ਸਿੱਧੂ ਦੇ ਦਰਦਨਾਕ ਕਤਲ ਦਾ ਮੈਨੂੰ ਬਹੁਤ ਗਹਿਰਾ ਦੁੱਖ ਹੋਇਆ ਹੈ। ਸਿੱਧੂ ਮੂਸੇਵਾਲਾ ਨੇ ਸਾਰੀ ਦੁਨੀਆ ਵਿੱਚ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ। ਉਹ ਮੇਰੇ ਲਈ ਕੋਈ ਗਾਇਕ ਜਾਂ ਲੀਡਰ ਨਹੀਂ ਸਗੋਂ ਇੱਕ ਭਰਾ ਅਤੇ ਮੇਰਾ ਦੋਸਤ ਸੀ। ਪੰਜਾਬ ਨੇ ਇਹ ਬਦਲਾਵ ਨਹੀਂ ਸੀ ਚਾਹਿਆ ਜਿਹੜਾ ਅੱਜ ਸਾਨੂੰ ਦੇਖਣਾ ਪੈ ਗਿਆ।

May 29, 2022 · 4:02 PM UTC

110
1,288
12
11,763