Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

ਸਾਡੀ ਔਕਾਤ ਉਹਨਾਂ‌ ਨੂੰ ਪੁੱਛ , ਜਿਨਾਂ ਨੂੰ ਸਾਡੇ ਜਿਉਂਣ ਦਾ ਤਰੀਕਾ ਪਤਾ 😈

Joined May 2022
miss u 22 oye 😐😐😐 nhi ghaata poora hona tera yaara #JusticeForSidhuMooseWala
1
6
8
111
ਜੇਕਰ ਇਕ ਕੁੜੀ ਥੋੜੇ ਕੋਲ ਖੜੀ ਹੋ ਕਿ ਮਹਿਫੂਜ ਨਹੀਂ ਮਹਿਸੂਸ ਕਰਦੀ ਤਾਂ ਮਾਫ ਕਰੀਓ ਥੋਨੂੰ ਆਵਦੇ ਆਪ ਨੂੰ ਮਰਦ ਆਖਣ ਚ ਸ਼ਰਮ ਆਉਣੀ ਚਾਹੀਦੀ ਹੈ। #𝖎𝖓𝖉𝖊𝖗
1
2
9
ਤਨ ਦੀ ਚਾਦਰ ਨੂੰ ਤਾਂ ਲਿਬਾਸ ਨਲ ਢਕਿਆ ਜਾ ਸਕਦਾ ਪਰ ਓਸ ਹਰਾਮੀ ਅੱਖਾਂ ਨੂੰ ਕਿਹੜਾ ਖੰਜਰ ਮਾਰ ਕੇ ਠੀਕ ਕਰੋਂਗੇ, ਜਿਹੜਾ ਇੱਕ ਦੁੱਧ ਪਿਓਂਦੀ ਮਾਂ ਨੂੰ ਵੀ ਨਹੀਂ ਬਖ਼ਸ਼ਦਾ? #𝖎𝖓𝖉𝖊𝖗
5
waheguru ji 🙏❤️
2
7
17
हम सुकूँ ढूंढने आए थे दुकानों में मगर फिर कभी देखेंगे इस बार बहुत महंगा है। #𝖎𝖓𝖉𝖊𝖗
1
1
7
33
ਦੂਰ ਹੋ ਗਏ ਹਾਂ .... ਹੁਣ ਸਾਰਿਆਂ ਦੇ ਪਰਛਾਵਿਆਂ ਤੋਂ , ਆਪਣੀ ਵੱਖਰੀ ਦੁਨੀਆਂ ਵਸਾਉਣੀ ਹੈ , #𝖎𝖓𝖉𝖊𝖗
2
3
13
ਜੌ ਲੰਘ ਗਿਆ ਵਾਂਗ ਹਵਾਵਾਂ ਦੇ, ਓਹਨਾਂ ਤੇ ਸ਼ਿਕਵੇ ਕਾਹਦੇ ਨੇ #𝖎𝖓𝖉𝖊𝖗
2
3
8
29
🅸🅽🅳🅴🆁 retweeted
🙏🙏🙏🙏wheguru ji 🙏🙏🙏
6
1
26
138
💯👌💔
1
6
17
🅸🅽🅳🅴🆁 retweeted
ਸਿਆਣੇ ਕਹਿੰਦੇ ਨੇ ਬਹੁਤਾ ਖਾਂਦੇ ਖਾਂਦੇ ਥੋੜੇ ਤੋਂ ਵੀ ਨਾਂ ਜਾਈਏ ਪਹਿਲਾਂ ਇੱਕ ਵਾਰੀ ਬੰਦੀ ਸਿੰਘਾਂ ਨੂੰ ਬਾਹਰ ਕਢਾ ਲਈਏ ਫਿਰ ਖਾਲਿਸਤਾਨ ਦੀ ਮੰਗ ਵੀ ਰੱਖਾ ਗੇ ਜੇ ਕਿਸੇ ਨੂੰ ਲੱਗਦਾ ਅਸੀਂ ਖਾਲਿਸਤਾਨ ਦੇ ਵਿਰੋਧੀ ਆ ਉਹ ਆਪਣੀ ਸੋਚ ਆਪਣੇ ਕੋਲ ਰੱਖਣ ਖਾਲਿਸਤਾਨ ਦੀ ਮੰਗ ਸੀ ਹੈ ਤੇ ਰਹੂਗੀ ਪੌੜ੍ਹੀਆਂ ਹਮੇਸ਼ਾ ਸਟੈਪ ਬਾਏ ਸਟੈਪ ਚੜਿਆ ਜਾਂਦੀਆਂ !
2
12
ਉਹਨਾ ਦੀ ਪਿੱਠ ਤੇ ਜਰੂਰ ਖੜੋ , ਜੋ ਤੁਹਾਡੇ ਲਈ ਹਿਕ ਡਾਹ ਕੇ ਖੜੇ ਸੀ 🙏⚔️⚔️ #𝖎𝖓𝖉𝖊𝖗 #FreeSikhPrisoners
6
4
🅸🅽🅳🅴🆁 retweeted
Replying to @Manpree67129567
Nhi ji tuc meri gal nu shayad samjhe nhi plz mera tweet changi tra read kro te samjho m ki keha .. I support khalistan but m eh keha k bandi singh rihaa kra k fer ona di agwayi ch khalistan di ladayi ladi jawe .. I hope you understand now
1
2
7
🅸🅽🅳🅴🆁 retweeted
ਸਿੱਧੇ ਸਾਦੇ ਸਾਊ ਜਿਹੇ ਸੁਭਾਅ ਵਾਲੇ !! #ਪਿੰਡਾਂ_ਆਲੇ 😍😍
3
12
115
🅸🅽🅳🅴🆁 retweeted
ਸੱਚ ਬੋਲੇਗਾ ਤੇ ਮਿਲੁ 295 #westandwithshreebrer
8
13
ਜਿਲ੍ਹਾ ਮਾਲੇਰਕੋਟਲਾ ਦੇ ਥਾਣੇ ਅਹਿਮਦਗੜ੍ਹ ਸਦਰ ਦੇ ਪਿੰਡ ਮੋਰਾਂਵਾਲੀ ਵਿੱਚ ਪਿੰਡ ਦੇ ਉਚ ਸ਼੍ਰੇਣੀ ਦੇ ਲੋਕਾਂ ਵੱਲੋਂ ਇੱਕ ਗਰੀਬ ਐਸ.ਸੀ ਬੱਚੇ ਦੀ ਬੇਰਹਿਮੀ ਨਾਲ ਮਾਰਕੁੱਟ ਕਰਨ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ(ਜਾਣਕਾਰੀ ਮੁਤਾਬਿਕ ਇੱਕ ਬੱਚੇ ਦੀਆਂ ਚੱਪਲਾਂ ਦੂਸਰੇ ਬੱਚੇ ਨੇ ਕਣਕ ਚ ਸੁੱਟ ਦਿੱਤੀਆਂ ਉਸਨੂੰ ਚੁੱਕਣ ਗਿਆ ਸੀ
2
1
6
78
ਕਣਕ ਵਿੱਚ ਜੱਟ ਕਹਿੰਦਾ ਸਾਡੀ ਕਣਕ ਮਿੱਧ ਦਿੱਤੀ ਬੱਸ ਇਸੇ ਗੱਲੋੰ ਹੀ..ਕਿਸਾਨੀ ਅੰਦੋਲਨ ਚ sc ਭਾਈਚਾਰੇ ਨੇ ਜੱਟਾਂ ਦਾ ਨਿਰਸਵਾਰਥ ਹੋ ਕੇ ਸਾਥ ਦਿੱਤਾ ,ਕੀ ਜ਼ਮੀਨ ਜੱਟ ਨੂੰ ਇੱਕ ਬੱਚੇ ਤੋ ਵੱਧ ਪਿਆਰੀ ਹੋ ਗਈ ?? ਸਾਰਿਆਂ ਨੂੰ ਇਹ ਬੱਚੇ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ , ਤੇ ਜੱਟ ਜੱਟ ਕਹਿਣ ਵਾਲੇ ਤੇ 307 ਤੇ ਹੋਰਧਰਾਵਾਂ ਲਾ ਕੇ ਅੰਦਰ ਕਰਨਾ
1
1
🅸🅽🅳🅴🆁 retweeted
1
14
26
183
ਦਿਲ ਦੇ ਨੇੜੇ ਨੂੰ ਬਿਲੋਂ ਪਾਵਾਂ ਜੱਫੀਆਂ 👬 , ਦੋਗਲੇ ਬੰਦੇ ਨੂੰ ਸਦਾ ਦੂਰ ਰੱਖੀ ਦਾ ❌🐍। #𝖎𝖓𝖉𝖊𝖗
2
7
🅸🅽🅳🅴🆁 retweeted
ਸ੍ਰੀ ਹਰਿਮੰਦਰ ਸਾਹਿਬ ਤੋਂ ਇਕ ਮੁਹਿੰਮ ਚਲਾਈ ਗਈ ਹੈ ਜਿਸ ਵਿਚ ਆਹ ਬਾਰ ਕੋਡ ਸਕੈਨ ਕਰੋ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਕਤ ਕਰੋ ਆਪਸ ਵਿਚ ਲੜਨ ਤੋਂ ਚੰਗਾ ਆਉ ਬੰਦੀ ਸਿੰਘਾਂ ਦੀ ਰਿਹਾਹੀ ਲਈ ਲੜੀਏ.....ਹਲੇ ਵੀ ਵੇਲਾ ਇਕੱਠੇ ਹੋਜੋ #ReleaseSikhPrisoners nitter.fdn.fr/i/web/status/162…
3
44
4
46
🅸🅽🅳🅴🆁 retweeted
The 22 year old and 21 year old couple in this video, for publishing this video, were sentenced to 10 and a half years in prison each.
20
114
17
266
22,635
ਸਾਡੀ ਵਿਰਾਸਤ ਚ ਮਿਲੀ ਮਾਂ ਖੇਡ ਕੱਬਡੀ ਕਰ ਰਹੇ ਉ 🙏ਸੋ ਵਾਹਿਗੁਰੂ ਭਰਾ ਨੂੰ ਤੰਦਰੁਸਤ ਰੱਖੇ ਜੇ ਫਿਰ ਵੀ ਕਿਸੇ ਨੁੰ ਜ਼ਿਆਦਾ ਤਕਲੀਫ਼ ਆ ਤਾਂ ਸਾਨੂੰ ਮਿਲ ਲਵੇ ਇਹ ਭਰਾ ਤਾਂ ਪਹਿਲਾ ਆਪਣਾ ਕਈ ਪਰਿਵਾਰ ਪਾਲ ਰਿਹਾ
1
Show this thread