Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Sarao

Joined August 2021
ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ,ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਵਸ ਮੌਕੇ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ 🙏🏻
12
17
100
आदित्यनाथ के तथाकथित कांवेंट स्कूल की बदहाल हालत! बदायूं में बच्चों के मिड डे मील में कीड़े मिल रहे है और मिले भी क्यो न जब आदित्यनाथ सरकार में नीचे से लेकर ऊपर तक सारा सिस्टम ही भ्रष्टाचार की भेंट चढ़ गया है। बच्चों के मिड डे मील के पौष्टिक आहार को भी खा जा रही सरकार। शर्मनाक!
8
237
7
328
3,603
5 ਮਹੀਨਿਆਂ ਤੋੰ ਚੱਲ ਰਿਹਾ #ZiraSanjhaMorcha ਓਸ ਮੁਕਾਮ ਤੇ ਪਹੁੰਚ ਚੁੱਕਿਆ ਹੈ ਜਿੱਥੇ ਜ਼ੋਰ ਦੇ ਨਾਲ ਨਾਲ ਸਰਕਾਰ ਛਲ ਵੀ ਵਰਤੇਗੀ, ਝੂਠ ਫੈਲਾਏ ਜਾਣਗੇ, ਅਫਵਾਹਾਂ ਦਾ ਜਾਲ ਬੁਣਿਆ ਜਾਵੇਗਾ। ਸੱਚਾਈ ਤੋਂ ਕੋਹਾਂ ਦੂਰ ਕੇਵਲ ਸੋਸ਼ਲ ਮੀਡੀਆ ਤੇ ਪ੍ਰਾਪੇਗੰਡਾ ਕਰਨ ਵਾਲਿਆਂ ਦੇ ਜਾਲ ਵਿੱਚ ਫਸਣ ਦੀ ਬਜਾਏ ਓਹਨਾਂ ਨੂੰ ਸੁਣੋ ਜੋ ਜ਼ੀਰਾ ਮੋਰਚਾ 1/2
8
162
6
414
3,503
Show this thread
ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸੇਵਾ ਕੇਂਦਰਾਂ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ ਨਾਗਰਿਕ ਸੇਵਾਵਾਂ ਸੁਖਾਲੀਆਂ ਦਿੱਤੀਆਂ ਜਾਣ।’ਲੋਕਾਂ ਦੀ ਸਰਕਾਰ, ਲੋਕਾਂ ਦੇ ਦੁਆਰ’ ਨਾਅਰੇ ਤਹਿਤ ਕੰਮ ਕੀਤਾ ਜਾਵੇ। ਸਰਕਾਰ ਵੱਲੋਂ ਮਨਾਏ ਜਾ ਰਹੇ ‘ਸੁਚੱਜੇ ਪ੍ਰਸ਼ਾਸਨ ਸਪਤਾਹ’ ਤਹਿਤ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ।
26
27
1
202
हमने भगवा पहनने वाले चिन्मयानन्द की करतूत देखी है। भगवाधारी योगी जी ने तो शौचालय ही भगवा रंग में बनवा दिया। भगवा का सम्मान भाजपाईयों से हमें नही सीखना। : @SanjayAzadSln
143
390
8
900
15,409
LALI SINGH retweeted
ਅੱਜ ਪੰਜਾਬ ਦੀਆਂ ਸਾਰੀਆਂ (ਸਰਕਾਰੀ ਤੇ ਪ੍ਰਾਈਵੇਟ) ਯੂਨੀਵਰਸਿਟੀਆਂ ਦੇ VC's ਨਾਲ ਮੀਟਿੰਗ ਕੀਤੀ ਤੇ ਉੱਚੇਰੀ ਸਿੱਖਿਆ ਦੇ ਮਸਲੇ ਨੂੰ ਲੈਕੇ ਵਿਸਥਾਰਤ ਚਰਚਾ ਹੋਈ... G-20 ਸੰਮੇਲਨ ਦੇ ਮੈਂਬਰ ਮੁਲਕਾਂ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਲੈ ਕੇ ਚਰਚਾ ਹੋਈ ਤੇ ਬੱਚਿਆਂ ਨੂੰ ਇੰਡਸਟਰੀ ਮੁਤਾਬਕ ਸਕਿੱਲ ਸਿਖਾਉਣ 'ਤੇ ਜ਼ੋਰ ਦੇਣ ਲਈ ਕਿਹਾ...
154
240
18
871
LALI SINGH retweeted
हर खाते में ₹15 लाख, 2 करोड़ नौकरियां... क्या हुआ? CM @BhagwantMann का BJP पर वार 🔥
125
219
5
921
17,624
भाजपा ने MCD के लिए कुछ इस तरह की तैयारी की है। तभी तो दिल्ली में 17 साल के कूड़े का पहाड़ खड़ा कर दिया। इस बार नही चुनना है।
92
435
20
997
17,405
LALI SINGH retweeted
ਪੰਜਾਬ ਤੋਂ ਦਿੱਲੀ ਏਅਰਪੋਰਟ ਆਉਣ ਜਾਣ ਲਈ ਸ਼ੁਰੂ ਕੀਤੀ ਗਈ VOLVO ਬੱਸ ਸੇਵਾ ਦੀ ਸਹੂਲਤ ਦਾ ਆਨੰਦ ਮਾਣ ਰਹੇ ਪੰਜਾਬੀ ਤੇ NRI ਪਰਿਵਾਰ ਦੇਖੋ ਪੂਰੀ ਵੀਡੀਓ👇🏻
19
118
362
3,703
ਨਾਸਾ ਦੇ ਅਧਿਐਨ ਵਿੱਚ ਹੋਇਆ ਖੁਲਾਸਾ, ਧਰਤੀ ਨੂੰ ਹਰਿਆਲੀ ਭਰਪੂਰ ਬਣਾਉਣ ਵਿੱਚ ਭਾਰਤ ਅਤੇ ਚੀਨ ਮੋਹਰੀ। ਰਿਪੋਰਟ ਰਾਹੀ ਦੱਸਿਆ ਕਿ ਧਰਤੀ ਤੇ 20 ਸਾਲ ਪਹਿਲਾਂ ਨਾਲੋਂ ਜ਼ਿਆਦਾ ਹਰਿਆਲੀ ਹੈ। ਭਾਰਤ ਵਿਸ਼ਵ ਰਿਕਾਰਡ ਤੋੜ ਰਿਹਾ ਹੈ, 800,000 ਭਾਰਤੀਆਂ ਨੇ ਸਿਰਫ 24 ਘੰਟਿਆਂ ਵਿੱਚ 50 ਮਿਲੀਅਨ ਰੁੱਖ ਲਗਾਏ ਸਨ। ਪਰ ਸਾਨੂੰ ਹੁਣ ਰੁਕਣ ਦੀ ਲੋੜ ਨਹੀਂ....
6
32
4
152
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ।ਸਰਬੰਸਦਾਨੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਸਰੇ ਲਾਲ ,ਬਾਬਾ ਜ਼ੋਰਾਵਰ ਸਿੰਘ ਜੀ ਦਾ ਸਿੱਖੀ ਪ੍ਰੇਮ, ਸਮੁੱਚੀ ਸਿੱਖ ਕੌਮ ਲਈ ਚਾਨਣ ਮੁਨਾਰਾ ਹੈ #SahibzadaBabaZorawarSinghJi
6
18
48
LALI SINGH retweeted
ਅਨਮੋਲ ਗਗਨ ਮਾਨ ਵੱਲੋਂ ਪਿੰਡ ਅਭੀਪੁਰ ਵਿਖੇ ਮਾਇਨਿੰਗ ਸਾਈਟ ਤੇ ਅਚਨਚੇਤ ਚੈਕਿੰਗ ਕਿਹਾ,ਨਜ਼ਾਇਜ ਮਾਇਨਿੰਗ ਕਰਨ ਵਾਲੇ ਭਾਵੇ ਕਿੰਨੇ ਵੀ ਰਸੂਖ ਵਾਲੇ ਕਿਉ ਨਾ ਹੋਣ ਦੋਸ਼ੀ ਪਾਏ ਜਾਣ ਤੇ ਹੋਵੇਗੀ ਸਖ਼ਤ ਕਾਰਵਾਈ @PunjabGovtIndia #mining #checking
2
2
6
LALI SINGH retweeted
जनता का CM @BhagwantMann! 🙌
135
508
16
2,413
29,806
यूपी | गोंडा | 37 लाख की सड़क
Atul Kumar Yadav 🇮🇳
361
2,313
154
8,864
238,880
LALI SINGH retweeted
ये गुजरात का इश्क़ 'Kejriwall' है❤️
ALOKDELHI6🇮🇳
19
159
10
614
7,004
LALI SINGH retweeted
किसानों के साथ खड़ी मान सरकार ‼️ माननीय जगजीत सिंह डल्लेवाल जी ने मंत्री @KuldeepSinghAAP जी के हाथों से जूस पीकर आमरण अनशन खत्म किया 🙏 @BhagwantMann सरकार किसानों-मजदूरों की अपनी सरकार है! ये हमारे परिवार के सदस्य हैं और हम इनकी हर समस्या हल करने के लिए प्रतिबद्ध हैं ✅ 💯
32
141
2
388
LALI SINGH retweeted
AAP को मिल रहे इस भारी समर्थन को देख भाजपा वालों को आज नींद नहीं आएगी 🔥 #OnlyAAP
147
683
16
2,040
15,517
LALI SINGH retweeted
"कल भावनगर में 4-5 लड़के मेरे रोड शो के वक्त मोदी-मोदी चिल्ला रहे थे, मैंने कहा इनके लिए ताली बजाओ, इनको शायद ₹15 लाख मिल गए हैं! धीरे से कहां गायब हो गए पता नहीं लगा, और जाते जाते कह गए कि ये तो हमें पैसे मिले थे, वोट तो झाड़ू को ही देंगे!" - गुजरात में गरजे CM @BhagwantMann
100
425
15
1,132
9,830
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਤਿਹਾਸ ਦਾ ਇੱਕ ਅਜਿਹਾ ਨਿਵੇਕਲਾ ਰਾਜ ਹੋਇਆ ਹੈ ਜਿਸ ਦੌਰਾਨ ਸਮਾਜ ਦਾ ਹਰ ਵਰਗ ਸੁਖੀ ਅਤੇ ਖੁਸ਼ਹਾਲ ਸੀ, ਉਨ੍ਹਾਂ ਦੇ ਰਾਜ ਦੇ ਫੁੱਲਾਂ ਦੀਆਂ ਜੜ੍ਹਾਂ ਤਾਂ ਰਾਜ ਸਿੰਘਾਸਨਾਂ ਤੇ ਸਨ।ਪਰ ਉਹਨਾਂ ਚੋਂ ਮਹਿਕ ਧਰਮ ਦੀ ਆਈ।ਅਜਿਹੇ ਗੁਣੀ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।
18
41
3
285