Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Lehragaga, India
Joined November 2017
kapil singla retweeted
ਮਾਨ ਸਾਬ ਤੁਸੀ ਪੰਜਾਬ ਵਿੱਚ ਕੁਰਸੀ ਮਿਲਣ ਦੇ ਪ੍ਰਕਿਰਿਆ ਤੋਂ ਵੀ ਪੰਜਾਬ ਨੂੰ ਜਾਣੂ ਕਰਵਾਓ ਉਨ੍ਹਾਂ ਨੂੰ ਦੱਸੋ ਕਿ ਕਿਦਾਂ ੧-੨ ਸਾਲ ਲਗਦੇ ਹਨ ਨਿਯੁਕਤੀ ਪੱਤਰ ਮਿਲਣ ਨੂੰ, ਕਿਵੇਂ ਦਰਜਨਾਂ ਹੀ ਅਰਜ਼ੀਆਂ ਦੇਣ ਤੋ ਬਾਦ ਪੰਜਾਬ ਅਧੀਨ ਸੇਵਾਵਾਂ ਬੋਰਡ ਪ੍ਰਕਿਰਿਆ ਨੂੰ ਪੂਰਾ ਕਰਦਾ ਹੈ, ਅਤੇ ਕੀ ਬੋਰਡ ਦੇ ਚੈਅਰਮੈਨ ਦਾ ਰਵਇਆ!
ਮੈਂ ਚਾਹੁੰਦਾ ਹਾਂ ਮੇਰੇ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਨੂੰ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਕੰਮ ਤੇ ਕੁਰਸੀ ਮਿਲ ਜਾਵੇ…ਅਸੀਂ ਬਾਹਰ ਵਿਦੇਸ਼ਾਂ ‘ਚ ielts ਕਰਕੇ ਜਾ ਰਹੇ ਸਾਡੇ ਨੌਜਵਾਨਾਂ ਨੂੰ ਪੰਜਾਬ ‘ਚ ਹੀ ਰੱਖਣਾ ਚਾਹੁੰਦੇ ਹਾਂ….
40
185
9
69
kapil singla retweeted
ਅਸੀ psssb ਕਲਰਕ 17/2021 ਦੇ ਬਿਨੈਕਾਰ ਹਾਂ। ਸਾਡੀ ਭਰਤੀ ਨੂੰ ਪੂਰਾ ਸਾਲ ਹੋ ਗਿਆ ਹੈ। ਹਜੇ ਤਕ ਸਾਡਾ final ਨਤੀਜਾ ਨਹੀਂ ਆਇਆ ਜਦੋਂ ਕੀ ਸਾਡੇ ਦਸਤਾਵੇਜ਼ ਵੀ check ਹੋਏ ਨੂੰ 4 ਮਹੀਨੇ ਹੋ ਗਏ ਹਨ। ਪਰ ਸਾਨੂੰ 4 ਬੋਰਡ ਵਲੋਂ ਲਮਕਾਇਆ ਜਾ ਰਿਹਾ ਹੈ। Please expedite the process. #Psssbclerk2021JoiningKrwaoo @BhagwantMannMP
1
11
5
kapil singla retweeted
ਉੱਚੀ ਉੱਚੀ ਕਹਾਂਗੇ ਕਿ ਚੰਗੀ ਸਰਕਾਰ ਹੈ ਪਰ ਸਾਡੀ ਭਰਤੀ ਤਾਂ ਅੱਧ ਵਿਚਕਾਰ ਹੈ ਸਾਲ ਹੋ ਚੱਲਿਆ joining ਕਰਾਉਦੇ ਨਹੀਂ ਪੁਰਾਣੀਆਂ ਭਰਤੀਆਂ ਨੇਪਰੇ ਚੜਾਉਂਦੇ ਨੇ ਪੇਪਰ ਪਾਸ ਕਰਕੇ ਵੀ youth ਬੇਰੁਜ਼ਗਾਰ ਹੈ ਦੱਸੋ ਕਿਵੇਂ ਕਹੀਏ ਬੜੀ ਚੰਗੀ ਸਰਕਾਰ ਹੈ||| #Psssbclerk2021JoiningKrwao @BhagwantMann @AAPPunjab @HarpalCheemaMLA
1
35
1
10
We are fighting for the results of psssb clerk 2021 from so long..it's high time the govt of Punjab should wake up and look into this matter on priority basis.. #Psssbclerk2021JoiningKrwaoo @BhagwantMann @CMOPb
6
3
#Psssbclerk2021JoiningKrwaoo ਅਸੀਂ ਇੱਕ ਸਾਲ ਤੋ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਹਾਂ ਪੇਪਰ ਪਾਸ ਕਰ ਲਏ, ਦਸਤਾਵੇਜ ਵੇਰੀਫਿਕੇਸ਼ਨ ਹੋ ਗਈ ਤਾਂ ਸਾਨੂੰ ਨਿਯੁਕਤੀ ਪੱਤਰ ਕਿਉ ਨਹੀ ਦਿੱਤੇ ਜਾ ਰਹੇ?? @PunjabGovtIndia @BhagwantMann @News18Punjab @PrimeAsiaTV @AAPPunjab @AAPGujarat
1
kapil singla retweeted
Punjab ch phla PSSSB CLERK DI BHARTI NU COMPLETE KARO. 1 SAAL TO UPER HO GYA AJE TK TUC JOINING NAHI KARWAI. is time ehna nu 12 nov de himachal de elections dikh re sirf.....ohna di tyaaria campaign sb kuch eh dikh ria....Punjab de shi muddiya di koi prwaaah ni .
2
13
7
kapil singla retweeted
ਸੱਚੀ ਨੀਅਤ ਵਾਲੀ ਸਰਕਾਰ ਨਾਲ ਸਭ ਕੁਝ ਸੰਭਵ ਹੈ, ਅਸੀਂ 6 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਨੌਕਰੀਆਂ ਦੇ ਦਿੱਤੀਆਂ, ਅਧਿਆਪਕ ਪੱਕੇ ਕਰ ਦਿੱਤੇ, ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹਾਂ। —CM @BhagwantMann #MakeIndiaNo1
524
97
9
167
2,524
ਮੁੱਖ ਮੰਤਰੀ ਭਗਵੰਤ ਮਾਨ ਜੀ, 2021 ਦੀਆਂ ਸਾਰੀਆਂ ਭਰਤੀਆਂ ਹਲੇ ਤੱਕ ਲਟਕ ਰਹੀਆਂ ਹਨ। ਕਿਰਪਾ ਕਰਕੇ ਪੁਰਾਣੀਆਂ ਭਰਤੀਆਂ ਨੂੰ ਪੂਰਾ ਕੀਤਾ ਜਾਵੇ ਅਤੇ PSSSB Chairman ਨਿਯੁਕਤ ਕੀਤਾ ਜਾਵੇ। #punjabpolicejoining #1152patwarijoining #appointpsssbmembers @BhagwantMann @CsPunjab @CMOPb @HarpalCheemaMLA
kapil singla retweeted
ਮੁੱਖ ਮੰਤਰੀ ਭਗਵੰਤ ਮਾਨ ਜੀ, 2021 ਦੀਆਂ ਸਾਰੀਆਂ ਭਰਤੀਆਂ ਹਲੇ ਤੱਕ ਲਟਕ ਰਹੀਆਂ ਹਨ। ਕਿਰਪਾ ਕਰਕੇ ਪੁਰਾਣੀਆਂ ਭਰਤੀਆਂ ਨੂੰ ਪੂਰਾ ਕੀਤਾ ਜਾਵੇ ਅਤੇ PSSSB Chairman ਨਿਯੁਕਤ ਕੀਤਾ ਜਾਵੇ। #punjabpolicejoining #1152patwarijoining #appointpsssbmembers @BhagwantMann @CsPunjab @CMOPb @HarpalCheemaMLA
43
257
19
126
kapil singla retweeted
ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਹੈ ਵਚਨਬੱਧ ਕਣਕ ਦੀ ਖ਼ਰੀਦ ਨੇ ਤੋੜਿਆ 15 ਸਾਲਾਂ ਦਾ ਰਿਕਾਰਡ‼️
47
80
9
466