Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Cabinet Minister Punjab

Joined January 2022
Congratulations Delhi!
9
15
2
74
Dr. Baljit Kaur retweeted
ਸੱਚੀਆਂ ਨੀਅਤਾਂ ਨੂੰ ਮੁਰਾਦਾਂ ਨੇ… ਵਰ੍ਹਿਆਂ ਬਾਅਦ ਸਰਕਾਰੀ ਥਰਮਲਾਂ ਤੋਂ ਬਿਜਲੀ ਦੀ ਪੈਦਾਵਾਰ ਵਧੀ ਹੈ…ਇਸ ਵਾਰ ਨਾ ਘਰੇਲੂ ਬਿਜਲੀ ਦੇ ਕੱਟ ਲੱਗੇ…ਨਾ ਖੇਤੀ ਲਈ ਬਿਜਲੀ ਦੀ ਘਾਟ ਪਈ…ਆਉਣ ਵਾਲੇ ਸਮੇਂ ‘ਚ ਇਹ ਆਂਕੜਾ ਹੋਰ ਵੀ ਵਧੇਗਾ…ਪੰਜਾਬ ਦੀ ਵਿਰਾਸਤ ਬਿਜਲੀ ਤਾਪ ਘਰਾਂ ਨੂੰ ਮੁੜ ਤੋਂ ਸੁਰਜੀਤ ਕਰਾਂਗੇ ਤੇ ਇਨ੍ਹਾਂ ਦੀ ਸਮਰੱਥਾ ਵੀ ਵਧਾਵਾਂਗੇ…
75
195
10
760
ਦੇਸ਼ ਦੇ ਪਵਿੱਤਰ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਓ ਆਪਾਂ ਸਭ ਰਲ਼ਕੇ ਬਾਬਾ ਸਾਹਿਬ ਵੱਲੋਂ ਵੇਖਿਆ ਸਮਾਜਿਕ ਬਰਾਬਰਤਾ ਦਾ ਸੁਪਨਾ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਯਕੀਨੀ ਬਣਾਈਏ।
5
8
46
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਰਾਜ ਦੇ ਮਾਨਸਿਕ ਰੋਗੀਆਂ ਲਈ ਲੁਧਿਆਣਾ, ਰਾਜਪੁਰਾ, ਕਪੂਰਥਲਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਚੱਲ ਰਹੇ ਐਮ.ਆਰ.ਹੋਮਜ਼ ਦੇ ਸੁਧਾਰ ਲਈ 267 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
11
22
1
125
ਖੇਡ ਅਤੇ ਉਚੇਰੀ ਸਿੱਖਿਆ ਮੰਤਰੀ ,@meet_hayer ਜੀ ਦੀ ਅਚਾਨਕ ਮਲੋਟ ਹਲਕੇ ਦੀ ਫੇਰੀ ਇੱਕ ਸੁਭਾਗੀ ਘੜੀ ਹੋ ਨਿਬੜੀ। ਮਲੋਟ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ।
7
9
75
ਅੰਤਰ- ਰਾਸ਼ਟਰੀ ਦਿਵਿਆਂਗ ਦਿਵਸ ਦੇ ਮੌਕੇ ਤੇ ਮਲੋਟ ਵਿੱਚ ਰਾਜ-ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦਿਵਿਆਂਗ ਵਿਅਕਤੀਆਂ ਨੂੰ ਸਮਰੱਥ ਬਣਾਉਣ ਲਈ ਕਰਜ਼ਾ ਮੁਹੱਈਆ ਕਰਵਾਇਆ ਗਿਆ। ਇਸ ਮੌਕੇ 90 ਟ੍ਰਾਈਸਾਇਕਲ,29 ਵੀਹਲ ਚੇਅਰ, 16 ਹਿਅਰਿੰਗ ਏਡਜ,ਸਮਾਰਟ ਕੇਨ, ਬੈਸਾਖੀਆਂ, ਸੇਰੀਬ੍ਰਲ ਪਾਲਸੀ ਚੇਅਰ ਮੁਹੱਈਆ ਕਰਾਈਆਂ ਗਈਆਂ।
6
9
1
43
ਸਿੱਖੀ ਸਿਦਕ ਦੀ ਅਨੋਖੀ ਮਿਸਾਲ ਤੇ ਤਨੋਂ-ਮਨੋਂ ਨਿਭਾਉਣ ਵਾਲੇ ਸਾਹਿਬ-ਏ-ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਕੋਟਾਨਿ-ਕੋਟਿ ਨਮਨ 🙏
5
2
33
"ਹਿੰਦ ਦੀ ਚਾਦਰ" ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ।
7
4
36
Dr. Baljit Kaur retweeted
ਅੱਜ ਇਮਾਨਦਾਰ,ਵਿਕਾਸ-ਪੱਖੀ ਤੇ ਸੱਚੀ-ਨੇਕ ਨੀਅਤ ਵਾਲੀ ਰਾਜਨੀਤੀ ਨੂੰ ਦੇਸ਼ ‘ਚ 10 ਸਾਲ ਪੂਰੇ ਹੋ ਗਏ ਨੇ..ਆਮ ਆਦਮੀ ਪਾਰਟੀ ਦੇ ਹਰ ਵਲੰਟੀਅਰ, ਜਿਨ੍ਹਾਂ ਦੀ ਮਿਹਨਤ ਸਦਕਾ ਦੇਸ਼ ਨੂੰ ਨਵੀਂ ਉਮੀਦ ਤੇ ਬਦਲਾਅ ਮਿਲਿਆ,ਮੁਬਾਰਕ ਘੜੀ ਦੀਆਂ ਸਭ ਨੂੰ ਵਧਾਈਆਂ..ਆਓ ਤਕੜੇ ਹੋ ਕੇ ਦੇਸ਼ ਨੂੰ ਦੁਨੀਆ ਦਾ ਮੋਹਰੀ ਦੇਸ਼ ਬਣਾਉਣ ਲਈ ਕੰਮ ਕਰੀਏ ਇਨਕਲਾਬ ਜ਼ਿੰਦਾਬਾਦ
103
217
7
862
ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ!
9
15
79
ਮਲੋਟ ਦੇ ਮਿਹਨਤੀ ਵਰਕਰਾਂ ਨਾਲ ਗੁਜਰਾਤ ਦੇ ਹਲਕਾ ਡੀਸਾ ਵਿਖੇ, ਉਮੀਦਵਾਰ ਡਾ. ਰਮੇਸ਼ ਪਟੇਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਗੁਜਰਾਤ ਦੇ ਲੋਕ ਸ਼੍ਰੀ @ArvindKejriwal ਅਤੇ ਸਰਦਾਰ @BhagwantMann ਜੀ ਦੀ ਸੋਚ ਭਰਵਾਂ ਹੁੰਗਾਰਾ ਦੇ ਰਹੇ ਨੇ।
5
26
63
ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗ ਵਰਗ ਨੂੰ ਆਤਮ ਨਿਰਭਰ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ।3 ਦਸੰਬਰ ਨੂੰ ਦਿਵਿਆਂਗ ਦਿਵਸ ਮੌਕੇ ਸੰਗਰੂਰ,ਮਲੋਟ,ਮਾਨਸਾ ਅਤੇ ਲੁਧਿਆਣਾ ਵਿਖੇ ਬੈਂਕ ਕਰਜ਼ੇ ਦੇਣ ਸਬੰਧੀ ਕੈਂਪ ਲਗਾਉਣ ਜਾ ਰਹੀ ਹੈ।ਕੈਂਪਾਂ ਵਿੱਚ ਕਰਜ਼ੇ ਲੈਣ ਸਬੰਧੀ ਸ਼ਰਤਾਂ ਪੂਰੀਆਂ ਕਰਨ ਵਾਲੇ ਦਿਵਿਆਂਗ ਵਿਅਕਤੀਆਂ ਨੂੰ ਕਰਜ਼ੇ ਮੁਹੱਈਆ ਕਰਵਾਏ ਜਾਣਗੇ।
3
6
33
ਸੇਂਟ ਜ਼ੇਵੀਅਰ ਸਕੂਲ ਬਠਿੰਡਾ ,ਦੇ ਸਲਾਨਾ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ।ਸਕੂਲ ਵੱਲੋ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ।ਪੰਜਾਬ ਸਰਕਾਰ , ਪੰਜਾਬ ਦੇ ਬੱਚਿਆਂ ਦੇ ਭਵਿੱਖ ਲਈ ਉੱਦਮੀ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਨਾਲ ਖੜ੍ਹੇਗੀ।
6
4
1
33
Dr. Baljit Kaur retweeted
ਜਿੰਨਾਂ ਦੇ ਰਾਜ ਵਿੱਚ ਜੇਲਾਂ ਬ੍ਰੇਕ ਹੋਈਆਂ..ਧੀ ਦੀ ਇੱਜ਼ਤ ਬਚਾਉੰਦੇ ਪੁਲਿਸ ਅਫਸਰ ਨੂੰ ਬਜ਼ਾਰ ਵਿੱਚ ਗੋਲੀ ਮਾਰ ਕੇ ਹਿੱਕ ਉੱਤੇ ਪੈਰ ਧਰਕੇ ਆਪਣੇ ਬੌਸ ਦੇ ਹੱਕ ਚ ਨਾਅਰੇ ਲਾਏ ਗੈੰਗਸਟਰ ਪੈਦਾ ਕੀਤੇ..ਸਮਗਲਰਾਂ ਦੇ ਸਮਝੌਤੇ ਕਰਵਾਏ .ਅੱਜ ਕੱਲ ਅਮਨ ਸ਼ਾਂਤੀ ਦਾ ਹਿਸਾਬ ਮੰਗਦੇ ਨੇ ਜਿਵੇਂ ਤਾਲਿਬਾਨ ਮੋਮਬੱਤੀ ਮਾਰਚ ਕੱਢਕੇ ਸ਼ਾਂਤੀ ਦੀ ਗੱਲ ਕਰਦੇ ਹੋਣ.
324
394
49
2,089
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਹਨਾਂ ਦੇਸ਼ ਸੇਵਾ ‘ਚ ਪੈਰ ਪਾਇਆ ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ!
5
6
1
49
Dr. Baljit Kaur retweeted
ਹੁਣ ਆਸ਼ੀਰਵਾਦ ਸਕੀਮ ਦਾ ਹੋਵੇਗਾ ਆਨਲਾਈਨ ਪੋਰਟਲ ਲਾਭਪਾਤਰੀ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ ਤੇ ਆਪਣੀ ਰਕਮ ਦਾ ਸਟੇਟਸ ਵੀ ਜਾਣ ਸਕਦੇ ਨੇ —@DrBaljitAAP ਕੈਬਨਿਟ ਮੰਤਰੀ, ਪੰਜਾਬ
11
81
4
231
2,161
Dr. Baljit Kaur retweeted
ਸੀਸ ਤਲੀ ‘ਤੇ ਰੱਖ ਕੇ ਜ਼ਾਲਮ ਹਕੂਮਤ ਨੂੰ ਭਾਜੜਾਂ ਪਵਾਉਣ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ…ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ ‘ਚ ਕਿਸੇ ਵੀ ਇਤਿਹਾਸ ਦੇ ਪੰਨਿਆਂ ‘ਚੋਂ ਨਹੀਂ ਮਿਲਦੀ… ਅੱਜ ਕੌਮ ਦੇ ਅਮਰ ਸ਼ਹੀਦ ਤੇ ਯੋਧੇ ਜਰਨੈਲ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਿਰ ਝੁਕਾ ਕੇ ਸਿਜਦਾ ਕਰਦੇ ਹਾਂ
101
235
7
1,982
'ਬਾਲ ਦਿਵਸ' ਦੇ ਮੌਕੇ 'ਤੇ ਸਾਰੇ ਬੱਚਿਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ।
6
5
48
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਸਤਿਕਾਰ ਸਹਿਤ ਪ੍ਰਣਾਮ!
4
11
54
ਦਿਲਾਂ ਦੇ ਰਿਸ਼ਤਿਆਂ ਲਈ ਕੋਈ ਹੱਦਾਂ ਨਹੀਂ। ਜਦੋਂ ਗੁਜਰਾਤ ਦੀਆ ਮਹਿਲਾਵਾਂ ਨੂੰ ਪਤਾ ਲੱਗਾ ਕਿ ਮੈਂ ਇੱਕ ਅੱਖਾਂ ਦੀ ਡਾਕਟਰ ਹਾਂ।
26
90
3
375