Notre instance Nitter est hébergée dans l'Union Européenne. Les lois de l'UE s'y appliquent. Conformément à la Directive 2001/29/CE du Parlement européen et du Conseil du 22 mai 2001 sur l'harmonisation de certains aspects du droit d'auteur et des droits voisins dans la société de l'information, « Les actes de reproduction provisoires visés à l'article 2, qui sont transitoires ou accessoires et constituent une partie intégrante et essentielle d'un procédé technique et dont l'unique finalité est de permettre : une transmission dans un réseau entre tiers par un intermédiaire, […] d'une oeuvre ou d'un objet protégé, et qui n'ont pas de signification économique indépendante, sont exemptés du droit de reproduction. » Aussi, toutes les demandes de retrait doivent être envoyées à Twitter, car nous n'avons aucun contrôle sur les données qu'ils ont sur leurs serveurs.

Sangrur, India
Joined September 2021
ਜ਼ੀਰਾ ਫੈਕਟਰੀ ਦੇ ਬੰਦ ਕਰਨ ਦੇ ਸਰਦਾਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਵਲੋਂ ਦਿੱਤੇ ਨਿਰਦੇਸ਼ ਦਾ ਸਮੂਹ ਪੰਜਾਬ ਸਵਾਗਤ ਕਰਦਾ ਆ ਅਸੀ ਬਹੁਤ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦੇ ਕਿ ਓਹਨਾਂ ਨੇ ਲੋਕਾ ਬਾਰੇ ਸੋਚਿਆ ਤੇ ਬਿਲਕੁੱਲ ਸਹੀ ਫੈਸਲਾ ਲਿਆ। ਬਹੁਤ ਬਹੁਤ ਧੰਨਵਾਦ ਮਾਨ ਸਾਹਿਬ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ, ਮੇਹਰ ਕਰਨ।
ਇਹ ਕੀ ਬਣ ਗਈ ਭਾਈ? ਕੇਰਾਂ ਇਹਨਾਂ ਨੂੰ ਖੂਬੀ ਰਾਮ ਨੇ ਕਰ ਚ ਨੀ ਸੀ ਚੜਨ ਦਿੱਤਾ। ਇਹ ਹਮੇਸ਼ਾ ਬਹੁਤ ਚਾਅ ਨਾਲ ਅੱਗੇ ਅੱਗੇ ਭੱਜਦਾ ਆ ਵਿਚਾਰਾ, ਪਰ ਏਨੀ ਤਾਂ ਖੇਤ ਚ ਵੜੇ ਗਧੇ ਨਾਲ ਵੀ ਨੀ ਹੁੰਦੀ ਯਰ। Ye to bhai had hi ho gai.! Hamne aapko itna jaleel kia lekin aapne maasa na feel kia.!
2
ਧੰਨ ਧੰਨ ਚਾਰ ਸਹਿਬਜ਼ਾਦੇ.! ਤੁਸੀ ਸਾਡੇ ਲਈ ਏਨੀ ਵੱਡੀ ਕੁਰਬਾਨੀ ਕਰਕੇ ਗਏ, ਸਿੱਖੀ ਬਚਾਉਣ ਲਈ ਸਾਰਾ ਪਰਿਵਾਰ ਵਾਰ ਲਿਆ, ਪਰ ਅਫਸੋਸ ਅਸੀ ਤੁਹਾਡੇ ਦਸੇ ਰਸਤੇ ਤੇ ਵੀ ਨਾ ਚਲ ਸਕੇ। ਆਉਂਦੇ ਸਮੇਂ ਚ ਜਰੂਰ ਕੋਸ਼ਿਸ਼ ਕਰਾਂਗੇ, ਵਾਹਿਗੁਰੂ ਬਲ ਦੇਣਾ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਟਿੰਮੀ ਚਾਵਲਾ ਜਦੋਂ ਏ.ਡੀ.ਸੀ ਕੋਲ ਜਾਂਦਾ ਲਾਇਸੈਂਸ ਲਈ ਤਾਂ ਓਹਨਾ ਕਿਹਾ, ਜੇਕਰ ਪਰਮਾਤਮਾ ਨੇ ਤੈਨੂੰ ਬਚਾਉਣਾ ਆ ਤਾਂ ਬਚਾ ਲੈਣਾ ਨਹੀ ਤੁ ਮਰ ਜਾਵੇਗਾ। ਕੀ ਇਹ ਸ਼ਬਦਾਵਲੀ ਇਕ ਏਨੇ ਵੱਡੇ ਅਧਿਕਾਰੀ ਨੂੰ ਸ਼ੋਭਦੀ ਆ?? ਕੀ ਅਜਿਹੇ ਅਧਿਕਾਰੀ ਨੂੰ ਓਹੀ ਪਰਚੇ ਦੇ ਵਿਚ ਨਾਮਜ਼ਦ ਨੀ ਕਰਨਾ ਚਾਹੀਦਾ?? ਤਾਂ ਜੋ ਅੱਗੇ ਤੋ ਕੋਈ ਅਫ਼ਸਰ ਅਜਿਹੀ ਜੁਰਅਤ ਨਾ ਕਰੇ।
ਪੰਜਾਬ ਦੇ ਅੱਜ ਦੇ ਹਾਲਾਤ ਐਨੇ ਮਾੜੇ ਆ ਵੀ ਅੱਜ ਤੱਕ ਦੀ ਸਭ ਤੋਂ ਮਾੜੀ ਸਤਿਥੀ ਆ। ਹਰ ਪੰਜਾਬੀ ਠਗਿਆ ਠਗਿਆ ਮਹਿਸੂਸ ਕਰ ਰਿਹਾ। ਹਮੇਸ਼ਾ ਕਿਹਾ ਜਾਂਦਾ ਆ ਵੀ ਕੱਟਾ ਕਿੱਲੇ ਦੇ ਜੋਰ ਤੇ ਤਿੰਗੜ ਦਾ,ਅੱਜ ਦੇ ਹਾਲਾਤ ਤੋਂ ਜਾਪਦਾ ਵੀ ਕਿੱਲਾ ਮਜ਼ਬੂਤ ਨੀ। ਇਹ ਹਾਲਾਤਾਂ ਲਈ ਪੁਲਸ ਜਿੰਮੇਵਾਰ ਨੀ ਕਿਉੰਕਿ ਇਹ ਓਹ ਪੁਲਸ ਆ ਜਿੰਨੇ ਅੱਤਵਾਦ ਜੜੋ ਮੁਕਾਇਆ। ਸੋ..
Punjab ch mukh mantri sahib ki kr rhe a, fail sabit hundi pai a sab agencies, punjab police te inteligence, ena sma beet jan te aje tak attack krn wale loka da kuj v pta ni, so shameful.!
ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾ ਨੇ ਬਣਾਈ, ਬਹੁਤ ਹੀ ਚਾਵਾਂ ਇੱਛਾਵਾਂ ਨਾਲ। ਸਰਕਾਰ ਬਣਨ ਤੋਂ ਬਾਦ ਪੰਜਾਬ ਚ ਬਦਲਾਅ ਦੀ ਜਗ੍ਹਾ ਤੇ ਸ਼ੁਰੂ ਹੋਇਆ ਖੂਨੀ ਖੇਡ। ਦਿਨ ਦਿਹਾੜੇ ਸਭ ਤੋਂ ਪਹਿਲਾ ਸੰਦੀਪ ਨੰਗਲ ਅੰਬੀਆ, ਫੇਰ ਸਿੱਧੂ ਮੂਸੇ ਵਾਲਾ, ਫੇਰ ਤਰਨਤਾਰਨ ਚ ਕਪੜਾ ਵਪਾਰੀ, ਫੇਰ ਪਰਦੀਪ ਡੇਰਾ ਪ੍ਰੇਮੀ, ਫੇਰ ਕਲ ਇਕ ਕਪੜਾ ਵਪਾਰੀ ਨਕੋਦਰ ਚ
1
ਟਿੰਮੀ ਚਾਵਲਾ ਸਮੇਤ ਓਸਦਾ ਗਨਮੈਨ ਵੀ ਮਾਰ ਦਿੱਤਾ ਗਿਆ। ਹੁਣ ਤਕ ਦੇਖਦੇ ਸੀ ਵੀ ਪੁਲਸ ਵਾਲੇ ਨੂੰ ਨਹੀਂ ਸੀ ਸ਼ਿਕਾਰ ਬਣਾਇਆ ਜਾਂਦਾ, ਓਹ ਅੱਗੇ ਆਉਂਦਾ ਸੀ ਤਾਂ ਹਮਲਾਵਰ ਭਜ ਜਾਂਦੇ ਸੀ, ਪਰ ਕਲ ਗੁੰਡਾਗਰਦੀ ਦਾ ਖੂਬ ਨੰਗਾ ਨਾਚ ਨਕੋਦਰ ਚ ਹੋਇਆ ਤੇ ਗਨਮੈਨ ਵੀ ਨਾਲ ਹੀ ਮਰ ਦਿੱਤਾ ਗਿਆ। ਇਹ ਕੁਝ ਪੰਜਾਬ ਚ ਨਾ ਕਦੇ ਹੋਇਆ ਸੀ ਤੇ ਨਾ ਹੀ ਕਦੇ ਕਿਸੇ ਨੇ
1
ਸੋਚਿਆ ਸੀ, ਜਿਹੜਾ ਕੁਝ ਇਹ ਪੰਜਾਬ ਚ ਹੋ ਰਿਹਾ ਆ ਓਹਨੂੰ ਰੋਕਣ ਚ ਸਰਕਾਰ ਬਿਲਕੁੱਲ ਨਲਾਇਕ ਸਾਬਿਤ ਹੁੰਦੀ ਪਈ ਆ ਤੇ ਬੇਵਜਹ ਆਪਣੇ ਕੰਮ ਦੇ ਦਮਗਜ਼ੇ ਮਾਰੇ ਜਾ ਰਹੇ ਆ, ਜਦੋਂ ਕਿ ਸਚਾਈ ਇਹ ਆ ਵੀ ਕੋਈ ਤੁਰਿਆ ਜਾਂਦਾ ਵੀ ਏਥੇ ਅੱਜ ਸੇਫ ਨੀ ਹੈਗਾ। ਇਹ ਕੁਝ ਪੰਜਾਬ ਨੇ ਕਦੇ ਨੀ ਸੀ ਸੋਚਿਆ। ਬਾਕੀ ਸਟੇਟਾਂ ਦੀ ਫ਼ਿਕਰ ਛੱਡ ਕੇ ਪੰਜਾਬ ਲਈ ਕੁਝ ਕਰਲੋ।
1
ਜਿਨ੍ਹਾਂ ਨੇ ਅੱਖਾਂ ਬੰਦ ਕਰਕੇ ਤੁਹਾਡੇ ਤੇ ਯਕੀਨ ਕੀਤਾ। ਬਾਕੀ ਮੁੱਦੇ ਤਾਂ ਬਾਦ ਦੇ ਰਹਿ ਗਏ, ਸਰਕਾਰ ਇਹ ਨੀ ਕਰਦੀ ਸਰਕਾਰ ਓਹ ਨੀ ਕਰਦੀ, ਏਥੇ ਤਾਂ ਹੁਣ ਇਹ ਕੁਝ ਫੇਰ ਹੋਣਾ ਜੇ ਬੰਦਾ ਆਪ ਬਚੁ, ਏਥੇ ਹੁਣ ਜਾਣ ਦੀ ਵੀ ਸਭ ਨੂੰ ਕੀਮਤ ਦੇਣੀ ਪੈ ਰਹੀ ਐ, ਜਿਹੜਾ ਕੀਮਤ ਨਹੀਂ ਦਿੰਦਾ ਓਹ ਜਾਨ ਤੋਂ ਜਾਂਦਾ। Very shameful on mann government.!
ਸਰਮ ਅਉਣੀ ਚਾਹੀਦੀ ਐ ਸਰਕਾਰ ਨੂੰ, ਪੁਲਸ ਨੂੰ ਖੁੱਲਾ ਹੱਥ ਦੇਣਾ ਬਣਦਾ ਆ, ਜੇਕਰ ਸਰਕਾਰ ਨੇ ਇਹ ਕੁਝ ਹੀ ਰਖਿਆ, ਤਾਂ ਨਿੱਤ ਰੋਜ ਬੰਦੇ ਏਵੇਂ ਹੀ ਮਰਦੇ ਰਹਿਣੇ ਆ। ਸਰਕਾਰ ਨੂੰ ਨੱਥ ਪਾਉਣ ਲਈ ਪੁਲਸ ਦਾ ਕੰਮ ਪੁਲਸ ਤੇ ਹੀ ਛੱਡ ਦੇਣਾ ਚਾਹੀਦਾ ਐ, ਆਪਣੀਆ ਲੱਤਾਂ ਨਾ ਫਸਾਉਣ ਵਿੱਚ।
ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਗਲਤ ਆ, ਜਿਸ ਦਿਨ ਇਹ ਰੌਲਾ ਪਿਆ ਓਸ ਦਿਨ ਪਹਿਲਾ ਟਵੀਟ ਓਹਨਾ ਕੀਤਾ, ਮੈਨੂੰ ਲਗਦਾ ਆ ਓਹਨੇ ਹੀ ਤਾਂ ਨੀ ਮਾਨ ਸਾਹਿਬ ਨੂੰ ਦਸਿਆ ਵੀ ਗੋਲਡੀ ਬਰਾੜ detain ਕਰਿਆ। ਥੂ ਥੂ ਕਰਵਾ ਦਿੱਤੀ ਓਹ ਬੰਦੇ ਨੇ ਸਰਕਾਰ ਦੀ। ਪਹਿਲਾ ਸਿੱਧੂ ਦੀ ਗਾਰਦ ਵਾਲੀ ਵਾਪਸੀ ਆਲੀ ਗੱਲ ਉਡਾਕੇ ਤੇ ਹੁਣ ਗੋਲਡੀ ਬਰਾੜ ਦੀ ਵਾਪਸੀ ਵਾਲੀ ਗੱਲ।
ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀ ਤੁਹਾਡੇ ਤੇ ਯਕੀਨ ਕਰਦੇ ਆ ਕਿ ਤੁਸੀ ਸਾਡੇ ਮੁੱਖ ਮੰਤਰੀ ਓ, ਅਸੀ ਆਉਂਦੇ ਸਮੇਂ ਵਿਚ ਵੀ ਤੁਹਾਡੇ ਤੇ ਯਕੀਨ ਏਸੇ ਤਰਾਂ ਹੀ ਕਾਯਮ ਰਖਣਾ ਚਾਹੁੰਦੇ ਆ ਪ੍ਰੰਤੂ ਇਕ ਦੋ ਗੱਲਾਂ ਤੁਸੀ ਜਿਹੜੀਆਂ ਕੀਤੀਆਂ ਓਹ ਸਾਨੂੰ ਯਕੀਨ ਤੇ ਸ਼ੰਕਾ ਖਦਾ ਕਰਦੀਆਂ ਨੇ, ਗੋਲਡੀ ਬਰਾੜ ਵਾਲੀ ਗੱਲ ਨੇ ਤਾਂ ਜਮਾ ਯਕੀਨ ਚਕ ਤਾ। ਕੀ ਕਰੇ ਪੰਜਾਬ??
ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੀਜੇ ਸਪੁੱਤਰ ਬਾਬਾ ਜ਼ੋਰਾਵਰ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਆਪ ਜੀ ਨੇ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਬਿਰਤਾਂਤ ਨੂੰ ਸਦੀਵੀ ਅਰਥ ਪ੍ਰਦਾਨ ਕਰਕੇ ਸਮੂਹ ਸਿੱਖ ਕੌਮ ਨੂੰ ਬੇਮਿਸਾਲ ਸੁਨੇਹਾ ਦਿੱਤਾ ਹੈ।
ਅੱਜ ਸੁਨਾਮ ਦੇ ਹਲਕੇ ਵਿੱਚ, ਇਕ ਔਰਤ ਵਲੋਂ ਆਪਣੇ ਪਤੀ ਨੂੰ ਮਾਰਕੇ ਇਕ ਏਨੇ ਘਰ ਦੇ ਗੱਟਰ ਵਿਚ ਹੀ ਸੁਟ ਦਿੱਤਾ ਗਿਆ। ਇਸ ਤੋਂ ਮਾੜਾ ਕੀ ਹੋ ਸਕਦਾ ਆ ਜਦੋ ਇਕ ਔਰਤ ਆਪਣੇ ਰੱਬ ਦੀ ਹੀ ਵੈਰਨ ਬਣ ਜਾਵੇ। ਇਹੋ ਜਿਹੀ ਔਰਤ ਨੂੰ ਫਾਂਸੀ ਹੋਣੀ ਚਾਹੀਦੀ ਐ। ਧੱਬਾ ਪੰਜਾਬਣਾਂ ਤੇ, ਹੋ ਕੀ ਰਿਹਾ ਆ ਸਾਡੀਆ ਕੁੜੀਆ ਨੂੰ।
ਖਾਲਸਾ ਵਹੀਰ ਆਰੰਭ ਦਿੱਤੀ ਹੈ। ਸੋ ਸਭਨਾ ਨੂੰ ਬੇਨਤੀ ਆ ਵੱਧ ਤੋਂ ਵੱਧ ਹਾਜਰੀ ਲਗਵਾਓ ਤੇ ਗੁਰੂ ਕੇ ਜਹਾਜੇ ਚੜੋ। ਵਾਹਿਗੁਰੂ ਇਸ ਵਹੀਰ ਨੂੰ ਭਾਗਾਂ ਭਰਿਆ ਬਣਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।