Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Struggling for MAHARAJA RANJIT SINGH’S PUNJ-AAB, ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਰਗਾ ਪੰਜਾਬ ਜਿਸ ਵਿੱਚ ਸ ਭਗਤ ਸਿੰਘ ਦੇ ਸੁਪਨੇ ਪਰੋਏ ਹੋਣ,ਓਹ ਪੰਜਾਬ ਅਸੀਂ ਬਣਾਵਾਂਗੇ।

Baghapurana
Joined March 2018
ਜੀਓ ਮਾਨ ਸਾਹਿਬ ਤੇ ਸਾਰੀ ਟੀਮ। ਪਹਿਲਾਂ ਦੀ ਤਰਾਂ ਲੰਬਾ ਸਮਾਂ ਸੰਘਰਸ਼ ਕਰਕੇ ਲੀਹਾਂ ਤੇ ਚੜਾਉਣ ਵਾਲੇ ਸਾਥੀਆਂ ਨੂੰ ਸਹੀ ਬਣਦਾ ਸਨਮਾਨ ਦਿੱਤਾ ਗਿਆ ਹੈ। ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅਗਲੇ ਸਮੇਂ ਲਈ ਸ਼ੁਭ-ਕਾਮਨਾਵਾਂ ਤਾਂ ਜੋ ਪੰਜਾਬ ਲਈ ਵਧੀਆ ਤੇ ਇਮਾਨਦਾਰ ਫੈਸਲੇ ਹੋਰ ਲੈਂਦੇ ਰਹਿਣ।@BhagwantMann @SandeepPathak04
1
1
2
ਕੁੱਝ ਦਿਨ ਪਹਿਲਾਂ ਇਹਨਾਂ ਯੋਧਿਆਂ ਲਈ ਬੇਨਤੀ ਕੀਤੀ ਸੀ ਤੇ ਹੁਣ ਬਹੁਤ ਖੁਸ਼ੀ ਹੋਈ। ਮੁਬਾਰਕਾਂ ਸਾਥੀਓ। @HarchandSBarsat @Rajwinderaap @bhuchermansa @harjotbains @KuldeepSinghAAP @AroraAmanSunam @Sandhwan
ਰਾਜਾ ਢਾਬਾ ਖਰੜ ਰੋਡ,ਬਾਕਮਾਲ ਢਾਬਾ ਹੈ।ਮੈਂ ਪਹਿਲਾਂ ਵੀ ਕਈ ਵਾਰੀ ਆਇਆ,ਅੱਜ ਫਿਰ ਮੌਕਾ ਮਿਲਿਆ। ਚੰਡੀਗੜ ਅੱਜ ਤੇ ਕੱਲ ਕੌਣ ਕੌਣ ਵਿਹਲਾ ਹੈ ਜਰੂਰ ਦੱਸਿਓ……ਸਮਾਂ ਕੱਡ ਕੇ ਰੱਖਿਓ….👌👌👌👌@jpsinghaap @Yadwind44686397 @RajbirGhumanAAP @SukhvirAAP @Vickramjit1990 @VikramAapKa @amanmohie87
3
ਸਾਡੇ ਬਹੁਤ ਹੀ ਸਤਿਕਾਰਯੋਗ ਵਲੰਟੀਅਰਾਂ ਨੂੰ ਬਣਦਾ ਮਾਣ ਸਤਿਕਾਰ ਮਿਲ ਚੁੱਕਾ ਕਿਉਂਕਿ ਓਹਨਾਂ ਨੇ 9-10 ਸਾਲ ਪੰਜਾਬ ਦੇ ਲੋਕਾਂ ਦੀ ਕਿਸਮਤ ਬਦਲਣ ਲਈ ਮਿਹਨਤ ਕੀਤੀ ਸੀ। ਓਹਨਾਂ ਚੋਂ ਰਹਿੰਦੇ ਸਾਥੀ ਅਜੇ ਵੀ ਓਸੇ ਤਰਾਂ ਹੀ ਲੱਗੇ ਹੋਏ ਹਨ। ਇਹ ਵੀਰ ਮੈਨੂੰ ਨਿੱਜੀ ਤੌਰ ਤੇ ਨਹੀਂ ਮਿਲੇ,ਪਰ ਮੈਂ ਲੰਬੇ ਸਮੇਂ ਤੋਂ ਇਹਨਾਂ ਨੂੰ ਦੇਖ ਰਿਹਾ ਹਾ।
2
2
Rana amritsar sahib ton han
1
ਇਹ ਸਾਥੀ ਸ਼ਾਇਦ ਮੈਨੂੰ ਨਹੀਂ ਜਾਣਦੇ,ਪਰ ਮੈਂ ਸਭਨੂੰ ਪਹਿਚਾਣਦਾ ਕਿਉਂਕਿ ਸੰਘਰਸ਼ਾਂ ਦੌਰਾਨ ਦੇਖਿਆ ਹੈ। ਸੋ ਇਹਨਾਂ ਵੱਲ ਵੀ ਧਿਆਨ ਬਹੁਤ ਜ਼ਰੂਰੀ ਹੈ। @Rajwinderaap ,ਗੁਰਪ੍ਰੀਤ ਭੁੱਚਰ,ਅਜੇ ਸ਼ਰਮਾਂ ਮੋਗਾ,ਗੁਰਵਿੰਦਰ ਡਾਲਾ,ਬਿਰਜੂ ਰਗੜਾਈ ਵਾਲਾ,ਧਰਮਜੀਤ ਰਾਮੇਆਣਾ,ਰਿਸ਼ੀ ਸਤੌਜ …..ਮਿਹਨਤ ਨੂੰ ਸਲਾਮ ਹੈ ਤੁਹਾਡੀ @BhagwantMann @harjotbains
1
Show this thread
ਵਾਹਿਗੁਰੂ ਜੀ, ਪਿਤਾ ਪ੍ਰਮੇਸ਼ਰ ਹਮੇਸ਼ਾਂ ਜੋੜੀ ਤੇ ਮਿਹਰ ਵਾਲਾ ਕ੍ਰਿਪਾ ਵਾਲਾ ਹੱਥ ਰੱਖਣ।ਦਸਹੁ ਗੁਰੂ ਆਪ ਸਹਾਈ ਹੋਣ ਤੇ ਤੰਦਰੁਸਤੀਆਂ ਤੇ ਤਰੱਕੀਆਂ ਦੇਣ। May Waheguru ji give you both protected hand and may give gifts 🎁 of healthy life and progresses or developments ….@ipathak25 @ArvindKejriwal
जीवन के एक नए अध्याय के लिए बहुत बहुत बधाई @ipathak25 भाई और @anchalbawa773 भाभी जी। आप दोनों इसी तरह मुस्कुराते रहें।❤️💐
ਅਡਾਨੀ ਤੇ ਉਸਦੇ ਉਪਾਸਕਾਂ ਲਈ ਅਫਸੋਸ ਦਾਇਕ ਡਾਟਾ,ਸਭ ਤੋਂ ਜਿਆਦਾ ਹਵਾਈ ਜਾਹਾਜ ਵਿੱਚ ਝੂਟੇ ਲੈਣ ਵਾਲਿਆ ਲਈ। 🤔🤔🤔 @BhagwantMann @ArvindKejriwal @SanjayAzadSln @ipathak25 @harjotbains @AroraAmanSunam @HarpalCheemaMLA @KuldeepSinghAAP @SukhvirAAP @RajbirGhumanAAP ….ਪੰਜਾਬ ਚ ਘੱਟ ਹੀ ਭਰਦਾ ਹੋਣਾ।
This tweet is unavailable
ਅਸੀਂ ਸਾਰੇ ਐਮ.ਐਲ.ਏ ਜਾਂ ਮੰਤਰੀ,ਸੀ ਐਮ ਸਾਹਿਬ ਦੇ ਹਮੇਸ਼ਾਂ ਨਾਲ ਖੜੇ ਰਹਾਂਗੇ।ਇੱਕ ਵਲੰਟੀਅਰ ਹੀ ਦੂਜੇ ਵਲੰਟੀਅਰ ਦੀ ਗੱਲ ਸਮਝ ਸਕਦਾ ਤੇ ਪੰਜਾਬ ਦੀ ਬੇਹਤਰੀ ਲਈ ਹਮੇਸ਼ਾਂ ਖੜਦਾ ਹੈ। MLA ਸਾਹਿਬ ਅਸੀਂ ਹਮੇਸ਼ਾਂ ਦੀ ਤਰਾਂ ਤੁਹਾਡੇ ਨਾਲ ਹਾਂ। @BhagwantMann @KuldeepSinghAAP @harjotbains @labhsinghugoke @AAPbalbir @Sandhwan
2
ਜਿਸਨੇ ਪੰਜਾਬ ਦੇ ਪਾਣੀ ਨਾਲ,ਧਰਤ ਨਾਲ ਤੇ ਸਾਡੇ ਸਿਰ ਦੇ ਤਾਜ ਤੇ ਸਿੱਖਾਂ ਦੇ ਪਰਮ-ਪਿਤਾ ਪ੍ਰਮੇਸ਼ਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਧ੍ਰੋਹ ਕਮਾਇਆ ਤੇ ਰਾਜੇ ਦੀਆਂ ਪੀੜੀਆਂ ਨੂੰ ਸਿਰ ਝੁਕਾਉਣ ਲਈ ਮਜਬੂਰ ਕਰ ਦਿੱਤਾ ਹੋਵੇ ਤਾਂ ਫਿਰ ਲੋਕਾਂ ਦੀ ਧੂੜ੍ਹ ਬਣਨਾ ਲਾਜ਼ਮੀ ਹੀ ਸੀ। ਸੋ ਓਹ ਕੰਮ ਹੋਈ ਜਾਂਦਾ ਜੀ। ਗੁਸਤਾਖ਼ੀ ਲਈ 🙏 @BhagwantMann
ਪੰਜ ਸਾਲ ਕਪਤਾਨ ਸਾਹਿਬ ਨੇ ਕੋਈ ਇਕ ਕੰਮ ਵੀ ਕੀਤਾ ਹੁੰਦਾ ਤਾਂ ਰਾਜਿਆਂ ਦੇ ਪ੍ਰੀਵਾਰ ਨੂੰ ਸੜਕਾਂ ਤੇ ਨਾ ਬਹਿਣਾ ਪੈਂਦਾ
How it’s possible …..ਕੁਦਰਤ ਤੇ ਇਨਸਾਨ
अद्भुत 😍........ nitter.fdn.fr/i/spaces/1LyGBqb…
1
ਬਹੁਤ ਵਧੀਆ ਇਨਸਾਨ ਤੇ ਪੁਰਾਣੇ ਸੰਘਰਸ਼ੀ ਵਰਕਰ @SarpanchGurmail @BhagwantMann ਨੂੰ ਲੱਖ ਲੱਖ ਵਧਾਈਆਂ ਜੀ। ਸਾਡੀ ਟੀਮ ਨੇ 5 ਦਿਨ ਮਿਹਨਤ ਕਰਕੇ ਸੰਗਰੂਰ ਵਿੱਚ ਅਲੱਗ ਅਲੱਗ ਪਿੰਡਾ ਚ ਪਹੁੰਚ ਕੀਤੀ ਸੀ,ਪਰ …। ਅੱਜ ਵੀਰ ਗੁਰਮੇਲ ਸਿੰਘ ਜੀ ਲਈ ਫਿਰ ਖੁਸ਼ੀ ਹੋਈ,ਦਿਲਚੋ ਇੱਛਾ ਸੀ ਕਿ ਵੀਰ ਨੂੰ ਕਲਮ ਦੀ ਤਾਕਤ ਮਿਲੇ।ਖੁਸ਼ੀ ਹੋਈ @harjotbains
ਅਕਾਲ ਪੁਰਖ ਦੀ ਮਿਹਰ ਸਦਕਾ ਅੱਜ ਜਿਲਾ ਸੰਗਰੂਰ ਦੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਦੀ ਪਦਵੀ ਦਾ ਅਹੁਦਾ ਵਿੱਤ ਮੰਤਰੀ ਪੰਜਾਬ ਸ. ਹਰਪਾਲ ਸਿੰਘ ਚੀਮਾਂ ਜੀ,ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ, ਵਿਧਾਇਕ ਸ਼੍ਰੀ ਬਰਿੰਦਰ ਗੋਇਲ ਜੀ,ਵਿਧਾਇਕ ਡਾ. ਜਮੀਲ ਉਰ ਰਹਿਮਾਨ ਜੀ ਤੇ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਮੌਜੂਦਗੀ ਵਿੱਚ ਸੰਭਾਲਿਆ ਗਿਆ।
3
Delhi Mcd
MCD के सदन की खूबसूरत तस्वीर , आम आदमी का बहुमत लोकतंत्र के एक और सदन मे। अब हम बनाएंगे साफ सुथरी दिल्ली @AamAadmiParty @SanjayAzadSln @DrSushilKrGupta @OberoiShelly @SarikaSamar
2
Deep Sidhu BaghaPurana retweeted
LG साहब, आप आइए, आज ही Delhi Mayor Election का वक्त निर्धारित करिए। 🔹134 पार्षद 🔹13 विधायक 🔹3 सांसद 🔹1 समर्थन ----------------- AAP Total: 151 🔸104 पार्षद 🔸7 सांसद ----------------- BJP Total: 111 हम लोग यहां बैठे हैं। Difference 40 से ज़्यादा है। -AAP MP @SanjayAzadSln
AAP
5
118
213
11,411
ਇੱਕ ਦੇਸ਼ ਚ ਵੱਖੋ ਵੱਖਰੇ ਕਨੂੰਨ ਦੇਖਣੇ ਹੋਣ,ਗਰੀਬ ਲਈ ਤੇ ਅਮੀਰ ਲਈ ਹੋਰ,ਸਿੱਖ ਲਈ ਹੋਰ ਤੇ ਡੇਰੇ ਦੇ ਕਰੀਮੀਨਲ ਸਾਧ ਲਈ ਹੋਰ,ਪੰਜਾਬੀ ਲਈ ਹੋਰ ਤੇ ਬਾਕੀ ਦੇਸ਼ ਲਈ ਹੋਰ….ਕਿਓਂ..ਕਿਓਂ… @BhagwantMann @ArvindKejriwal @SanjayAzadSln @BJP4India @narendramodi @PMOIndia @PakPMO @AmitShah @indSupremeCourt @CBItweets
2022 'ਚ 91 ਦਿਨ ਜੇਲ੍ਹ ਤੋਂ ਬਾਹਰ
1
ਬਹੁਤ ਸਹੀ ਕੰਮ ਹੈ,ਇਸ ਸਮੇਂ ਪੰਜਾਬ ਨੂੰ ਸੰਚਾਈ ਪਾਣੀ ਦੀ ਵੱਡੀ ਲੋੜ ਹੈ ।👏👏👏👏👏👏
ਬਰਨਾਲਾ ਦੇ ਪਿੰਡ ਉੱਪਲੀ ਨੇੜੇ ਦਾਨਗੜ੍ਹ ਮਾਈਨਰ ਦੇ 85 ਲੱਖ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰਾਜੈਕਟ ਨਾਲ ਪਿੰਡ ਕੱਟੂ, ਦਾਨਗੜ੍ਹ, ਉਪਲੀ ਤੇ ਧਨੌਲਾ ਆਦਿ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਹੋਵੇਗਾ।ਨਹਿਰੀ ਪਾਣੀ ਕਰੀਬ 2800 ਏਕੜ ਰਕਬੇ ਨੂੰ ਸਿੰਜੇਗਾ।
1
Deep Sidhu BaghaPurana retweeted
ये राम रहीम है।2 लड़कियों की हत्या और बलात्कार का सजायप्ता कैदी।14 महीने में चौथी बार पेरोल मिला है।91 दिन बाहर रहा है। आज फिर बाहर आया। मुझे याद है चुनाव से पहले @narendramodi जी का वो नारा "बहत हुआ महिलाओं पर अत्याचार,अबकी बार मोदी सरकार। यही इनका न्याय है, बलात्कारीयो का साथ।
402
1,328
114
3,133
171,461
बिलकुल सही लिखा है आपने सर लेकिन क्या जहां में साथ देने कोई आयेगा ॰॰या फिर रोटी सेकने ही आएगा …..
कल तक केवल अँधा राजा, अब गूंगा बहरा भी है होठ सी दिए हैं जनता के, कानों पर पहरा भी है | तुम ही कहो ये अश्रु तुम्हारे, किसको क्या समझायेंगे? सुनो द्रोपदी शस्त्र उठालो, अब गोविंद ना आयंगे। @Phogat_Vinesh के आंसू देश की कानून व्यवस्था की कमजोरी दिखा रहा है। nitter.fdn.fr/i/spaces/1OdKrzb…
2
Our one country has double standard …..what it means…..Extreme Heinous criminal may have payrolls,else if u are a normal or political criminal then wait for maximum as can live a life in prison …. @ArvindKejriwal @SanjayAzadSln @ipathak25 @BhagwantMann ..देश का क़ानून/सियासत
अपनी 2 शिष्यों के साथ बलात्कार केस में 20 साल की सजा काट रहा गुरमीत राम रहीम (क़ाफ़िले के साथ) आज पैरोल पर रिहा कर दिया गया है,राम रहीम को चौथी बार पैरोल मिली है,2022 में 3 पैरोल मिली जिसमे वह 91 दिन जेल से बाहर रहा अब 40 दिन के लिए रिहा कर दिया गया है nitter.fdn.fr/i/spaces/1mrxmkW…
1