"ਖੁਆਰ ਹੋਇ ਸਭ ਮਿਲੇਂਗੇ।"
ਇਹ ਅਰਦਾਸ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਵਕ਼ਤ ਦੀ ਹੈ ਜਦੋਂ ਬੰਦਾ ਬਹਾਦਰ ਦੇ ਵਡੇ ਵਡੇ ਸਰਦਾਰਾਂ ਨੂੰ ਤੋੜ ਲਿਆ ਗਿਆ ਜਿਸ ਵਿਚ ਬਾਬਾ ਵਿਨੋਦ ਸਿੰਘ, ਬਾਬਾ ਕਾਨ ਸਿੰਘ, ਰਤਨ ਸਿੰਘ ਭੰਗੂ ਆਦਿ। ਕਈ ਇਤਿਹਾਸਕਾਰ ਤਾਂ ਇਸ ਵਿਚ ਮਾਤਾ ਸੁੰਦਰੀ ਦੇ ਹੁਕਮਨਾਮੇ ਤੇ ਭਾਈ ਨੰਦ ਲਾਲ ਨੂੰ ਵੀ ਸ਼ਾਮਲ ਕਰਦੇ ਹਨ।
Show this thread