Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Joined September 2022
Replying to @BhagwantMann
ਕਲਰਕਾਂ ਤੇ ਵੀ ਤਰਸ ਕਰਲੋ ਕੁੱਝ, ਤੁਹਾਡਾ PSSSB ਬੋਰਡ Advt No. 17/2021 ਲਈ ਲਾਰੇ ਲੱਗਾ ਕੇ ਤਾਰੀਖ ਦੇ ਕੇ ਤੌਰ ਦਿੰਦਾ, SC ਤੇ BC ਦਾ ਰੋਕਿਆਂ ਸਾਡਾ ਰਿਜ਼ਲਟ ਦਿਓ, ਨਹੀਂ ਫਿਰ ਧਰਨੇ ਲਈ ਅਸੀਂ ਤਾਂ ਤਿਆਰ ਹਾਂ ਹੁਣ @BhagwantMann @AAPPunjab @SukhpalKhaira @INCPunjab @INCIndia @officeofssbadal
20
143
7
50
Raman Deep retweeted
Replying to @BhagwantMann
ਮਾਨ ਯੋਗ ਮੁੱਖ ਮੰਤਰੀ ਸਾਹਿਬ ਅਸੀਂ psssb clerk 2021 ਪਾਸ ਉਮੀਦਵਾਰ ਹਾਂ। ਅਤੇ ਅਸੀਂ ਪੰਜਾਬ ਦੇ ਸਿੱਖਿਆ ਤੰਤਰ ਦੇ ਸੁਧਾਰ ਵਿੱਚ ਯੋਗਦਾਨ ਪਾਉਣ ਲਈ ਸਿੱਖਿਆ ਵਿਭਾਗ ਚੁਣਿਆ ਹੈ, ਕਿਰਪਾ ਕਰਕੇ ਸਾਨੂੰ ਜਲਦ ਤੋਂ ਜਲਦ ਨਿਉਕਤੀ ਪੱਤਰ ਦਿੱਤੇ ਜਾਣ,ਤਾਂ ਜੋ ਅਸੀਂ ਵਿਭਾਗ ਵਿੱਚ ਆਪਣੀ ਸੇਵਾਵਾਂ ਸ਼ੁਰੂ ਕਰ ਸਕੀਏ, ਧੰਨਵਾਦ ਸਹਿਤ ।
6
71
4
23
While @BhagwantMann claiming to give employment each day while hundreds of aspiring youth who appeared for clerks jobs awaiting their results! I urge Cm to declare the pendency of merit list of PSSB jobs-Khaira @INCIndia
172
555
63
370
Raman Deep retweeted
I appeal to @BJP4Punjab @INCPunjab @Akali_Dal_ rise question in upcoming session @MSBADAL @mssirsa @arvindkhannaoff @PSBrarOfficial @jangilalmahajan @AshwaniSBJP @bsmajithia @RajaBrar_INC please rise your voice against this and do support us🙏
19
1
5
Raman Deep retweeted
ਏਹ ਤਾਂ ਪੰਜਾਬ ਦੇ ਪੱਛਮ ਵਲ ਪਾਕਿਸਤਾਨ ਆ ਗਿਆ, ਨਹੀਂ ਤਾਂ ਏਧਰ ਦੀਆਂ states ਵੀ ਪੰਜਾਬ ਵਿੱਚ form apply ਕਰ ਦਿੰਦੀਆਂ, ਜਿਵੇਂ ਖੁੱਲੇ ਖਾਤੇ ਹਰੇਕ ਸਟੇਟ ਦੇ ਸਟੂਡੈਂਟਸ ਪੰਜਾਬ ਵਿੱਚ ਫਾਰਮ ਭਰਦੇ, ਜਿਵੇਂ ਹਰਿਆਣਾ, ਰਾਜਸਥਾਨ, ਹਿਮਾਚਲ ਵਾਲੇ ਕਰਦੇ. RIP 🙏 ਆਮ ਆਦਮੀ ਪਾਰਟੀ ਫੇਰ ਕਹਿੰਦੇ ਪੰਜਾਬੀ ਪੰਜਾਬ ਕਿਉਂ ਛਡ ਦੇ ।।
10
2
Raman Deep retweeted
Replying to @drcheemasad
ਪੰਜਾਬ ਸਰਕਾਰ ਦਾ ਇਹ ਫੈਸਲਾ ਪੰਜਾਬ ਚ ਰਹਿ ਰਹੇ ਬੱਚਿਆ ਦੇ ਬਿਲਕੁਲ ਪੱਖ ਚ ਨਹੀ ਹੈ ਇਸ ਨਾਲ ਬਾਹਰੀ ਸੂਬੇ ਦੇ ਬੱਚਿਆ ਨੂੰ ਪੰਜਾਬ ਸਰਕਾਰ ਪੰਜਾਬ ਦੀਆਂ ਨੌਕਰੀਆ ਪ੍ਰਤੀ ਉਤਸਾਹਿਤ ਕਰ ਰਹੀ ਹੈ ਤੇ ਪੰਜਾਬੀ ਭਾਸ਼ਾ ਤੇ ਪੰਜਾਬੀ ਇਤਿਹਾਸ ਨੂੰ ਪੇਪਰ ਤੋਂ ਲਾਂਭੇ ਕਰਕੇ ਬਾਹਰੀ ਸੂਬਿਆ ਦੇ ਬੱਚਿਆ ਨੂੰ ਨੌਕਰੀ ਲਈ ਖੁੱਲਾ ਸੱਦਾ ਦੇ ਰਹੀ ਹੈ @BhagwantMann
12
4
ਪੰਜਾਬੀ ਨੂੰ ਸਿਰਫ ਇੱਕ ਕੁਆਲੀਫਾਇੰਗ ਵਿਸ਼ਾ ਬਣਾ ਕੇ, ਪੰਜਾਬੀ ਵਿਸ਼ੇ ਦੇ ਅੰਕ ਮੈਰਿਟ ਵਿੱਚ ਨਾ ਜੋੜਨਾ ਸਰਾਸਰ ਗਲਤ ਹੈ।
19
4
Raman Deep retweeted
ਪੰਜਾਬ ਸਰਕਾਰ ਵੱਲੋਂ ਕਲਰਕਾਂ ਦੀ ਭਰਤੀ ਲਈ ਪੰਜਾਬੀ ਵਿਸ਼ੇ ਵਿੱਚ ਘੱਟੋ-ਘੱਟ 50% ਨੰਬਰ ਲੈਣ ਦੀ ਸ਼ਰਤ ਸ਼ਲਾਘਾਯੋਗ ਹੈ ਪਰ ਇਹ ਸ਼ਰਤ ਪੂਰੀ ਕਰਨ ਵਾਲੇ ਪ੍ਰਾਰਥੀ ਦੇ ਪੰਜਾਬੀ ਵਿੱਚ ਲਏ ਨੰਬਰ ਭਾਗ ਬੀ ਦੇ ਨੰਬਰਾਂ ਵਿੱਚ ਜੁੜਨੇ ਚਾਹੀਦੇ ਹਨ। ਅਜਿਹਾ ਨਾ ਕਰਨ ਨਾਲ ਪੰਜਾਬੀ ਵਿਸ਼ੇ ਦੇ ਹੁਸ਼ਿਆਰ ਪ੍ਰਾਰਥੀਆਂ ਨਾਲ ਬੇਇਨਸਾਫ਼ੀ ਹੋਵੇਗੀ। @BhagwantMann
39
193
15
146
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 21.2.23 ਤੋਂ ਸਹੀ ਇੱਕ ਮਹੀਨਾ ਪਹਿਲਾਂ @BhagwantMann ਸਰਕਾਰ ਦੇ PSSSB ਬੋਰਡ ਵੱਲੋਂ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਕੀਤਾ ਗਿਆ ਘਾਣ.ਸਾਲ 2022 ਦੌਰਾਨ ਕੱਢੀਆਂ ਗਈਆਂ ਸਾਰੀਆਂ ਭਰਤੀਆਂ ਦੇ ਨਵੇਂ ਸਿਲੇਬਸ ਵਿੱਚੋਂ "ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ" ਨੂੰ ਸਿਲੇਬਸ ਤੋਂ ਹੀ ਲਾਂਭੇ ਕੀਤਾ!
359
1,118
102
998
Raman Deep retweeted
PSSSB ਕਲਰਕ 3008 ਭਰਤੀ ਦੀ joining ਕਿਉੰ ਨੀ ਕਰਵਾਈ ਜਾ ਰਹੀ ਜਦਕਿ 5 ਮਹੀਨੇ ਹੋ ਚੁੱਕੇ ਹਨ ਸਾਰਾ ਪ੍ਰੋਸੈਸ ਪੂਰਾ ਹੋਏ ਨੂੰ। ਅੰਕੜਿਆਂ ਚ 21 ਹਜ਼ਾਰ ਛੱਡੋ ਭਾਵੇਂ 21 ਲੱਖ ਨੌਕਰੀ ਦਈ ਜਾਓ ਚਾਹੇ ਪਰ ਹਕੀਕਤ ਚ ਬੰਦੇ 21 ਨੀ Join ਕਰਾਏ। @BhagwantMann 👎@IYCPunjab @RajaBrar_INC @SukhpalKhaira @bsmajithia Shame on #ਬਦਲਾਵ 👎
13
114
9
68
Raman Deep retweeted
Replying to @NidhiTanejaa
The Punjab sssb board clerk recruitment which started in oct 2021 is still in process. All the processes are completed but somehow the board is not giving the final merit of the selected candidates. Whenever the candidates are approaching,they always have excuses. Please support.
3
43
1
25
Raman Deep retweeted
देश के हर छात्र से अपील: कोई भी अटका, लटका हुआ एग्ज़ाम, भर्ती का मुद्दा हो या रोज़गार से जुड़ी बात, कॉमेंट्स या मेसेज में लिख डालिए अपनी बात। आपकी जायज़ बात को प्रमुखता मिलेगी।
1,673
1,200
153
2,397
Replying to @meet_hayer
PSSSBCLERK2021joinkrvaosir 1 year ho gya sara process complete psssb board lare la riha 4 month toh plz sadi joining krvaoo jldi toh jldi
6
1
Raman Deep retweeted
#Psssbclerk2021JoiningKrwaoo ਮਾਨ ਸਾਹਿਬ ਬੇਨਤੀ ਹੈ PSSSB CLERK 2021 ਦੀ ਭਰਤੀ ਜਿਸਨੂੰ ਕਿ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਬੇਨਤੀ ਹੈ ਜਲਦੀ ਤੋਂ ਜਲਦੀ ਰਿਜਲਟ ਕੱਢ ਕੇ ਨਿਯੁਕਤੀ ਪੱਤਰ ਦਿਤੇ ਜਾਣ @CMOPb @CMODelhi @BhagwantMann @raghav_chadha @SukhpalKhaira @meet_hayer @BJP4Punjab @INCPunjab
4
38
2
16
ਉੱਚੀ ਉੱਚੀ ਕਹਾਂਗੇ ਕਿ ਚੰਗੀ ਸਰਕਾਰ ਹੈ ਪਰ ਸਾਡੀ ਭਰਤੀ ਤਾਂ ਅੱਧ ਵਿਚਕਾਰ ਹੈ ਸਾਲ ਹੋ ਚੱਲਿਆ joining ਕਰਾਉਦੇ ਨਹੀਂ ਪੁਰਾਣੀਆਂ ਭਰਤੀਆਂ ਨੇਪਰੇ ਚੜਾਉਂਦੇ ਨੇ ਪੇਪਰ ਪਾਸ ਕਰਕੇ ਵੀ youth ਬੇਰੁਜ਼ਗਾਰ ਹੈ ਦੱਸੋ ਕਿਵੇਂ ਕਹੀਏ ਬੜੀ ਚੰਗੀ ਸਰਕਾਰ ਹੈ||| #Psssbclerk2021JoiningKrwao @BhagwantMann @AAPPunjab @HarpalCheemaMLA
1
35
1
10
Raman Deep retweeted
We are fighting for the results of psssb clerk 2021 from so long..it's high time the govt of Punjab should wake up and look into this matter on priority basis... #Psssbclerk2021JoiningKrwaoo @BhagwantMann @CMOPb
2
29
2
14
#Psssbclerk2021JoiningKrwaoo ਇੰਤਜ਼ਾਰ ਰਹਿੰਦਾ ਹੈ ਹਰ ਸ਼ਾਮ ਤੇਰਾ Group ਚ ਪੁੱਛਦੇ ਹਾਂ ਲੈ ਲੈ ਨਾਮ ਤੇਰਾ, ਮੁੱਦਤਾਂ ਤੋਂ ਬੈਠੇ ਆ ਇਹੀ ਆਸ ਪਾਲੇ ਸ਼ੈਦ ਹੁਣ ਆ ਜਾਵੇ ਕੋਈ ਪੈਗਾਮ ਤੇਰਾ। ਕਿਰਪਾ ਕਰਕੇ Adv 17/2021 clerk ਦਾ process ਪੂਰਾ ਕਰੋ। @PunjabGovtIndia @BhagwantMann @AroraAmanSunam @AnmolGaganMann @CMOPb
2
25
2
11