Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

MLA -Jagraon Assembly Constituency | @AAPPunjab

Jagraon, India
Joined September 2013
ਗੁਜਰਾਤ ਦੇ ਵਿਧਾਨ ਸਭਾ ਹਲਕਾ ਕੋਡੀਨਾਰ ਉਮੀਦਵਾਰ ਬਾਲਾਜੀ ਭਾਈ ਮਕਵਾਣਾ ਨਾਲ ਮੀਟਿੰਗ ਕਰਦੇ ਹੋਏ @BhagwantMann
4
1
22
ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ @ArvindKejriwal ਜੀ ਅਤੇ ਸੁਨੀਤਾ ਕੇਜਰੀਵਾਲ ਜੀ ਨੂੰ ਵਿਆਹ ਦੀ ਵਰ੍ਹੇਗੰਢ ਦੀਆ ਬਹੁਤ ਬਹੁਤ ਮੁਬਾਰਕਾਂ”
5
5
44
Sarvjit Kaur Manuke retweeted
हमें मिलकर दिल्ली को एक साफ़-स्वच्छ और सुंदर शहर बनाना है। नगर निगम चुनाव के लिए दिल्लीवासियों को आम आदमी पार्टी की 10 गारंटी। nitter.fdn.fr/i/broadcasts/1yn…
1,933
1,518
220
4,375
ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ”
2
2
11
ਪੰਜਾਬ ਦੇ ਮੁੱਖ ਮੰਤਰੀ ਮੇਰੇ ਵੱਡੇ ਭਰਾ ਸ੍ਰ ਭਗਵੰਤ ਮਾਨ ਜੀ ਮੇਰੇ ਘਰ ਆਏ ਅਤੇ ਮੇਰੇ ਪਰਿਵਾਰ ਨੂੰ ਮਿਲੇ। ਮੇਰੇ ਰਾਜਨੀਤਕ ਸਫ਼ਰ ਵਿੱਚ ਮਾਨ ਸਾਬ੍ਹ ਸਦਾ ਸਹਿਯੋਗ ਰਿਹਾ ਹੈ, ਹਰ ਛੋਟੇ ਵੱਡੇ ਫੈਸਲੇ ਵਿੱਚ ਮੈਨੂੰ ਸਹੀ ਸਲਾਹ ਦਿੰਦੇ ਹਨ। ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤ ਰੱਖੇ ਅਤੇ ਉਹ ਪੰਜਾਬ ਦੀ ਸੇਵਾ ਕਰਦੇ ਰਹਿਣ।
4
14
58
गुजरात से बेहद दुःखद खबर मिल रही है। मोरबी में ब्रिज टूट जाने से कई लोगों के नदी में गिर जाने की खबर है। भगवान से उनकी जान और स्वास्थ्य की प्रार्थना करती हूँ।
1
5
19
ਛੱਠ ਪੂਜਾ ਦੇ ਮੰਗਲਮਈ ਤਿਓਹਾਰ ਦੀਆਂ ਆਪ ਨੂੰ ਹਾਰਦਿਕ ਸ਼ੁਭਕਾਮਨਾਵਾਂ... ਸਭ ਦੇ ਜੀਵਨ ਖੁਸ਼ੀਆਂ-ਖੇੜੇ ਤੇ ਤੰਦਰੁਸਤੀ-ਤਰੱਕੀ ਦੇ ਪ੍ਰਕਾਸ਼ ਨਾਲ ਭਰਪੂਰ ਹੋਣ...
6
1
29
Sarvjit Kaur Manuke retweeted
ਲੁਧਿਆਣਾ ਵਿਖੇ CM @BhagwantMann ਜੀ ਨੇ ਵੇਰਕਾ ਦੁਆਰਾ ਰੋਜ਼ਾਨਾ 9 ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਵਾਲੇ ਪਲਾਂਟ ਦਾ ਉਦਘਾਟਨ ਕੀਤਾ ਪਲਾਂਟ ₹105 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਆਉਣ ਵਾਲੇ ਸਮੇਂ ‘ਚ ਅਜਿਹੇ ਹੋਰ ਪਲਾਂਟ ਪੰਜਾਬ ‘ਚ ਲਗਾਏ ਜਾਣਗੇ। ਵੇਰਕਾ ਕਿਸਾਨਾਂ ਦਾ ਅਦਾਰਾ ਸਹੀ ਮਾਅਨੇ ‘ਚ ਬਣੇਗਾ
5
65
2
230
Show this thread
ਪੰਜਾਬ ਯੂਨੀਵਰਸਿਟੀ ਵਿੱਚ ਧਮਾਕੇਦਾਰ ਅੇੈਟਰੀ ਨੌਜਵਾਨ ਚਾਹੁੰਣ ਤਾਂ ਕੁਝ ਵੀ ਹੋ ਸਕਦਾ ,ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ CYSS ਦੀ ਪੰਜਾਬ ਯੂਨੀਵਰਸਿਟੀ ਵਿੱਚ ਹੋਈ ਸ਼ਾਨਦਾਰ ਜਿੱਤ ਨੇ ਭਗਤ ਸਿੰਘ ਦੀ ਸੋਚ ਨੂੰ ਹੋਰ ਮਜ਼ਬੂਤ ਕੀਤਾ ਹੈ..ਆਯੂਸ਼ ਖਟਕਡ ਬਣੇ ਪ੍ਰਧਾਨ… ਸਾਰੀ ਟੀਮ ਨੂੰ ਮੁਬਾਰਕਾਂ @BhagwantMann ਜੀ ਇਨਕਲਾਬ ਜ਼ਿੰਦਾਬਾਦ
2
3
20
Sarvjit Kaur Manuke retweeted
इस बार गुजरात के लोग नए इंजन की सरकार बनाने जा रहे हैं। बनासकांठा की इस जनसभा में भी जनता यही बोल रही है। nitter.fdn.fr/i/broadcasts/1lP…
586
1,116
54
3,282
ਮੋਦੀ ਸਰਕਾਰ ਕੀ ਤਾਨਾਸ਼ਾਹੀ @SanjayAzadSln ਕਿ ਸੜਕ ਤੇ ਘਸੀਟ ਘਸੀਟ ਬੁਰਾ ਹਾਲ ਕਰ ਦਿੱਤਾ ਹੱਥ ਤੇ ਸੱਟ ਲੱਗੀ ਅਤੇ ਹੋਰ ਕੋਈ ਥਾਵਾਂ ਸੱਟ ਲੱਗੀ ਕੁੜਤਾ ਖੂਨ ਨਾਲ ਲਿੱਬੜ ਗਿਆ ਮੋਦੀ ਸਾਹਿਬ ਸਾਡੇ ਲੀਡਰ ਇਸ ਤਰ੍ਹਾਂ ਡਰਨ ਵਾਲੇ ਨਹੀ।
4
15
223
तुम से पहले वो जो इक शख़्स यहाँ तख़्त-नशीं था, उस को भी अपने ख़ुदा होने पे इतना ही यक़ीं था” हम शहीद ए आजम भगत सिंह को मानने वाले लोग है हम जेल जाने से नहीं डरते। #ModiArrestsManishSisodia
1
1
11
ਸਾਡੇ ਹਰਮਨ ਪਿਆਰੇ ਮਾਨਯੋਗ ਮੁੱਖ ਮੰਤਰੀ ਸ੍ਰ @BhagwantMann ਜੀ ਨੂੰ ਜਨਮਦਿਨ ਦੀਆਂ ਲੱਖ-ਲੱਖ ਮੁਬਾਰਕਾਂ... ਪੰਜਾਬ ਪ੍ਰਤੀ ਮਾਨ ਸਾਹਿਬ ਦੀ ਸੋਚ ਦੀ ਬਦੌਲਤ ਪੰਜਾਬ ਮੁੜ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਨ ਦੀਆਂ ਰਾਹਾਂ ਤੇ ਲਗਾਤਾਰ ਅੱਗੇ ਵੱਧ ਰਿਹਾ ਹੈਂ ਪਰਮਾਤਮਾ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਤਾਂ ਕਿ ਪੰਜਾਬ ਹਰ ਰੋਜ਼ ਤਰੱਕੀ ਕਰੇ।
9
9
1
87
जब ये Vote के लिए नोट देने आए तो क्या करें? समझिए @BhagwantMann जी से- और जो समझ गए, ताली बजायें। #GujaratWithKejriwal
AAP
6
1
1
16
15,089
Sarvjit Kaur Manuke retweeted
गुजरात के वलसाड में जनसभा को मेरा संबोधन । LIVE nitter.fdn.fr/i/broadcasts/1yn…
233
434
22
1,226
Sarvjit Kaur Manuke retweeted
ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ CM @BhagwantMann ਜੀ ਦੁਆਰਾ ਮੋਹਾਲੀ ਦੇ ਦੁਸਹਿਰਾ ਗਰਾਊਂਡ ਵਿਖੇ ਸ਼ਿਰਕਤ ਕੀਤੀ ਗਈ। ਦੁਸਹਿਰਾ ਕਮੇਟੀ ਨੂੰ ਉਹਨਾਂ ਦੀ ਮੰਗ ਸਰਕਾਰ ਤਰਫੋਂ ਮੰਨਣ ਦਾ ਭਰੋਸਾ ਦਿੱਤਾ। ਦੁਸਹਿਰੇ ਦੇ ਪ੍ਰੋਗਰਾਮ ਮੌਕੇ ਕੁਝ ਖਾਸ ਪਲ👇🏻
18
60
1
310
Show this thread
Sarvjit Kaur Manuke retweeted
अब दिल्ली में बहुत लोग अपने बच्चों को प्राइवेट स्कूलों से निकालकर सरकारी स्कूलों में भर्ती करवा रहे हैं।
1,138
1,473
138
5,157
ਕੇਵਲ 6 ਮਹੀਨਿਆਂ ਦੀ ਸਰਕਾਰ ਦੌਰਾਨ CM @BhagwantMann ਜੀ ਨੇ ਉਹ ਕਰ ਵਿਖਾਇਆ ਜੋ ਪਿਛਲੇ 75 ਸਾਲਾਂ ‘ਚ ਨਹੀਂ ਹੋਇਆ 👉ਪੰਜਾਬ ਦੇ 72 ਲੱਖ ਪਰਿਵਾਰਾਂ ‘ਚੋਂ ਲਗਭਗ 50 ਲੱਖ ਪਰਿਵਾਰਾਂ ਦਾ ਬਿਜਲੀ ਬਿੱਲ ਆਇਆ ZERO 👉ਸਰਦੀਆਂ ‘ਚ ਲਗਭਗ 90% ਪਰਿਵਾਰਾਂ ਦਾ ਬਿਜਲੀ ਬਿੱਲ ਆਵੇਗਾ ZERO ਜੋ ਕਹਿੰਦੇ ਹਾਂ, ਉਹ ਕਰਦੇ ਹਾਂ #PunjabDeZEROBill
2
10
ਹਲਕਾ ਜਗਰਾਉਂ ਤੁਹਾਡੇ ਸਾਰਿਆਂ ਦੀ ਕਿ੍ਪਾ ਸਦਕਾ ਰੋਜਾਨਾ ਦੀ ਤਰ੍ਹਾਂ ਦਫ਼ਤਰ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ। ਕੁਝ ਸਮੱਸਿਆਵਾਂ ਦਾ ਮੌਕੇ ਤੇ ਹੱਲ਼ ਹੋ ਜਾਂਦਾ ਹੈ ਬਾਕੀ ਹੱਲ ਕਰਵਾਉਣ ਲਈ ਸਮਾਂ ਦਿੱਤਾ ਜਾਦਾਂ ਹੈ।
3
2
1
19
Sarvjit Kaur Manuke retweeted
आज सुबह I.P Extension स्थित दिल्ली सरकार के शानदार नए स्कूल मे छात्रों से संवाद किया इन बच्चों मे ही कल के ओलम्पियन,वैज्ञानिक, अफसर,शिक्षामंत्री बैठे है,जो गरीबी,बेरोजगारी व नफरत को देश से खत्म करेंगे. @ArvindKejriwal जी का सपना है देश के हर बच्चे के लिए ऐसे स्कूल बनाने हैं.
460
1,278
57
4,746