Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Health Minister Govt.of Punjab , MLA- Samana (Patiala) 117 Constituency

Patiala, India
Joined July 2020
ਭਾਰਤੀ ਜਲ ਸੈਨਾ ਦੇ ਸਾਰੇ ਬਹਾਦਰ ਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਭਾਰਤੀ ਜਲ ਸੈਨਾ ਦਿਵਸ ਦੀਆਂ ਸ਼ੁੱਭਕਾਮਨਾਵਾਂ। ਪੂਰੀ ਲਗਨ ਅਤੇ ਵਚਨਬੱਧਤਾ ਨਾਲ ਸਾਡੀਆਂ ਸਮੁੰਦਰੀ ਸਰਹੱਦਾਂ ਦੀ ਰਾਖੀ ਕਰਨ ਲਈ ਜਵਾਨਾਂ ਦੇ ਸਾਹਸ ਅਤੇ ਅਦੁੱਤੀ ਜਜ਼ਬੇ ਲਈ ਸਲਾਮ।
10
19
75
ਦਿਵਿਆਂਗ ਵਿਅਕਤੀਆਂ ਦੇ ਅੰਤਰਰਾਸ਼ਟਰੀ ਦਿਵਸ ਮੌਕੇ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਦਿਵਿਆਂਗ ਵਿਅਕਤੀਆਂ ਦੇ ਅਧਿਕਾਰਾਂ ਨੂੰ ਜੀਵਨ ਦੇ ਹਰੇਕ ਖੇਤਰ ਵਿੱਚ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਇੱਕ ਸਰਵਪੱਖੀ ਸਹਾਇਕ ਸਮਾਜ ਪ੍ਰਦਾਨ ਕਰਨ ਲਈ ਵਚਨਬੱਧ ਹੈ।
16
16
1
50
Chetan Singh Jouramajra retweeted
8 ਮਹੀਨਿਆਂ ‘ਚ 20,776 ਨੌਕਰੀਆਂ ਦੇ ਚੁੱਕੇ ਹਾਂ…ਅਸੀਂ ਜੁਮਲਿਆਂ ‘ਚ ਨਹੀਂ ਕੰਮ ਕਰਨ ‘ਚ ਵਿਸ਼ਵਾਸ ਰੱਖਦੇ ਹਾਂ…
717
396
39
1,329
21,765
Chetan Singh Jouramajra retweeted
CM @BhagwantMann issues official statement on #GoldyBrar ‼️ • Gangster #GoldyBrar को USA में Detain कर लिया गया है! • हमने गोल्डी बरार के खिलाफ Red Corner Notice भी जारी कराया था! • जल्द ही #GoldyBrar को भारत लाया जाएगा और पीड़ित परिवारों को इंसाफ मिलेगा!
118
465
28
1,432
34,032
Chetan Singh Jouramajra retweeted
Punjab State AIDS Control Society, Dept of H&FW, Punjab organized a state-level event related to World AIDS Day. #WorldAIDSDay is celebrated on Dec 1 with a special theme every year around the world. This year's theme is: “Equalize”, said Cabinet Minister Chetan Singh @Jouramajra
2
24
60
ਇਸ ਵਿਸ਼ਵ ਏਡਜ਼ ਦਿਵਸ 'ਤੇ, ਆਓ ਅਸੀਂ ਐਚਆਈਵੀ ਨਾਲ ਜੀ ਰਹੇ ਲੋਕਾਂ ਲਈ ਸਮਰਥਨ ਦਿਖਾਉਣ ਲਈ ਅਤੇ ਏਡਜ਼ ਨਾਲ ਸਬੰਧਤ ਬਿਮਾਰੀਆਂ ਨਾਲ ਮਰਨ ਵਾਲਿਆਂ ਨੂੰ ਯਾਦ ਕਰਨ ਲਈ ਇੱਕਜੁੱਟ ਹੋਈਏ। ਇਸ ਸਾਲ ਦਾ ਥੀਮ, 'ਸਮਾਨਤਾ' ਸਾਡੇ ਵਿੱਚੋਂ ਹਰੇਕ ਨੂੰ ਅਸਮਾਨਤਾਵਾਂ ਨੂੰ ਹੱਲ ਕਰਨ ਦੀ ਤਾਕੀਦ ਕਰਦਾ ਹੈ ਜੋ ਖਤਮ ਹੋਣ ਵਿੱਚ ਤਰੱਕੀ ਨੂੰ ਰੋਕ ਰਹੀਆਂ ਹਨ।
6
20
49
Chetan Singh Jouramajra retweeted
On this World AIDS Day let's unite to show support for people living with HIV and to remember those who have died from AIDS-related illnesses.This year's theme,'Equalize'urges each of us to address the inequalities which are holding back progress in ending AIDS. @jouramajra
2
5
11
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ।ਸਰਬੰਸਦਾਨੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਸਰੇ ਲਾਲ ,ਬਾਬਾ ਜ਼ੋਰਾਵਰ ਸਿੰਘ ਜੀ ਦਾ ਸਿੱਖੀ ਪ੍ਰੇਮ, ਸਮੁੱਚੀ ਸਿੱਖ ਕੌਮ ਲਈ ਚਾਨਣ ਮੁਨਾਰਾ ਹੈ #SahibzadaBabaZorawarSinghJi
6
13
43
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਗੁਰੂ ਜੀ ਦੇ ਚਰਨਾ ਵਿਚ ਕੋਟਿ-ਕੋਟਿ ਪ੍ਰਣਾਮ..
9
13
1
63
ਪੰਜਾਬ ਦੇ ਮੁੱਖ ਮੰਤਰੀ @BhagwantMann ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਿਵਲ ਸਰਜਨਾਂ ਤੋਂ ਡੇਂਗੂ ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਮੌਜੂਦਾ ਸਥਿਤੀ ਅਤੇ ਆਮ ਆਦਮੀ ਕਲੀਨਿਕਾਂ ਦੀਆਂ ਸੇਵਾਵਾਂ ਦਾ ਜਾਇਜ਼ਾ ਲਿਆ । @ArvindKejriwal
21
59
1
146
839
Punjab starts AI-Digital breast screening project in all DH,SDH and select CHCs to ensure timely identification,treatment initiation, and robust referral pathways through tech enabled digital live patient tracking support.@ArvindKejriwal @BhagwantMann @AAPPunjab @PunjabGovtIndia
7
32
69
Chetan Singh Jouramajra retweeted
Punjab starts AI-Digital breast screening project in all DH,SDH and select CHCs to ensure timely identification,treatment initiation, and robust referral pathways through tech enabled digital live patient tracking support. @jouramajra @PunjabGovtIndia
8
16
1
38
Chetan Singh Jouramajra retweeted
राज्य के स्वास्थ्य एवं परिवार कल्याण मंत्री चेतन सिंह जौरामाजरा ने बताया कि पंजाब सरकार ने कैंसर के मरीजों को 13.54 करोड़ रुपये का मुफ्त इलाज मुहैया कराया है। @jouramajra @AAPPunjab #ChetanSinghJouramajra
1
14
28
Chetan Singh Jouramajra retweeted
'Mukh Mantri Cancer Rahat Kosh' proved a boon for poor cancer patients 💯 @BhagwantMann Govt provided free treatment worth ₹13.54cr to #cancer patients WITHIN 7 MONTHS Free travel facility in Punjab Roadways buses for treatment of cancer patients! -Health Minister @jouramajra
6
109
5
214
Chetan Singh Jouramajra retweeted
Gujarat के Surat में AAP National Convenor Shri Arvind Kejriwal जी के साथ जनसभा से LIVE... nitter.fdn.fr/i/broadcasts/1Zk…
52
215
4
514
Chetan Singh Jouramajra retweeted
#Gujarat ਦੇ #Udhana ਦੇ ਲੋਕਾਂ ਨੇ ਅਥਾਹ ਮਾਣ ਸਤਿਕਾਰ ਦਿੱਤਾ…ਲੋਕਾਂ ਦਾ ਆਮ ਆਦਮੀ ਪਾਰਟੀ ਪ੍ਰਤੀ ਝੁਕਾਅ ਗਵਾਹੀ ਭਰਦਾ ਹੈ ਕਿ ਗੁਜਰਾਤ ‘ਚ ਅਸੀਂ ਇਤਿਹਾਸਕ ਜਿੱਤ ਦਰਜ ਕਰਾਂਗੇ…ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ…
127
338
9
1,167
गुजरात की विधानसभा दर्यापुर में वालंटियर मीटिंग में शामिल हुआ। उम्मीदवार ताज मोहम्मद को भारी मतों से जीत दर्ज करवाने हेतु विधानसभा के सभी पदाधिकारियों व कार्यकर्ताओं में अपने-अपने क्षेत्र में जीत सुनिश्चित करने के लिए अपार उत्साह दिखाई दिया। @ArvindKejriwal @BhagwantMann
12
74
4
251
Chetan Singh Jouramajra retweeted
ਜੋ ਕਹਿੰਦੇ ਹਾਂ ਓਹ ਕਰਦੇ ਹਾਂ यो कहते हैं वो करते हैं… हलवारा हवाई अड्डा…काम शुरू
127
263
15
1,004
Chetan Singh Jouramajra retweeted
Parivartan Parivartan !
139
1,126
54
4,195
52,258