Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Punjab, India
Joined December 2020
Varinder Singh retweeted
ਵਿਰੋਧੀ ਪਾਰਟੀਆਂ ਨੂੰ ਫਿਰ ਸਿੱਧੇ ਹੋਏ CM @BhagwantMann ਸਵਾਲ ਤਾਂ ਸਿੱਧਾ ਇਹ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਇਨ੍ਹਾਂ ਖੰਡਰ ਇਮਾਰਤਾਂ ਨੂੰ ਸਾਂਭਿਆ ਕਿਉਂ ਨਹੀਂ ਗਿਆ? ਇਸਦਾ ਜਵਾਬ ਦੇਣ ਵਿਰੋਧੀ ਪਾਰਟੀਆਂ!
14
54
6
204
2,602
Varinder Singh retweeted
My electricity bill is zero for the first time in my life thanks @ArvindKejriwal @BhagwantMann proud of punjab govt keep working for the betterment of people like me thanks
628
935
80
3,577
Show this thread
Varinder Singh retweeted
ਅੱਜ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਬਣਨ ਜਾ ਰਹੇ ਮੈਡੀਕਲ ਕਾਲਜਾਂ ਦੀ ਜ਼ਮੀਨ ਅਤੇ ਨਕਸ਼ਿਆਂ ਦਾ ਫਾਈਨਲ ਨਿਰੀਖਣ ਹੋਵੇਗਾ..
117
231
10
1,358
Varinder Singh retweeted
CM @BhagwantMann ਜੀ ਤੇ ਉਹਨਾਂ ਦੇ ਧਰਮਪਤਨੀ ਡਾ. ਗੁਰਪ੍ਰੀਤ ਕੌਰ ਜੀ ਨੇ ਵਾਹਗਾ ਬਾਰਡਰ, ਅਟਾਰੀ ਵਿਖੇ ਰੀਟ੍ਰੀਟ ਸੈਰਾਮਨੀ 'ਚ ਸ਼ਿਰਕਤ ਕੀਤੀ ਸੈਰਾਮਨੀ 'ਚ ਜਵਾਨਾਂ ਦੀ ਪਰੇਡ ਦਾ ਆਨੰਦ ਮਾਣਿਆ। ਪੰਜਾਬੀਆਂ ਦਾ ਪਿਆਰ-ਸਤਿਕਾਰ ਕਬੂਲਿਆ ਤੇ ਜਵਾਨਾਂ ਨਾਲ ਗੱਲਬਾਤ ਦੀ ਸਾਂਝ ਪਾਈ #wagahborder #Punjab
4
35
2
125
Varinder Singh retweeted
ਸੀਸ ਤਲੀ ‘ਤੇ ਰੱਖ ਕੇ ਜ਼ਾਲਮ ਹਕੂਮਤ ਨੂੰ ਭਾਜੜਾਂ ਪਵਾਉਣ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ…ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ ‘ਚ ਕਿਸੇ ਵੀ ਇਤਿਹਾਸ ਦੇ ਪੰਨਿਆਂ ‘ਚੋਂ ਨਹੀਂ ਮਿਲਦੀ… ਅੱਜ ਕੌਮ ਦੇ ਅਮਰ ਸ਼ਹੀਦ ਤੇ ਯੋਧੇ ਜਰਨੈਲ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਿਰ ਝੁਕਾ ਕੇ ਸਿਜਦਾ ਕਰਦੇ ਹਾਂ
103
237
7
1,973
Varinder Singh retweeted
ਪੰਜਾਬ ਇੱਕ ਅਮਨ ਪਸੰਦ ਸੂਬਾ ਹੈ ਇੱਥੇ ਲੋਕਾਂ ਦਾ ਆਪਸੀ ਭਾਈਚਾਰਾ ਬਹੁਤ ਮਜ਼ਬੂਤ ਹੈ..ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ..ਸੂਬੇ ਦੀ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ..
512
446
58
2,142
Varinder Singh retweeted
ਕੁੱਲ ਲੋਕਾਈ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ…ਜਿਨ੍ਹਾਂ ਮਨੁੱਖਤਾ ਨੂੰ ਜਾਤ-ਪਾਤ ਤੇ ਊਚ-ਨੀਚ ਤੋਂ ਉੱਪਰ ਉੱਠ…ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਦਾ ਰੂਹਾਨੀ ਸਿਧਾਂਤ ਦਿੱਤਾ… ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼-ਵਿਦੇਸ਼ਾਂ ‘ਚ ਵੱਸਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ…
153
299
12
2,032
Varinder Singh retweeted
Happy birthday @imVkohli 🐐 - saath picture tou nahi, pose he chalegi!
3,089
9,884
830
215,274
Varinder Singh retweeted
Wah.. Kina fuddu explanation dita. Education minister nu khud education leni chahindi h pehla.
1
Varinder Singh retweeted
गिरा हुआ #MorbiBridge ही BJP के भ्रष्टाचार की कहानी बता रहा है- ये हादसा नहीं, हत्याएं हैं।
217
1,682
55
4,543
82,052
Varinder Singh retweeted
ਪਿਛਲੀਆਂ ਸਰਕਾਰਾਂ ਤੋਂ ਅੱਕੇ ਮੁਲਾਜ਼ਮਾਂ ਨੇ ਕੀਤਾ CM ਮਾਨ ਦਾ ਧੰਨਵਾਦ ਹੁਣ ਤੱਕ ਮੁਲਾਜ਼ਮਾਂ ਦੇ ਪੱਲੇ ਪਈ ਸੀ ਨਿਰਾਸ਼ਾ, ਪਰ ਮਾਨ ਸਰਕਾਰ ਨੇ ਲਈ ਮੁਲਾਜ਼ਮਾਂ ਦੀ ਪਹਿਲੇ 7 ਮਹੀਨਿਆਂ ‘ਚ ਹੀ ਸਾਰ ਮੁਲਾਜ਼ਮਾਂ ਦੀ ਸੱਚੀ ਹਮਦਰਦ-ਮਾਨ ਸਰਕਾਰ
43
79
5
236
3,171
Varinder Singh retweeted
आज पंजाब कैबिनेट की बैठक में अपने कर्मचारियों के लिए एक ऐतिहासिक फैसला लिया है...हमारी सरकार पुरानी पेंशन योजना को बहाल करने जा रही है...कैबिनेट ने इस फैसले को सैद्धांतिक मंजूरी दे दी है.. हम अपने कर्मचारियों के साथ खड़े हैं... हम जो कहते हैं, वह करते हैं..
748
1,857
161
6,268
86,841
Varinder Singh retweeted
ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਖੁਸ਼ਖਬਰੀ ਦੇ ਰਹੇ ਹਾਂ। ਪੰਜਾਬ ਵਿੱਚ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਰਹੇ ਹਾਂ! —CM @BhagwantMann
98
188
9
697
10,015
Varinder Singh retweeted
ਅੱਜ ਕੈਬਨਿਟ ਮੀਟਿੰਗ 'ਚ ਕਈ ਫੈਸਲੇ ਲਏ..ਜਿਹਨਾਂ 'ਚ ਅਹਿਮ ਫੈਸਲੇ ਨੇ: 1. ਧਾਰਮਿਕ ਗ੍ਰੰਥਾਂ ਨੂੰ ਲੈਕੇ ਜਾਣ ਵਾਲੀਆਂ ਗੱਡੀਆਂ ਨੂੰ ਟੈਕਸ ਮੁਕਤ ਕਰਨ ਦੇ ਫੈਸਲੇ ਨੂੰ ਮਨਜ਼ੂਰੀ.. 2. ਨੌਕਰੀਆਂ 'ਚ ਪੰਜਾਬ ਦੇ ਨੌਜਵਾਨਾਂ ਨੂੰ ਤਰਜੀਹ ਲਈ ਭਰਤੀ ਦੇ ਨੇਮਾਂ 'ਚ ਬਦਲਾਅ ਨੂੰ ਮਨਜ਼ੂਰੀ.. 3. ਮੁਹਾਲੀ ਮੈਡੀਕਲ ਕਾਲਜ ਦੀ ਨਵੀਂ ਥਾਂ ਨੂੰ ਮਨਜ਼ੂਰੀ
177
366
13
1,369
Varinder Singh retweeted
#SYL ਲਈ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ, ਪੂਰਾ ਲੇਖਾ-ਜੋਖਾ ਦਿੱਤਾ CM @BhagwantMann ਜੀ ਨੇ ਸਿਰਫ਼ ਰਾਜਨੀਤਕ ਲਾਹੇ ਲਈ ਪੰਜਾਬੀਆਂ ਨੂੰ ਕੀਤਾ ਗੁੰਮਰਾਹ #PunjabDaPUTT
4
31
60
466
Varinder Singh retweeted
Punjab vich Virodhiyan layi BURI KHABAR❗️❗️ 👉ਮਾਨ ਸਰਕਾਰ ਨੇ ਕੀਤਾ GST ਕੁਲੈਕਸ਼ਨ 'ਚ ਮਿਸਾਲੀ ਵਾਧਾ 👉ਪੰਜਾਬ ’ਚ ਪਹਿਲੀ ਵਾਰ ਵਿੱਤੀ ਵਰ੍ਹੇ ਦੌਰਾਨ ਹੋਈ 10,604 ਕਰੋੜ ਰੁ. ਦੀ GST ਕੁਲੈਕਸ਼ਨ 👉ਪਿਛਲੇ ਵਿੱਤੀ ਵਰ੍ਹੇ ਦੌਰਾਨ 8650 ਕਰੋੜ ਰੁ. ਸੀ GST ਕੁਲੈਕਸ਼ਨ 👉GST ਕੁਲੈਕਸ਼ਨ ’ਚ ਹੋਇਆ 22.6% ਦਾ ਮਿਸਾਲੀ ਵਾਧਾ
58
83
3
290
Varinder Singh retweeted
ਬੱਸਾਂ ਦੇ ਡਰਾਇਵਰ-ਕੰਡਕਟਰ ਵੀਰਾਂ ਨੂੰ ਅਪੀਲ, ਆਜ਼ਾਦੀ ਦਿਹਾੜੇ ਮੌਕੇ ਹੜਤਾਲ ਨਾ ਕਰੋ, ਆਮ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ, ਬੱਸਾਂ ਦੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਅਸੀਂ ਠੋਸ ਕਦਮ ਚੁੱਕ ਰਹੇ ਹਾਂ —@Laljitbhullar ਟਰਾਂਸਪੋਰਟ ਮੰਤਰੀ, ਪੰਜਾਬ
33
53
226
4,771
Varinder Singh retweeted
ਪੰਜਾਬ ਦਾ ਕਰਜ਼ਾ ਵੀ ਲਹਿ ਰਿਹਾ ਹੈ, ਮਾਲੀਆ ਵੀ ਵਧ ਰਿਹਾ ਹੈ, ਪੰਜਾਬ ਮੁੜ ਲੀਹਾਂ ‘ਤੇ ਹੋ ਰਿਹਾ ਹੈ
27
78
236
3,009
Varinder Singh retweeted
ਜਿਸ ਦਿਨ ਮੈਂ ਇੱਕ ਰੁਪਈਆ ਵੀ ਖਾ ਲਿਆ ਤਾਂ ਸਮਝਿਓ ਇੱਕ ਰੁਪਈਆ ਨੀ ਉਹ ਸਲਫ਼ਾਸ ਦੀ ਗੋਲੀ ਹੋਵੇਗੀ - CM @BhagwantMann #AAP_Da_Sangrur
36
73
6
285
3,531