Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Official Account of the Minister of Rural Development, Agriculture & Farmers welfare and NRI Affairs Department of Punjab

Ajnala, India
Joined March 2022
गुजरात के राजकोट में चुनाव प्रचार के दौरान जनता का इतना प्यार मिल रहा है गुजरात के लोग बहुत प्यारे हैं और साफ दिल के हैं #EkMokoKejriwalNe @ArvindKejriwal @Gopal_Italia
45
390
10
1,678
16,357
Punjab Farm Fires Lowest In 11 Years ! जो काम @Akali_Dal_ - @BJP4India और @INCIndia इतने सालों में नहीं कर पाए, वो @BhagwantMann सरकार ने 6 महीनों में कर के दिखा दिया 💯💯 हमारा सहयोग करने के लिए किसान भाइयों का बहुत-बहुत धन्यवाद #किसानों को सजा कि नहीं सहयोग की जरूरत है #Punjab
2
24
1
55
जनता के पैसों की इतनी बर्बादी! प्रकाश सिंह बादल की सरकार में सन 2008 बॉर्डर के कटीले तारों के पार 700 एकड़ जमीन और कई मशीन 32 करोड़ के महंगे दाम पर खरीदी और सड़ने के लिए छोड़ दिए, जिसका कोई इस्तेमाल नहीं किया गया..हम इसकी जांच कराएंगे यह सब किसको फायदा पहुंचाने के लिए किया गया
20
230
5
628
4,812
ਮੈਂ ਸਾਰੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਗਵੰਤ ਮਾਨ ਸਰਕਾਰ ਕਿਸੇ ਵੀ ਕਿਸਾਨ ਦਾ ਨੁਕਸਾਨ ਨਹੀਂ ਹੋਣ ਦੇਵੇਗੀ, NGT ਯਾਨੀ ਕੇਂਦਰ ਸਰਕਾਰ ਨੇ ਪਰਾਲੀ ਸਾੜਨ ਲਈ ਕਿਸਾਨਾਂ ਨੂੰ ਰੈੱਡ ਨੋਟਿਸ ਦਿੱਤਾ ਹੈ ਪਰ ਅਸੀਂ ਇਸ ਮਾਮਲੇ ਨੂੰ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਹਨ। @BhagwantMann #AAP #Farmers #kuldeepsinghdhaliwal nitter.fdn.fr/i/web/status/159…
24
86
2
276
2,967
ਅੱਜ ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਵਗਦੇ ਰਾਵੀ ਦਰਿਆ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾ ਦੀਆਂ 50 ਸਾਲਾ ਤੋ ਚਲਦੀਆਂ ਆ ਰਹੀਆਂ ਮੁਸ਼ਕਿਲਾ ਨੂੰ ਹੱਲ ਕਰਦੇ ਹੋਏ ਅੱਜ ਪਿੰਡ ਦਰੀਆ ਮੂਸਾ ਅਤੇ ਕੋਟ ਰਜ਼ਾਦਾ ਵਿਖੇ 4.60 ਕਰੋੜ ਰੁਪਏ ਦੀ ਲਾਗਤ ਨਾਲ ਦੋ ਪਲਟੂਨ ਪੂਲ ਬਣਾਉਣ ਦੀ ਸ਼ੁਰੂਆਤ ਕੀਤੀ l ਇਸ ਨਾਲ ਸੈਕੜੇ ਕਿਸਾਨਾਂ ਨੂੰ ਲਾਭ ਹੋਵੇਗਾ l
5
37
129
ਪੰਜਾਬ ਦੀਆਂ ਅਜਨਾਲਾ,ਗੁਰਦਾਸਪੁਰ ਅਤੇ ਬਟਾਲਾ, ਸਹਿਕਾਰੀ ਸ਼ੂਗਰ ਮਿੱਲਾਂ ਨੂੰ ਅੱਜ ਮੈਂ ਆਪ ਜਾਕੇ ਚਾਲੂ ਕਰਵਾਇਆ,ਹੁਣ ਪੰਜਾਬ ਦੀਆਂ ਸਾਰੀਆਂ ਸ਼ੂਗਰ ਮਿੱਲਾਂ ਵਿੱਚ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਹੋ ਗਿਆ ਹੈ।ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾ ਨੂੰ ਗੰਨੇ ਦੀ ਰਕਮ ਦੀ ਆਦਾਇਗੀ ਪਹਿਲ ਦੇ ਆਧਾਰ ਤੇ 30 ਦਿਨਾਂ ਦੇ ਅੰਦਰ-ਅੰਦਰ ਯਕੀਨੀ ਬਣਾਈ ਜਾਵੇਗੀ।
14
48
2
161
ਅੱਜ ਰਾਤ ਮਾਣਯੋਗ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਮੇਰੇ ਹੱਥ ਦਾ ਜੂਸ ਪੀ ਕੇ ਮਰਨ ਵਰਤ ਖਤਮ ਕੀਤਾ, ਮੈਂ ਮੰਨਦਾ ਹਾਂ ਕਿ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। @BhagwantMann @AAPPunjab #Farmers #Punjab
37
99
7
350
'ਹਿੰਦ ਦੀ ਚਾਦਰ' ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦਿਹਾੜੇ 'ਤੇ ਕੋਟਾਨਿ ਕੋਟਿ ਪ੍ਰਣਾਮ। ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਅਤੇ ਸਮੁੱਚੀ ਮਨੁੱਖਤਾ ਨੂੰ ਆਪਸੀ ਪ੍ਰੇਮ ਅਤੇ ਸਰਵ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। 🙏
7
6
60
JOIN LIVE JANTA DARBAR AT FACEBOOK, Click below link -- fb.watch/gZnmrecOsw/
ਮੈਂ ਕੱਲ 23 ਨਵੰਬਰ ਨੂੰ ਸਵੇਰੇ 10:00 ਵਜੇ ਫੇਸਬੁੱਕ ਲਾਈਵ 'ਤੇ ਜਨਤਾ ਦਰਬਾਰ ਵਿੱਚ ਆਪਣੇ ਵੀਰਾਂ ਅਤੇ ਭੈਣਾਂ ਦੀਆਂ ਮੁਸ਼ਕਿਲਾ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। कल दिनांक 23 नवंबर को 10:00 AM फेसबुक LIVE जनता दरबार में पंजाबी भाई बहनों की समस्याएं दूर करने की कोशिश करूंगा @AamAadmiParty @AAPPunjab
16
10
1
37
ਮੈਂ ਕੱਲ 23 ਨਵੰਬਰ ਨੂੰ ਸਵੇਰੇ 10:00 ਵਜੇ ਫੇਸਬੁੱਕ ਲਾਈਵ 'ਤੇ ਜਨਤਾ ਦਰਬਾਰ ਵਿੱਚ ਆਪਣੇ ਵੀਰਾਂ ਅਤੇ ਭੈਣਾਂ ਦੀਆਂ ਮੁਸ਼ਕਿਲਾ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। कल दिनांक 23 नवंबर को 10:00 AM फेसबुक LIVE जनता दरबार में पंजाबी भाई बहनों की समस्याएं दूर करने की कोशिश करूंगा @AamAadmiParty @AAPPunjab
31
46
1
127
ਪਿੰਡਾ ਵਿਚ ਵਿਕਾਸ ਦੇ ਟੀਚੇ ਸਮਾਂਬੱਧ ਪੂਰੇ ਕਰਨ ਦੇ ਨਿਰਦੇਸ਼ ਛੱਪੜਾਂ ਦੀ ਸਫਾਈ ਦਾ ਕੰਮ ਪਹਿਲ ਦੇ ਅਧਾਰ ‘ਤੇ ਵਿੱਢਿਆ ਜਾਵੇ 1.28 ਲੱਖ ਏਕੜ ਪੰਚਾਇਤੀ ਜ਼ਮੀਨ ਦੀ ਕੀਤੀ ਗਈ ਸ਼ਨਾਖਤ, ਕਬਜ਼ੇ ਲੈਣ ਲਈ ਪ੍ਰਕ੍ਰਿਆ ਸ਼ੁਰੂ ਕਰਨ ਦੇ ਨਿਰਦੇਸ਼ #Bhagwantmann #Punjab #AAP #kuldeepsinghdhaliwal
32
60
4
184
ਪਰਾਲੀ ਕਈ ਸਾਲ ਪੁਰਾਣੀ ਅਤੇ ਵੱਡੀ ਸਮੱਸਿਆ ਹੈ ਪਰ ਮੈਨੂੰ ਖੁਸ਼ੀ ਹੈ ਕਿ ਕਿਸਾਨ ਭਰਾਵਾਂ ਨੇ ਮੇਰੀ ਬੇਨਤੀ ਮੰਨ ਲਈ ਅਤੇ ਇਸ ਵਾਰ ਸਰਕਾਰ ਵੱਲੋਂ ਦਿੱਤੀਆਂ ਮਸ਼ੀਨਾਂ ਦੀ ਮਦਦ ਨਾਲ ਘੱਟ ਪਰਾਲੀ ਸਾੜੀ ਗਈ, ਅਗਲੇ ਸਾਲ ਅਸੀਂ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। #parali #Farmers #AAP @BhagwantMann #Punjab
14
73
3
199
ਅੱਜ ਅਜਨਾਲਾ ਹਲਕੇ ਦੇ ਕਸਬੇ ਰਮਦਾਸ ਦੇ ਵੱਖ ਵੱਖ ਵਾਰਡਾ ਦੇ ਇੰਚਾਰਜ ਅਤੇ ਸ਼ਹਿਰੀ ਪ੍ਰਧਾਨ ਨਿਯੁਕਤੀ ਉਪਰੰਤ ਸਨਮਾਨ ਸਮਾਗਮ ਕੀਤਾ ਗਿਆ ਅਤੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾ ਨੂੰ ਸੁਣਿਆ ਅਤੇ ਮੌਕੇ ਤੇ ਹੱਲ ਕੀਤਾ ਗਿਆ @BhagwantMann @AAPPunjab @PunjabGovtIndia
9
62
2
198
71 राजकोट ग्रामीण सीट से आम आदमी पार्टी उम्मीदवार विश्राम भाई सगाठिया के चुनाव प्रचार के दौरान जनता से उनके मन की बात जानकर भरोसा हो गया #EkMokoKejriwalNe @AamAadmiParty @ArvindKejriwal
20
166
3
496
આજ રાજકોટ માં હજારો ગુજરાતી ભાઈ ઓ એ બદલાવ માટે આમ આદમી પાર્ટી ના રોડ શો માં ભાગ લીધો....... આ વખતે ગુજરાત માં કેજરીવાલ આવે છે आज राजकोट में हजारों गुजराती भाइयों ने बदलाव के लिए आम आदमी पार्टी के रोड शो में हिस्सा लिया इस बार केजरीवाल #ekmokokejriwalne @ArvindKejriwal
11
83
2
192
764
ગુજરાતની જનતા ભાજપના 27 વર્ષના ભ્રષ્ટાચાર, મોંઘવારી અને ગુંડાગીરીના શાસનમાંથી આઝાદી ઈચ્છે છે, અમારી પાસે તંબુ લગાવવાના પણ પૈસા નથી, આમ આદમી પાર્ટીના સમર્થનમાં રાત્રે રસ્તા પર લોકો એકઠા થઈ રહ્યા છે. .ગાંધીજી અને સરદાર પટેલ ની ભૂમિને ધન્ય છે #EkMokoKejriwalNe @ArvindKejriwal
25
236
3
835
7,733
ਅੱਜ ਸਵੇਰੇ 11:00 ਵਜੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ LIVE ਫੇਸਬੁੱਕ ਜਨਤਾ ਦਰਬਾਰ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ आज 11:00 बजे पंजाब की जनता की समस्याएं LIVE फेसबुक जनता दरबार मैं दूर करने की कोशिश करूंगा #Bhagwantmann #Punjab #AAP #punjabgovernment
5
6
27
ਅੱਜ ਸਵੇਰੇ 11:00 ਵਜੇ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ LIVE ਫੇਸਬੁੱਕ ਜਨਤਾ ਦਰਬਾਰ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ आज 11:00 बजे पंजाब की जनता की समस्याएं LIVE फेसबुक जनता दरबार मैं दूर करने की कोशिश करूंगा #Bhagwantmann #Punjab #AAP #punjabgovernment
14
44
3
144