Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

📚|•𝑷𝑼𝑷 🎤motivational speaker, 🌄traveller, ✍️writer 🚩|•ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ ੴ

Joined September 2022
ਮਾਨ ਸਾਬ ਤੁਸੀ ਪੰਜਾਬ ਵਿੱਚ ਕੁਰਸੀ ਮਿਲਣ ਦੇ ਪ੍ਰਕਿਰਿਆ ਤੋਂ ਵੀ ਪੰਜਾਬ ਨੂੰ ਜਾਣੂ ਕਰਵਾਓ ਉਨ੍ਹਾਂ ਨੂੰ ਦੱਸੋ ਕਿ ਕਿਦਾਂ ੧-੨ ਸਾਲ ਲਗਦੇ ਹਨ ਨਿਯੁਕਤੀ ਪੱਤਰ ਮਿਲਣ ਨੂੰ, ਕਿਵੇਂ ਦਰਜਨਾਂ ਹੀ ਅਰਜ਼ੀਆਂ ਦੇਣ ਤੋ ਬਾਦ ਪੰਜਾਬ ਅਧੀਨ ਸੇਵਾਵਾਂ ਬੋਰਡ ਪ੍ਰਕਿਰਿਆ ਨੂੰ ਪੂਰਾ ਕਰਦਾ ਹੈ, ਅਤੇ ਕੀ ਬੋਰਡ ਦੇ ਚੈਅਰਮੈਨ ਦਾ ਰਵਇਆ!
ਮੈਂ ਚਾਹੁੰਦਾ ਹਾਂ ਮੇਰੇ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਨੂੰ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਕੰਮ ਤੇ ਕੁਰਸੀ ਮਿਲ ਜਾਵੇ…ਅਸੀਂ ਬਾਹਰ ਵਿਦੇਸ਼ਾਂ ‘ਚ ielts ਕਰਕੇ ਜਾ ਰਹੇ ਸਾਡੇ ਨੌਜਵਾਨਾਂ ਨੂੰ ਪੰਜਾਬ ‘ਚ ਹੀ ਰੱਖਣਾ ਚਾਹੁੰਦੇ ਹਾਂ….
40
185
9
69
jatin verma retweeted
ਪੰਜਾਬ ਉੱਤੇ ਜੋ ਆਣ ਪਈ ਅੱਜ ਦੁਵਿਧਾ ਭਾਰੀ ਦਾ ਹਲਕੇ ਵਿਚ ਨਾ ਲੈ ਜਾਇਓ ਮਸਲਾ ਬੇ-ਰੁਜ਼ਗਾਰੀ ਦਾ ਮਾਨ ਸਾਬ ਹੱਕ ਪੂਰੋ ਆਪਣੀ ਜਿੰਮੇਵਾਰੀ ਦਾ ਛੇਤੀ ਦੇਓ ਨਤੀਜਾ ੩੦੦੮ ਕਲਰਕ ਸਰਕਾਰੀ ਦਾ॥
1
1
jatin verma retweeted
ਪੰਜਾਬ ਉੱਤੇ ਜੋ ਆਣ ਪਈ ਅੱਜ ਦੁਵਿਧਾ ਭਾਰੀ ਦਾ ਹਲਕੇ ਵਿਚ ਨਾ ਲੈ ਜਾਇਓ ਮਸਲਾ ਬੇ-ਰੁਜ਼ਗਾਰੀ ਦਾ ਮਾਨ ਸਾਬ ਹੱਕ ਪੂਰੋ ਆਪਣੀ ਜਿੰਮੇਵਾਰੀ ਦਾ ਛੇਤੀ ਦੇਓ ਨਤੀਜਾ ੩੦੦੮ ਕਲਰਕ ਸਰਕਾਰੀ ਦਾ॥
4
1
2
jatin verma retweeted
Psssb clerk 2021 poori kro
9
1
4
jatin verma retweeted
Sir @BhagwantMann we the candidates of psssb clerk 2021 are eager to work for your government. We request you to stand by your words of giving employment to every single deserving candidate of Punjab. #Psssbclerk2021JoiningKrwaoo
32
1
11
jatin verma retweeted
Psssb bharti Di joining krwao
1
11
3
jatin verma retweeted
Replying to @ijatinverma_
ਭਰਤੀ ਕੱਢੀ ਚੱਨੀ ਨੇ ਮਾਣ ਸਾਬ ਕਹਿਣ ਇਹ ਝੂੱਠੇ ਨੇ ਨਵੀਆਂ ਭਰਤੀਆਂ ਨਾਮ ਕਰਨ ਨੂੰ ਪੁਰਾਣੀਆਂ ਦੇ ਨਾ ਕੋਈ ਸਿਰ, ਬੁੱਥੇ ਨੇ ਇੱਕ ਸਾਲ ਲਗਾਉਣ ਜੁਆਈਨਿੰਗ ਨੂੰ ਲਾਰੇ ਲਾਏ ਸਰਕਾਰਾਂ ਨੇ ਕਸੁਤੇ ਨੇ ਰੁਲਦਾ ਫਿਰੇ #punjab ਸੜਕਾਂ ਤੇ, ਦਿੱਤੇ ਯੂਥ ਦੇ ਗੱਲ ਵਿੱਚ ਅੰਗੂਠੇ ਨੇ॥ #Psssbclerk2021joiningKrwaoo @raghav_chadha @BhagwantMann
14
2
5
jatin verma retweeted
3008 clerk bharti 2021 poori karvao
2
1
jatin verma retweeted
आपको फांलों कर दिया है..अब आप के फांलोबैक का इंतिज़ार है- शुक्रिया.
1
1
1
2
jatin verma retweeted
ਅਸੀ ਬਾਹਰ ਤਿਆਗੇ ਨੇ,ਕਿ ਇਥੇ ਕੁਛ ਕਰਨਾ ਏ, ਕਿ ਅਸੀਂ ਦੇਸ਼ ਨੂੰ ਨਹੀਂ ਛੱਡਣਾ,ਏਥੇ ਹੀ ਪੜ੍ਹਨਾ ਐ, ਪੜ੍ਹਨਾ ਵੀ ਹੋ ਚੁੱਕਿਆ,ਅਸੀ ਪੇਪਰ ਵੀ ਕਰਲੇ, ਪਰ ਮੁੱਲ ਮੇਹਨਤ ਦੇ ਨਾ ਹਥ ਆਏ ਲਗਦੇ ਆ, ਜੋ ਤਪਣਾ ਪੈ ਰਿਹਾ,ਹੱਕ ਆਪਣੇ ਲੈਣ ਲਈ,ਅਸੀ ਆਪਣੇ ਦੇਸ਼ ਚ ਰਹਿੰਦੇ ਲੋਕ ਪਰਾਏ ਲਗਦੇ ਆ। #Psssbclerk2021JoiningKrwaoo @BhagwantMann @CMOPb
8
1
2