Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Speaker, Punjab Legislators Assembly, MLA for Kotkapura. Service to Humanity is essence of Life!!!!

Punjab
Joined September 2009
Live Long Revolution..The Legend Bhagat Singh..
139
59
14
487
Kultar Singh Sandhwan retweeted
ਕੈਂਬਰਿਜ ਇਨੋਵੇਟਿਵ ਸਕੂਲ, ਜਲੰਧਰ ਵੱਲੋ ਇੱਕ ਮਹੱਤਵਪੂਰਨ ਆਗਮਨ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਕੁਝ ਪ੍ਰਾਪਤੀਆਂ, ਪ੍ਰਤਿਭਾ ਅਤੇ ਯਾਦਾਂ ਦੀ ਕਦਰ ਕੀਤੀ ਗਈ। ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸ਼. ਕੁਲਤਾਰ ਸਿੰਘ ਸੰਧਵਾਂ ਜੀ, ਪੰਜਾਬ ਸਕੱਤਰ ਮੈਡਮ ਰਾਜਵਿੰਦਰ ਕੌਰ ਜੀ ਅਤੇ ਆਮ ਆਦਮੀ ਪਾਰਟੀ ਦੀ ਸਮੂਹ ਟੀਮ ਪ੍ਰੋਗਰਾਮ 'ਚ ਪਹੁੰਚੇ.. nitter.fdn.fr/i/web/status/160…
1
6
19
99
ਮਹਾਨ ਕਵੀ, ਦਾਰਸ਼ਨਿਕ ਅਤੇ ਵਿਦਵਾਨ ਭਾਈ ਵੀਰ ਸਿੰਘ ਜੀ ਦੇ 150 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਸ਼੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਅਮ੍ਰਿਤਸਰ ਸਾਹਿਬ ਵਿਖੇ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਚ ਹਿੱਸਾ ਲਿਆ।
11
6
1
87
Kultar Singh Sandhwan retweeted
Judges like him still gives the hope that this illegally legalised bulldozer-crime will end one day. Do watch. Part-1 nitter.fdn.fr/i/spaces/1vOGwMD…
353
4,658
380
16,680
1,053,526
Show this thread
ਜੈ ਜਵਾਨ, ਜੈ ਕਿਸਾਨ
18
13
1
105
Kultar Singh Sandhwan retweeted
Good to hear the Hon'ble Speaker of Punjab Vidhan Sabha @Sandhwan's willingness to take the debate about #GMMustard to the Assembly. These are the topics that members of the legislature should also be discussing. "I will invite experts from both sides," he said at Bathinda.
2
35
2
125
Kultar Singh Sandhwan retweeted
Advocate's Day is celebrated in India every 3rd of December. This day commemorates the birthday of Dr. Rajendra Prasad who was India’s first President. He was an eminent lawyer himself and was the only Indian to serve two terms as President of India. HAPPY ADVOCATE'S DAY.
5
25
ਗੁਰਦੁਆਰਾ ਜੋੜਾ ਸਾਹਿਬ ਨੰਗਲ਼ ਵਿਖੇ ਇਕੋਤਰੀਆਂ ਦੇ ਭੋਗ ਸਮਾਗਮ ਚ ਹਾਜ਼ਰੀ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ।
12
9
100
ਸਾਧਾਂਵਾਲਾ ਵਿਖੇ ਗਿਆਨੀ ਪਿੰਦਰਪਾਲ ਸਿੰਘ ਜੀ, ਬਾਬਾ ਅਮੀਰ ਸਿੰਘ ਜੀ ਜਵੱਦੀ ਟਕਸਾਲ ,ਬਾਬਾ ਇੰਦਰਪਾਲ ਸਿੰਘ ਜੀ ਦੇਵੀ ਵਾਲਾ ,ਬਾਬਾ ਹਰਭਜਨ ਸਿੰਘ ਜੀ ਕਾਰ ਸੇਵਾ ਜੰਡ ਸਾਹਿਬ ,ਬਾਬਾ ਸੁਖਦੇਵ ਸਿੰਘ ਦਮਦਮੀ ਟਕਸਾਲ, ਬਾਬਾ ਸਾਧੂ ਸਿੰਘ ਲੰਗੇਆਣਾ ਅਤੇ ਬਾਬਾ ਅਵਤਾਰ ਸਿੰਘ ਸਾਧਾਂਵਾਲੇ ਦੀ ਹਾਜਰੀ ਚ ਗੁਰਮਤਿ ਵਿਚਾਰਾਂ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ।
6
14
1
71
Kultar Singh Sandhwan retweeted
At a 4-day festival organised by honey bee growers of Punjab at Bathinda, I called for excercising utmost restraint and precaution on introducing #GMMustard. It will otherwise spell doom to a flourishing #honey industry.
6
57
2
231
Kultar Singh Sandhwan retweeted
One of the few elected representatives who is serious about environment. We are thankful to him and others for #SaveMattewara @Sandhwan @DrMariaNeira @Warriormomsin @WeSupourFarmers @KaurRavdeep @Tveer_13 @SheenaokaWoman @ramanmann1974
ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਲੁਧਿਆਣਾ, ਮੋਗਾ, ਸ਼੍ਰੀ ਫਤਿਹਗੜ੍ਹ ਸਾਹਿਬ, ਰੋਪੜ, ਸੰਗਰੂਰ ਅਤੇ ਪਟਿਆਲਾ ਦੇ 900 ਕੁਦਰਤ ਪੱਖੀ ਕਿਸਾਨਾਂ, ਵਿਦਿਆਰਥੀਆਂ ਦਾ ਸਨਮਾਨ ਕੀਤਾ ਜੋ ਜੰਗਲ ਦੀ ਅੱਗ ਬੁਝਾਉਣ ਵਾਲੀ ਚਿਡ਼ੀ ਵਾਂਗ ਆਪਣਾ ਯੋਗਦਾਨ ਵਾਤਾਵਰਨ ਸੰਭਾਲ ਚ ਪਾ ਰਹੇ ਹਨ।
3
11
33
ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ॥ ਮੈਲੁ ਖੋਈ ਕੋਟਿ ਅਘ ਹਰੇ, ਨਿਰਮਲ ਭਏ ਚੀਤਾ॥੧॥ ਸਾਧਾਂਵਾਲਾ ਵਿਖੇ ਮਹਾਂਪੁਰਸ਼ ਬਾਬਾ ਹਰਭਜਨ ਸਿੰਘ ਜੀ ਜੰਡ ਸਾਹਿਬ ਵਾਲਿਆਂ ਦੀ ਸੰਗਤ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ।
9
12
1
119
Kultar Singh Sandhwan retweeted
Respect 🙏🏻
में बेबाक पत्रकारिता कहूँ तुम रविश कुमार समझ लेना। nitter.fdn.fr/i/spaces/1MYxNge…
2
7
75
Kultar Singh Sandhwan retweeted
32
31
2
575
ਹਲਕੇ ਦੇ ਲੋਕਾਂ ਦੀਆਂ ਖੁਸ਼ੀਆਂ ਚ ਸ਼ਰੀਕ ਹੋਕੇ ਸ਼ੁਭ ਇੱਛਾਵਾਂ ਭੇਟ ਕੀਤੀਆਂ।
16
13
2
130
Kultar Singh Sandhwan retweeted
ਨਾਸਾ ਦੇ ਅਧਿਐਨ ਵਿੱਚ ਹੋਇਆ ਖੁਲਾਸਾ, ਧਰਤੀ ਨੂੰ ਹਰਿਆਲੀ ਭਰਪੂਰ ਬਣਾਉਣ ਵਿੱਚ ਭਾਰਤ ਅਤੇ ਚੀਨ ਮੋਹਰੀ। ਰਿਪੋਰਟ ਰਾਹੀ ਦੱਸਿਆ ਕਿ ਧਰਤੀ ਤੇ 20 ਸਾਲ ਪਹਿਲਾਂ ਨਾਲੋਂ ਜ਼ਿਆਦਾ ਹਰਿਆਲੀ ਹੈ। ਭਾਰਤ ਵਿਸ਼ਵ ਰਿਕਾਰਡ ਤੋੜ ਰਿਹਾ ਹੈ, 800,000 ਭਾਰਤੀਆਂ ਨੇ ਸਿਰਫ 24 ਘੰਟਿਆਂ ਵਿੱਚ 50 ਮਿਲੀਅਨ ਰੁੱਖ ਲਗਾਏ ਸਨ। ਪਰ ਸਾਨੂੰ ਹੁਣ ਰੁਕਣ ਦੀ ਲੋੜ ਨਹੀਂ....
7
31
4
150
ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਲੁਧਿਆਣਾ, ਮੋਗਾ, ਸ਼੍ਰੀ ਫਤਿਹਗੜ੍ਹ ਸਾਹਿਬ, ਰੋਪੜ, ਸੰਗਰੂਰ ਅਤੇ ਪਟਿਆਲਾ ਦੇ 900 ਕੁਦਰਤ ਪੱਖੀ ਕਿਸਾਨਾਂ, ਵਿਦਿਆਰਥੀਆਂ ਦਾ ਸਨਮਾਨ ਕੀਤਾ ਜੋ ਜੰਗਲ ਦੀ ਅੱਗ ਬੁਝਾਉਣ ਵਾਲੀ ਚਿਡ਼ੀ ਵਾਂਗ ਆਪਣਾ ਯੋਗਦਾਨ ਵਾਤਾਵਰਨ ਸੰਭਾਲ ਚ ਪਾ ਰਹੇ ਹਨ।
8
13
3
75
ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦਰਪੋਦੀ ਮੁਰਮੂ ਜੀ ਨਾਲ ਪਰਿਵਾਰ ਸਮੇਤ ਸਦਭਾਵਨਾ ਭਰੇ ਮਾਹੌਲ ਚ ਮੁਲਾਕਾਤ ਹੋਈ,ਉਹਨਾਂ ਜ਼ਮੀਨ ਤੋਂ ਉੱਠ ਕੇ ਰਾਸ਼ਟਰਪਤੀ ਭਵਨ ਤੱਕ ਪੁੱਜਣ ਦਾ ਇਤਿਹਾਸਕ ਸਫ਼ਰ ਆਪਣੇ ਸ਼ਬਦਾਂ ਚ ਸਾਂਝਾ ਕੀਤਾ।
23
26
3
234
ਉੱਘੇ ਸਿੱਖ ਪ੍ਰਚਾਰਕ ਬੀਬੀ ਬਿਪਨਪ੍ਰੀਤ ਕੌਰ ਦੇ ਜੀਵਨ ਸਾਥੀ ਅਮਰਜੀਤ ਸਿੰਘ ਨਮਿਤ ਅੰਤਿਮ ਅਰਦਾਸ ਚ ਸ਼ਾਮਿਲ ਹੋਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
6
14
1
98
ਸਾਡੇ ਪ੍ਰਮ ਮਿੱਤਰ ਸੁਖਵਿੰਦਰ ਸਿੰਘ ਬੱਬੂ ਦੀ ਸਿਹਤ ਦਾ ਹਾਲ ਚਾਲ ਜਾਣਿਆ, ਅਕਾਲ ਪੁਰਖ ਉਹਨਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਣ ਤਾਂ ਜੋ ਉਹ ਸਮਾਜ ਸੇਵਾ ਦੇ ਖੇਤਰ ਚ ਆਪਣੀਆਂ ਸੇਵਾਵਾਂ ਜਾਰੀ ਰੱਖਣ।
7
9
90
ਬਾਪੂ ਜੀ ਦੀ ਮਿੱਠੀ ਯਾਦ ਚ ਭੋਗ ਸਮਾਗਮ ਉਪਰੰਤ ਬੂਟਿਆਂ ਦਾ ਲੰਗਰ ਲਗਾਇਆ ਗਿਆ ਅਤੇ ਕੈਂਸਰ ਮਰੀਜਾਂ ਅਤੇ ਲੋੜਵੰਦ ਬੱਚਿਆਂ ਦੀ ਸਹਾਇਤਾ ਦੇ ਮਨੋਰਥ ਤਹਿਤ ਭਾਈ ਘੱਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ, ਗੁਰੂ ਮਹਾਰਾਜ ਕ੍ਰਿਪਾ ਕਰਨ ਅਤੇ ਸਰਬੱਤ ਦੇ ਭਲੇ ਦੇ ਆਦਰਸ਼ ਤੇ ਪਹਿਰਾ ਦੇਣ ਦਾ ਬਲ ਬਖਸ਼ਦੇ ਰਹਿਣ।
9
13
1
61