮ ਹੁੰਦੇ ਨੇ…ਹੁਣ ਬੁੱਧਵਾਰ ਵੀਰਵਾਰ ਨੂੰ ਲੋਕ ਅਫ਼ਸਰਾਂ ਕੋਲ ਨਹੀਂ ਸਗੋਂ ਅਫ਼ਸਰ ਲੋਕਾਂ ਕੋਲ ਆਇਆ ਕਰਨਗੇ…
152
176
10
1,086
22,364
Reminder to @RahulGandhi: The Congress Party has a history of being Anti-Punjab, from 1984 Sikh genocide to present day. Let @BhagwantMann, a true son of the soil, lead the way for Punjab's progress.
दिल्ली के ‘रिमोट कंट्रोल’ के लिए नहीं, पंजाबियों के लिए काम कीजिए, मुख्यमंत्री जी।
27
88
5
246
Anmol Gagan Maan retweeted
ਪੰਜਾਬ ਦੀ ਆਬੋ-ਹਵਾ ਨੂੰ ਕਿਸੇ ਨੂੰ ਵੀ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ...ਇਸ ਕਰਕੇ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰਨ ਤੋਂ ਬਾਅਦ ਲੋਕਹਿੱਤ 'ਚ ਇੱਕ ਵੱਡਾ ਫੈਸਲਾ ਲਿਆ ਹੈ... ਮੈਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤੇ ਭਵਿੱਖ 'ਚ ਵੀ ਜੇ ਕੋਈ ਵਾਤਾਵਰਣ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਬਖਸ਼ਿਆ ਨਹੀਂ ਜਾਵੇਗਾ..
581
721
120
3,572
78,000