Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Filter
Exclude
Time range
-
Near
suraj kumar retweeted
Replying to @BhagwantMann
ਗੱਲ ਦਿਨਾ ਦੀ ਗਈ ਮਹੀਨਿਆਂ ਤੇ, ਹੁਣ ਭਰਤੀ ਚਲਦਿਆਂ ਹੋਇਆ ਸਾਲ ਜੀ। ਰਿਜ਼ਲਟ ਦੀ ਸਾਡੀ ਮੰਗ ਹੈ, ਨਾਲੇ #Joining ਕਰਵਾਉ ਸਰਕਾਰ ਜੀ। #Psssbclerk2021JoiningKrwaoo #Psssbclerk2021joiningkarwao @AnmolGaganMann @HarpalCheemaMLA @AroraAmanSunam @CMOPb @AAPHarbhajan @meet_hayer @BhagwantMannMP
8
2
Jag dish retweeted
ਪੰਜਾਬ ਉੱਤੇ ਜੋ ਆਣ ਪਈ ਅੱਜ ਦੁਵਿਧਾ ਭਾਰੀ ਦਾ ਹਲਕੇ ਵਿਚ ਨਾ ਲੈ ਜਾਇਓ ਮਸਲਾ ਬੇ-ਰੁਜ਼ਗਾਰੀ ਦਾ ਮਾਨ ਸਾਬ ਹੱਕ ਪੂਰੋ ਆਪਣੀ ਜਿੰਮੇਵਾਰੀ ਦਾ ਛੇਤੀ ਦੇਓ ਨਤੀਜਾ ੩੦੦੮ ਕਲਰਕ ਸਰਕਾਰੀ ਦਾ॥ #Psssbclerk2021JoiningKrwaoo @BhagwantMann @AnmolGaganMann @CMOPb @jouramajra @AAPHarbhajan @meet_hayer
29
144
10
56
suraj kumar retweeted
#Psssbclerk2021JoiningKrwaoo KARDO KIRPA CM SAAB HUN TE DIWALI V AAUN WALI....DIWEY BAAL DIYA AHI V. THORA SOCHYA KRO. TWANU CHNGA LGU...EDA @CMOPb @BhagwantMann @AamAadmiParty
6
2
Replying to @ijatinverma_
ਪੰਜਾਬ ਉੱਤੇ ਜੋ ਆਣ ਪਈ ਅੱਜ ਦੁਵਿਧਾ ਭਾਰੀ ਦਾ ਹਲਕੇ ਵਿਚ ਨਾ ਲੈ ਜਾਇਓ ਮਸਲਾ ਬੇ-ਰੁਜ਼ਗਾਰੀ ਦਾ ਮਾਨ ਸਾਬ ਹੱਕ ਪੂਰੋ ਆਪਣੀ ਜਿੰਮੇਵਾਰੀ ਦਾ ਛੇਤੀ ਦੇਓ ਨਤੀਜਾ ੩੦੦੮ ਕਲਰਕ ਸਰਕਾਰੀ ਦਾ॥ #Psssbclerk2021JoiningKrwaoo @BhagwantMann @AnmolGaganMann @CMOPb @jouramajra @AAPHarbhajan @meet_hayer
5
1
1
Replying to @ijatinverma_
ਭਰਤੀ ਕੱਢੀ ਚੱਨੀ ਨੇ ਮਾਣ ਸਾਬ ਕਹਿਣ ਇਹ ਝੂੱਠੇ ਨੇ ਨਵੀਆਂ ਭਰਤੀਆਂ ਨਾਮ ਕਰਨ ਨੂੰ ਪੁਰਾਣੀਆਂ ਦੇ ਨਾ ਕੋਈ ਸਿਰ, ਬੁੱਥੇ ਨੇ ਇੱਕ ਸਾਲ ਲਗਾਉਣ ਜੁਆਈਨਿੰਗ ਨੂੰ ਲਾਰੇ ਲਾਏ ਸਰਕਾਰਾਂ ਨੇ ਕਸੁਤੇ ਨੇ ਰੁਲਦਾ ਫਿਰੇ #punjab ਸੜਕਾਂ ਤੇ, ਦਿੱਤੇ ਯੂਥ ਦੇ ਗੱਲ ਵਿੱਚ ਅੰਗੂਠੇ ਨੇ॥ #Psssbclerk2021joiningKrwaoo @raghav_chadha @BhagwantMann
14
2
5
Laksh badhlan retweeted

38
141
17
69
Show this thread
jatin verma retweeted
Sir @BhagwantMann we the candidates of psssb clerk 2021 are eager to work for your government. We request you to stand by your words of giving employment to every single deserving candidate of Punjab. #Psssbclerk2021JoiningKrwaoo
32
1
11