Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Cabinet Minister || Governance Reforms|| Higher Education || Sports & Youth Services ||Science Technology & Environment|| Printing & Stationery||Govt.of Punjab,

Joined March 2015
Under @PSCST_GOP & @ICIMOD’s collaboration, team from Nepal-officers of Deptts. of Environment, Industries & Federation of Nepal Brick Industry visited us for exposure on our tech-intervention for pellet manufacturing from paddy straw & it’s usage in brick kilns. @meet_hayer
2
10
2
31
ਤਿਲਕ ਜੰਝੂ ਰਾਖਾ ਪ੍ਰਭ ਤਾਕਾ ਧਾਰਮਿਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਰਾਖੇ ‘ਹਿੰਦ ਦੀ ਚਾਦਰ’ ਨੌਂਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਮੌਕੇ ਗੁਰੂ ਚਰਨਾਂ 'ਚ ਕੋਟਿ ਕੋਟਿ ਪ੍ਰਣਾਮ ॥
19
14
1
135
Gurmeet Singh Meet Hayer retweeted
BJP गुजरात के लोगों पर हमला कर रही है। हमारे साथ कुछ भी कर लें लेकिन लोगों पर हमला मत करे। BJP की बौखलाहट का कारण है- BJP को Vote देने की बात कहने वाले से 5 मिनट बातचीत करो तो हर कोई BJP छोड़ AAP को वोट देने को बात करता है। -CM @ArvindKejriwal #GujaratElections2022
141
448
12
1,136
11,567
Gurmeet Singh Meet Hayer retweeted
ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।
51
340
1
1,275
ਸੂਰਤ ਸ਼ਹਿਰ ਵਿੱਚ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਓਲਪਾਡ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਾਰਮਿਕ ਮਾਲਵੀਆ ਦੇ ਹੱਕ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਗੁਜਰਾਤ ਵਿੱਚ ਪੰਜਾਬ ਤੇ ਦਿੱਲੀ ਵਾਂਗ ਬਦਲਾਅ ਦੀ ਲਹਿਰ ਚੱਲ ਰਹੀ ਹੈ। @isudan_gadhvi @Gopal_Italia @SandeepPathak04
23
78
6
253
अपनी टीम के साथ गुजरात के कतरगाम विधानसभा से प्रत्याशी भाई @Gopal_Italia जी के साथ डोर टू डोर जाकर अरविंद केजरीवाल जी कि नीतियों का प्रचार किया। #EkMokoKejriwalNe
52
261
6
994
Gurmeet Singh Meet Hayer retweeted
From Captain in school to a minister in @BhagwantMann Govt ‼️‼️ Meet AAPs young turk, Minister @meet_hayer The man who BREATHES sports!! Read about his inspirational journey & work as a minister 👇 Link indianexpress.com/article/ci…
24
61
2
125
गुजरात के वरछा रोड विधानसभा से प्रत्याशी @OfficialAlpesh जी के साथ डोर टू डोर जाकर अरविंद केजरीवाल जी कि नीतियों का प्रचार किया और लोगों से आम आदमी पार्टी के पक्ष में वोट करने की अपील की। #EkMokoKejriwalNe @ArvindKejriwal
30
119
2
404
गुजरात चुनाव में भाई @Gopal_Italia जी के साथ । #EkMokoKejriwalNe #GujaratElections
73
206
14
1,062
ਅੱਜ ਸੂਰਤ ਸ਼ਹਿਰ ‘ਚ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਓਲਪਾਡ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਾਰਮਿਕ ਮਾਲਵੀਆ ਦੇ ਹੱਕ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ। ਗੁਜਰਾਤ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ ਅਤੇ ਪੰਜਾਬ ਵਾਂਗ ਗੁਜਰਾਤੀ ਵੀ ਇਤਿਹਾਸ ਸਿਰਜਣਗੇ। दिल्ली और पंजाब के बाद अब गुजरात में भी चलेगा झाड़ू । #AAPGujarat
31
61
6
272
Gurmeet Singh Meet Hayer retweeted
આજરોજ અશ્વિનીકુમાર વિસ્તારમાં આવેલ ગૌશાળા સર્કલ પાસે જનસભા યોજાઈ હતી જેમાં આમ આદમી પાર્ટીના ૧૬૧- વરાછારોડ વિધાનસભાના યુવા અને શિક્ષિત ઉમેદવાર અલ્પેશ કથીરીયાએ વિશાળ જનસભાને સંબોધન કર્યું.આ જનસભામાં પંજાબ સરકારના શિક્ષણમંત્રી શ્રી ગુરમીત સિંહ હાજર રહ્યા હતા @meet_hayer @AAPGujarat
35
131
11
442
सरदार लड़े थे गोरों से , हम लड़ेंगे चोरों से । #EkMokoKejriwalNe @ArvindKejriwal #AAPGujarat
113
280
9
1,149
ਭਾਸ਼ਾ ਵਿਭਾਗ ਵੱਲੋੰ ਮਨਾਏ ਜਾ ਰਹੇ ਪੰਜਾਬੀ ਮਾਹ ਦੌਰਾਨ ਅੱਜ ਅੰਮ੍ਰਿਤਸਰ ਵਿਖੇ ਰਾਜ ਪੱਧਰੀ ਸਮਾਰੋਹ ਦੌਰਾਨ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਹਾਜ਼ਰੀ ਭਰੀ। ਪੰਜਾਬੀ ਮਾਂ ਬੋਲੀ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਜੀ ਨੇ ਸੂਬੇ ਭਰ ਵਿੱਚ ਸਾਈਨ ਬੋਰਡਾਂ 'ਤੇ ਪੰਜਾਬੀ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ।
55
51
14
259
Gurmeet Singh Meet Hayer retweeted
ਪੰਜਾਬੀ ਮਾਹ ਦੇ ਸੰਦਰਭ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਤੋਂ Live nitter.fdn.fr/i/broadcasts/1nA…
296
165
8
556
ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਨੇ ਸਰਕਾਰੀ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀਆਂ 645 ਆਸਾਮੀਆਂ ਭਰਨ ਦੀ ਸਹਿਮਤੀ ਦਿੱਤੀ। ਇਸੇ ਤਰ੍ਹਾਂ ਸਰਕਾਰੀ ਕਾਲਜਾਂ ਵਿੱਚ ਪ੍ਰਿੰਸੀਪਲਾਂ ਦੀ ਭਰਤੀ ਲਈ ਉਮਰ ਹੱਦ 45 ਤੋਂ ਵਧਾ ਕੇ 53 ਸਾਲ ਕਰਨ ਦੀ ਪ੍ਰਵਾਨਗੀ ਦਿੱਤੀ ।
ਕੈਬਨਿਟ ਦੇ ਵੱਡੇ ਫ਼ੈਸਲਿਆਂ 'ਤੇ ਪ੍ਰੈੱਸ ਕਾਨਫਰੰਸ... LIVE nitter.fdn.fr/i/broadcasts/1Bd…
102
44
22
195
ਢਾਈ ਮਹੀਨਿਆਂ ਤੱਕ ਚੱਲੇ ਖੇਡ ਮਹਾਂਕੁੰਭ ਵਿੱਚ ਸੂਬਾ ਪੱਧਰ 'ਤੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤਣ ਵਾਲੇ 9961 ਖਿਡਾਰੀਆਂ ਨੂੰ ਮੁੱਖ ਮੰਤਰੀ ਜੀ ਤਰਫੋਂ 6.85 ਕਰੋੜ ਰੁਪਏ ਦੀ ਰਾਸ਼ੀ ਡਿਜ਼ੀਟਲ ਤੌਰ 'ਤੇ ਦਿੱਤੀ ਗਈ ।ਜੇਤੂਆਂ ਨੂੰ ਮੁਬਾਰਕਾਂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਅਗਲੀ ਵਾਰ ਲਈ ਸ਼ੁਭਕਾਮਨਾਵਾਂ।
33
46
7
258
Gurmeet Singh Meet Hayer retweeted
#KhedanVatanPunjabDiyan ਦੇ ਸਮਾਪਤੀ ਸਮਾਰੋਹ ਮੌਕੇ ਲੁਧਿਆਣਾ ਤੋਂ Live... nitter.fdn.fr/i/broadcasts/1Od…
99
166
10
478
Gurmeet Singh Meet Hayer retweeted
ਕੈਬਨਿਟ ਮੰਤਰੀ @meet_hayer ਜੀ ਦੀ ਅਹਿਮ Press conference ਪੰਜਾਬ ਭਵਨ, ਚੰਡੀਗੜ੍ਹ ਤੋਂ Live nitter.fdn.fr/i/broadcasts/1Oy…
11
44
1
98