Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Leader of Opposition, Punjab Legislative Assembly | MLA Qadian (4th Term) | Former Punjab Congress Prez, Cabinet Minister, Member of Lok Sabha and Rajya Sabha |

Qadian(PB)-Chandigarh-NewDelhi
Joined June 2015
Tribute to first President of India Dr. Rajinder Prashad on his birthday.
2
6
69
ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀਆਂ 'ਤੇ ਹਰਿਆਣਾ ਦਾ ਕੋਈ ਹੱਕ ਨਹੀਂ ।।
2
16
114
531
ਸਿੱਖੀ ਸਿਦਕ,ਦ੍ਰਿੜਤਾ ਅਤੇ ਬਹਾਦਰੀ ਦੀ ਅਦੁੱਤੀ ਮਿਸਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੇ ਜਨਮ‌ ਦਿਹਾੜੇ ਮੌਕੇ ਉਨ੍ਹਾਂ ਨੂੰ ਸਨਿਮਰ ਸਤਿਕਾਰ ।।
3
8
1
70
ਹਲਕਾ ਕਾਦੀਆਂ ਦੇ ਪਿੰਡ ਡੰਡਵਾਂ ਦੇ ਸਰਪੰਚ ਲਵਪ੍ਰੀਤ ਸਿੰਘ ਦੇ ਸ਼ਗਨ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ।
1
50
ਅੱਜ, ਜਲੰਧਰ ਦੇ ਪਿੰਡ ਸਿੰਘਾਂ ਵਿਖੇ ਸ. ਸੁਰਜੀਤ ਸਿੰਘ ਮੱਲ੍ਹੀ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰਕ ਮੈਂਬਰਾ ਨਾਲ ਦੁੱਖ ਸਾਂਝਾ ਕੀਤਾ । ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ।
3
24
'ਹਿੰਦ ਦੀ ਚਾਦਰ' ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦਿਹਾੜੇ 'ਤੇ ਕੋਟਾਨਿ ਕੋਟਿ ਪ੍ਰਣਾਮ । ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਲਾਸਾਨੀ ਹੈ ਜਿਸ ਦੀ ਆਲਮੀ ਇਤਿਹਾਸ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ । ਗੁਰੂ ਜੀ ਦੀ ਸ਼ਹਾਦਤ ਸਭਨਾਂ ਵਿੱਚ ਹੱਕ, ਸੱਚ, ਇਨਸਾਫ਼ ਅਤੇ ਧਰਮ ਦੀ ਰੱਖਿਆ ਲਈ ਮਰ ਮਿਟਣ ਦਾ ਜਜ਼ਬਾ ਪੈਦਾ ਕਰਦੀ ਹੈ ।
3
3
1
34
ਸਾਡੇ ਸਨੇਹੀ ਸ. ਰਾਜਨਦੀਪ ਸਿੰਘ ਜੀ ਦੇ ਸਪੁੱਤਰ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ । ਸੁਭਾਗੀ ਜੋੜੀ ਨੂੰ ਨਵੇਂ ਜੀਵਨ ਸਫ਼ਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।
1
3
69
ਖਾਲਸਾ ਪੰਥ ਦੇ ਸਿਰਜਣਹਾਰੇ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ।
1
5
47
Dinner hosted in honour of His Excellency Mr. Chang Jae-Bok Ambassador of Republic of Korea & Mrs. Chang Jae-Bok. Thanks to Sh. Banwarilal Purohit, Honourable Governor Punjab for gracing the occasion. Many important dignitaries from different walks of life attended the dinner.
2
3
58
Show this thread
ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਜੀ ਦੀ ਲੜਕੀ ਦੇ ਵਿਆਹ ਸਮਾਰੋਹ 'ਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ ।
2
4
82
Letter to Honourable Prime Minister @narendramodi ji seeking his attention regarding demand of Haryana CM, Shri Manohar Lal Khattar, for 10-acre land for the construction of separate Vidhan Sabha on a land-to-land exchange basis in Chandigarh.
1
4
26
ਕਿਸਾਨ ਅੰਦੋਲਨ ਅਤੇ ਸ਼ਹੀਦ ਕਿਸਾਨਾਂ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ ।
4
21
159
1,016
ਅੱਜ ਜਲੰਧਰ ਵਿਖੇ ਮੇਰੇ ਬੜੇ ਹੀ ਅਜ਼ੀਜ਼ ਸ. ਪਰਗਟ ਸਿੰਘ ਜੀ (MLA, ਜਲੰਧਰ ਕੈਂਟ) ਦੀ ਲੜਕੀ ਦੇ ਵਿਆਹ ਸਮਾਰੋਹ 'ਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ ।
3
16
139
At our residence in Qadian listening to the public issues and problems.
2
52
The biggest question, on whose orders did all this happen? The main culprit is still out of the clutches of the law. #MorbiBridgeCollapse
1
10
1
36
Wah AAP!!! At this rate the AAP Govt will burden the state by 2.65Lakh Crore debt by end of their tenure. If they last till then? This is the Kejriwal model of deceiving the public in name of Badlav.
4
34
1
107
ਅੱਜ, ਹਲਕਾ ਕਾਦੀਆਂ ਦੇ ਪਿੰਡ ਥਹਿ ਤਿੱਖਾ ਵਿਖੇ ਮਾਤਾ ਸੁਖਵਿੰਦਰ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ । ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ।
4
41
At our residence in Qadian listening to the public issues and problems.
7
44
2010 ਵਿੱਚ ਮਨਜ਼ੂਰ ਹੋਏ ਕਾਦੀਆਂ - ਬਿਆਸ ਰੇਲ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਮੁੱਖ ਸਕੱਤਰ, ਪੰਜਾਬ ਸਰਕਾਰ ਨੂੰ ਪੱਤਰ ਲਿਖਿਆ । ਸਰਹੱਦੀ ਜ਼ਿਲ੍ਹਿਆਂ ਦੇ ਵਿਕਾਸ ਯਾਤਰਾ ਵਿੱਚ ਇਹ ਇੱਕ ਮੀਲ ਪੱਥਰ ਸਾਬਤ ਹੋਵੇਗਾ ।।
1
4
30
ਪਿੰਡ ਕਿਸ਼ਨਪੁਰ ਵਿੱਚ ਸ. ਤੀਰਥ ਸਿੰਘ ਅਤੇ ਪਿੰਡ ਕੋਟਲੀ ਹਰਚੰਦਾ ਵਿੱਚ ਸ. ਤਰਲੋਚਨ ਸਿੰਘ ਜੀ ਦੀ ਬੀਤੇ ਦਿਨੀਂ ਹੋਈ ਮੌਤ ਦਾ ਅਫ਼ਸੋਸ ਕੀਤਾ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ।
1
1
44